34 Views
ਭੋਗਪੁਰ 4 ਫ਼ਰਵਰੀ (ਸੁਖਵਿੰਦਰ ਜੰਡੀਰ) ਭੋਗਪੁਰ ਟਰੈਫਿਕ ਦਾ ਮਸਲਾ ਦਿਨੋ ਦਿਨ ਗੰਭੀਰ ਹੁੰਦਾ ਜਾ ਰਿਹਾ ਹੈ ਭੋਗਪੁਰ ਵਿੱਚ ਘੰਟਾ ਘੰਟਾ ਜਾਮ ਲੱਗੇ ਰਹਿੰਦੇ ਹਨ,ਆਉਂਦੇ ਜਾਂਦੇ ਰਾਹੀਆਂ ਨੂੰ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ,ਇਸ ਦੇ ਸਬੰਧ ਵਿੱਚ ਭੋਗਪੁਰ ਦੇ ਥਾਣਾ ਮੁਖੀ ਨਰੇਸ਼ ਕੁਮਾਰ ਨੇ ਕਿਹਾ ਕਿ ਇਹ ਗੰਭੀਰ ਮਸਲਾ ਹੈ,ਉਨ੍ਹਾਂ ਕਿਹਾ ਪ੍ਰਸ਼ਾਸਨ ਦੇ ਸੰਜੋਗ ਦੇ ਨਾਲ ਇਸ ਮਸਲੇ ਦਾ ਹੱਲ ਕੀਤਾ ਜਾ ਸਕਦਾ ਹੈ,
ਇਲਾਕੇ ਦੇ ਲੋਕਾਂ ਦੀ ਆਵਾਜ਼ ਹੈ ਕਿ ਟਰੈਫਿਕ ਦਾ ਮਸਲਾ ਸਿਰਫ ਪੁਲ ਹੈ ਅਤੇ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਹੈ ਥਾਣਾ ਮੁਖੀ ਭੋਗਪੁਰ ਨਰੇਸ਼ ਕੁਮਾਰ ਨੇ ਇਲਾਕੇ ਦੇ ਲੋਕਾਂ ਨੂੰ ਚੋਣਾ ਸਬੰਧੀ ਅਤੇ ਟ੍ਰੈਫਿਕ ਦੇ ਸੰਬੰਧ ਵਿੱਚ ਸੰਜੋਗ ਦੇਣ ਦੀ ਅਪੀਲ ਕੀਤੀ ਹੈ।
Author: Gurbhej Singh Anandpuri
ਮੁੱਖ ਸੰਪਾਦਕ