ਬਾਘਾਪੁਰਾਣਾ 5 ਮਾਰਚ(ਰਾਜਿੰਦਰ ਸਿੰਘ ਕੋਟਲਾ) ਵੀਹਵੀਂ ਸਦੀ ਦੇ ਮਹਾਨ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਵੱਲੋਂ ਆਰੰਭੇ ਧਰਮਯੁੱਧ ਮੋਰਚੇ ਦੌਰਾਨ ਸ਼ਹੀਦ ਹੋਣ ਵਾਲੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਖਾੜਕੂ ਜਸਵੀਰ ਸਿੰਘ ਬੱਬਰ ਮੱਲਾ ਉਨ੍ਹਾਂ ਦੇ ਧਰਮ ਪਤਨੀ ਗੁਰਮੀਤ ਕੌਰ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ।
ਜਿਨ੍ਹਾਂ ਦਾ ਭੋਗ 8 ਮਾਰਚ ਨੂੰ ਇਕ ਵਜੇ ਗੁਰਦੁਆਰਾ ਸਾਹਿਬ ਪਿੰਡ ਮੱਲਾ ਨੇੜੇ ਬਾਜਾਖਾਨਾ ਜਿਲਾ ਫਰੀਦਕੋਟ ਵਿਖੇ ਪਾਇਆ ਜਾਵੇਗਾ ਇਹ ਜਾਣਕਾਰੀ ਜੱਥੇਦਾਰ ਰਣਜੀਤ ਸਿੰਘ ਵਾਂਦਰ ਪੈ੍ਸ ਨੂੰ ਦਿੱਤੀ ਇਸ ਮੌਕੇ ਬੋਗੜ ਸਿੰਘ ਮੱਲਾ,ਪੰਥਕ ਆਗੂ ਕਲਵੰਤ ਸਿੰਘ ਬਾਜਾਖਾਨਾ ਅਤੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ।