ਪਤਨੀ ਗੁਰਸ਼ਰਨਜੀਤ ਕੌਰ ਨੇ ਸੰਭਾਲੀ ਰਣਜੀਤ ਸਿੰਘ ਖੋਜੇਵਾਲ ਦੀ ਚੋਣ ਮੁਹਿੰਮ ਦੀ ਕਮਾਨ
| | | |

ਪਤਨੀ ਗੁਰਸ਼ਰਨਜੀਤ ਕੌਰ ਨੇ ਸੰਭਾਲੀ ਰਣਜੀਤ ਸਿੰਘ ਖੋਜੇਵਾਲ ਦੀ ਚੋਣ ਮੁਹਿੰਮ ਦੀ ਕਮਾਨ

43 Viewsਕਪੂਰਥਲਾ 4 ਫਰਵਰੀ ( ਨਜ਼ਰਾਨਾ ਨਿਊਜ਼ ਨੈੱਟਵਰਕ ) ਵਿਧਾਨਸਭਾ ਹਲਕਾ ਕਪੂਰਥਲਾ ਤੋਂ ਭਾਜਪਾ ਉਮੀਦਵਾਰ ਰਣਜੀਤ ਸਿੰਘ ਖੋਜੇਵਾਲ ਦੀ ਪਤਨੀ ਗੁਰਸ਼ਰਨਜੀਤ ਕੌਰ ਦਿਓਲ ਨੇ ਉਨ੍ਹਾਂ ਦੇ ਚੋਣ ਪ੍ਰਚਾਰ ਅਭਿਆਨ ਦੀ ਕਮਾਨ ਸੰਭਾਲਦੇ ਹੋਏ ਡੋਰ ਟੂ ਡੋਰ ਜਨਸੰਪਰਕ ਕਰਕੇ ਲੋਕਾਂ ਨੂੰ ਖੋਜੇਵਾਲ ਨੂੰ ਜੇਤੂ ਬਣਾਉਣ ਦੀ ਅਪੀਲ ਕਰਣਾ ਸ਼ੁਰੂ ਕਰ ਦਿੱਤਾ ਹੈ।ਜਿੱਥੇ ਗੁਰਸ਼ਰਨ ਕੌਰ ਦਿਓਲ ਮਹਿਲਾ…

ਗੁਰਮਿੰਦਰ ਸਿੰਘ ਚਾਵਲਾ  ਸ਼੍ਰੋਮਣੀ ਅਕਾਲੀ ਦਲ ਦੀ ਜਨਰਲ ਕੌਂਸਲ ਦੇ ਮੈਂਬਰ ਨਿਯੁਕਤ
|

ਗੁਰਮਿੰਦਰ ਸਿੰਘ ਚਾਵਲਾ ਸ਼੍ਰੋਮਣੀ ਅਕਾਲੀ ਦਲ ਦੀ ਜਨਰਲ ਕੌਂਸਲ ਦੇ ਮੈਂਬਰ ਨਿਯੁਕਤ

57 Viewsਪਠਾਨਕੋਟ 4ਫਰਵਰੀ (ਸੁਖਵਿੰਦਰ ਜੰਡੀਰ) ਸ਼੍ਰੋਮਣੀ ਅਕਾਲੀ ਦਲ ਹਾਈਕਮਾਂਡ ਵੱਲੋਂ ਗੁਰਮਿੰਦਰ ਸਿੰਘ ਚਾਵਲਾ ਪਠਾਨਕੋਟ ਨੂੰ ਪਾਰਟੀ ਪ੍ਰਤੀ ਸਲਾਘਾਯੋਗ ਪੰਥਕ ਸੇਵਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੀ ਜਨਰਲ ਕੌਂਸਲ ਦਾ ਮੈਂਬਰ ਨਿਯੁਕਤ ਕੀਤਾ ਗਿਆ ਇਸ ਮੌਕੇ ਤੇ ਗੁਰਵਿੰਦਰ ਸਿੰਘ ਚਾਵਲਾ ਨੂੰ ਵੱਖ-ਵੱਖ ਆਗੂਆਂ ਨੇ ਵਧਾਈ ਦਿੱਤੀ।

ਭੋਗਪੁਰ ਇਲਾਕੇ ਦੇ ਲੋਕ  ਸੰਜੋਗ ਦੇਣ :- ਥਾਣਾ ਮੁਖੀ ਨਰੇਸ਼ ਕੁਮਾਰ
| |

ਭੋਗਪੁਰ ਇਲਾਕੇ ਦੇ ਲੋਕ ਸੰਜੋਗ ਦੇਣ :- ਥਾਣਾ ਮੁਖੀ ਨਰੇਸ਼ ਕੁਮਾਰ

40 Views ਭੋਗਪੁਰ 4 ਫ਼ਰਵਰੀ (ਸੁਖਵਿੰਦਰ ਜੰਡੀਰ) ਭੋਗਪੁਰ ਟਰੈਫਿਕ ਦਾ ਮਸਲਾ ਦਿਨੋ ਦਿਨ ਗੰਭੀਰ ਹੁੰਦਾ ਜਾ ਰਿਹਾ ਹੈ ਭੋਗਪੁਰ ਵਿੱਚ ਘੰਟਾ ਘੰਟਾ ਜਾਮ ਲੱਗੇ ਰਹਿੰਦੇ ਹਨ,ਆਉਂਦੇ ਜਾਂਦੇ ਰਾਹੀਆਂ ਨੂੰ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ,ਇਸ ਦੇ ਸਬੰਧ ਵਿੱਚ ਭੋਗਪੁਰ ਦੇ ਥਾਣਾ ਮੁਖੀ ਨਰੇਸ਼ ਕੁਮਾਰ ਨੇ ਕਿਹਾ ਕਿ ਇਹ ਗੰਭੀਰ ਮਸਲਾ ਹੈ,ਉਨ੍ਹਾਂ ਕਿਹਾ ਪ੍ਰਸ਼ਾਸਨ…

ਪਾਵਰਾਂ ਦੀ ਗਲਤ ਵਰਤੋਂ ਕਰਨ ਵਾਲੇ ਲੀਡਰਾਂ ਨੂੰ ਹਟਾ ਕੇ  ਇਮਾਨਦਾਰ ਲੀਡਰਾਂ ਨੂੰ ਪਾਵਰ ਬਖਸ਼ਣ ਸਤਿਗੁਰੂ : –  ਸੁਖਵਿੰਦਰ ਸੈਣੀ
| | |

ਪਾਵਰਾਂ ਦੀ ਗਲਤ ਵਰਤੋਂ ਕਰਨ ਵਾਲੇ ਲੀਡਰਾਂ ਨੂੰ ਹਟਾ ਕੇ ਇਮਾਨਦਾਰ ਲੀਡਰਾਂ ਨੂੰ ਪਾਵਰ ਬਖਸ਼ਣ ਸਤਿਗੁਰੂ : – ਸੁਖਵਿੰਦਰ ਸੈਣੀ

51 Viewsਭੋਗਪੁਰ 4 ਫਰਵਰੀ (ਸੁਖਵਿੰਦਰ ਜੰਡੀਰ) ਆਮ ਆਦਮੀ ਪਾਰਟੀ ਸ਼ਹਿਰੀ ਪ੍ਰਧਾਨ ਭੋਗਪੁਰ ਸੁਖਵਿੰਦਰ ਸੈਣੀ ਨੇ ਸਤਿਗੁਰੂ ਜੀ ਦੇ ਚਰਨਾਂ ਵਿਚ ਅਰਦਾਸ ਬੇਨਤੀ ਕੀਤੀ ਕੇ ਸਾਡੇ ਸੂਬੇ ਪੰਜਾਬ ਦੀ ਚੜ੍ਹਦੀ ਕਲਾ ਰਹੇ, ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸਤਿਗੁਰੂ ਜੀ ਦੇ ਚਰਨਾਂ ਵਿਚ ਅਰਦਾਸ ਬੇਨਤੀ ਕੀਤੀ ਹੈ ਕਿ ਜਿਹੜੇ ਲੀਡਰ ਪ੍ਰਮਾਤਮਾ ਵੱਲੋਂ ਬਖਸ਼ੀਆਂ ਹੋਈਆਂ ਪਾਵਰਾਂ ਦਾ ਗਲਤ…

ਦਿੱਲੀ ਦੀਆਂ ਸੜਕਾਂ ਤੇ 1984 ਦੀ ਤਰ੍ਹਾਂ ਇਨਸਾਨੀਅਤ ਦਾ ਨੰਗਾ ਨਾਚ ਹੋਇਆ-ਨਾ ਬਰਦਾਸ਼ਤ ਯੋਗ:ਬਾਬਾ ਬਲਦੇਵ ਸਿੰਘ ਜੋਗੇਵਾਲਾ

ਦਿੱਲੀ ਦੀਆਂ ਸੜਕਾਂ ਤੇ 1984 ਦੀ ਤਰ੍ਹਾਂ ਇਨਸਾਨੀਅਤ ਦਾ ਨੰਗਾ ਨਾਚ ਹੋਇਆ-ਨਾ ਬਰਦਾਸ਼ਤ ਯੋਗ:ਬਾਬਾ ਬਲਦੇਵ ਸਿੰਘ ਜੋਗੇਵਾਲਾ

39 Viewsਬਾਘਾਪੁਰਾਣਾ 4 ਫਰਵਰੀ ( ਰਾਜਿੰਦਰ ਸਿੰਘ ਕੋਟਲਾ ) ਦਿੱਲੀ ਵਿਚ ਇਕ ਸਿੱਖ ਲੜਕੀ ਨੂੰ ਅਗਵਾ ਕਰਕੇ ਉਸ ਉੱਤੇ ਅੰਨ੍ਹਾ ਤਸ਼ੱਦਦ ਕਰਕੇ ਸਮੂਹ ਬਲਾਤਕਾਰ ਕਰਨ ਮਗਰੋਂ ਮੂੰਹ ਕਾਲਾ ਕਰ ਕੇ ਉਸ ਦੇ ਕੇਸ ਕਤਲ ਕਰ ਕੇ ਸੜਕਾਂ ਤੇ ਘੁੰਮਾਇਆ ਗਿਆ ਏਸ ਰੂਹ ਕੰਬਾਊ ਘਟਨਾ ਨੂੰ ਲੈ ਕੇ ਸਿੱਖ ਜਗਤ ਵਿੱਚ ਬੇਹੱਦ ਰੋਹ ਅਤੇ ਰੋਸ ਹੈ…

32 ਸਾਲ ਤੋਂ ਜੁਝਾਰੂ ਸਿੰਘ ਦੀ ਮਾਤਾ ਆਪਣੇ ਪੁੱਤ ਨੂੰ ਦਰਵਾਜ਼ਾ ਖੋਲ੍ਹ ਉਡੀਕਦੀ ਆਖ਼ਰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਈ

32 ਸਾਲ ਤੋਂ ਜੁਝਾਰੂ ਸਿੰਘ ਦੀ ਮਾਤਾ ਆਪਣੇ ਪੁੱਤ ਨੂੰ ਦਰਵਾਜ਼ਾ ਖੋਲ੍ਹ ਉਡੀਕਦੀ ਆਖ਼ਰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਈ

44 Views “32 ਸਾਲ ਤੋਂ ਜੁਝਾਰੂ ਸਿੰਘ ਦੀ ਮਾਤਾ ਆਪਣੇ ਪੁੱਤ ਨੂੰ ਦਰਵਾਜ਼ਾ ਖੋਲ੍ਹ ਉਡੀਕਦੀ ਆਖ਼ਰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਈ” “ਸ਼ਹੀਦ ਸੁਖਦੇਵ ਸਿੰਘ ਸੁੱਖਾ ਜਲਾਲਾਬਾਦ ਪੂਰਬੀ ਮੋਗਾ ਦੀ ਮਾਤਾ ਬਚਨ ਕੌਰ 1 ਫ਼ਰਵਰੀ ਨੂੰ ਅਕਾਲ ਚਲਾਣਾ ਕਰ ਗਏ” ਜਲਾਲਾਬਾਦ/ਬਾਘਾਪੁਰਾਣਾ 4 ਫਰਵਰੀ (ਰਾਜਿੰਦਰ ਸਿੰਘ ਕੋਟਲਾ)1984 ਦੇ ਕਾਲੇ ਦੌਰ ਨੇ ਕੁਝ ਪਰਿਵਾਰਾਂ ਨੂੰ ਇਸ…

|

ਕੈਮਬ੍ਰਿਜ ਵਿਖ਼ੇ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ

45 Views ਕੈੰਮਬ੍ਰਿਜ 4 ਫਰਵਰੀ ( ਭਾਈ ਜੈਦੀਪ ਸਿੰਘ ) ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਕੈਮਬ੍ਰਿਜ ਵਿਖ਼ੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿਚ ਗੁਰਮਤਿ ਸਮਾਗਮ ਕਰਵਾਇਆ ਗਿਆ! ਦੀਵਾਨਾਂ ਦੀ ਆਰੰਭਤਾ ਸੁਖਮਨੀ ਸਾਹਿਬ ਦੇ ਪਾਠ ਨਾਲ ਹੋਈ ਉਪਰੰਤ ਹਜੂਰੀ ਰਾਗੀ ਭਾਈ ਗੁਰਪ੍ਰੀਤ ਸਿੰਘ, ਭਾਈ ਰਣਜੀਤ ਸਿੰਘ, ਭਾਈ ਸਤਨਾਮ ਸਿੰਘ ਦੇ ਜਥੇ…