ਗੁ: ਟਾਹਲੀ ਸਾਹਿਬ ਅਰਦਾਸ ਬੇਨਤੀ ਕੀਤੀ
48 Viewsਭੋਗਪੁਰ 5 ਮਾਰਚ (ਸੁਖਵਿੰਦਰ ਜੰਡੀਰ) ਗਤਕਾ ਇੰਚਾਰਜ ਅਮਰਜੀਤ ਸਿੰਘ ਜੰਡੀਰ ਨੂੰ ਮਾਲਿਕ ਵੱਲੋਂ ਬਖਸ਼ੀ ਹੋਈ ਦਾਤ ਡਜਾਇਰ ਗੱਡੀ ਤੇ ਅੱਜ ਗੁਰਦੁਆਰਾ ਟਾਹਲੀ ਸਾਹਿਬ ਹਰਬੰਸ ਸਿੰਘ ਟਾਂਡੇ ਵਾਲੇ ਸਮੂਹ ਜਥੇਬੰਦੀ ਪੰਜ ਪਿਆਰੇ ਸਾਹਿਬਾਨਾਂ ਵੱਲੋਂ ਸਤਿਗੁਰੂ ਜੀ ਦੇ ਚਰਨਾਂ ਵਿਚ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕੀਤੀ ਗਈ, ਇਸ ਮੌਕੇ ਤੇ ਅਮਰਜੀਤ ਸਿੰਘ ਜੰਡੀਰ ਨੂੰ ਸਿੰਘ ਸਾਹਿਬਾਨਾਂ…
ਪੀਐਨਬੀ ਅਤੇ ਬੈਂਕ ਆਫ਼ ਇੰਡੀਆਂ ਵੱਲੋਂ ਪੈਨਸ਼ਨਰਾਂ ਦੀਆਂ ਪੈਨਸ਼ਨਾਂ ਸੋਧਣ ਵਿੱਚ ਕੀਤੀ ਜਾ ਰਹੀ ਦੇਰੀ ਨਿੰਦਣਯੋਗ_ਪੈਨਸ਼ਨਰਜ
100 Viewsਬਾਘਾਪੁਰਾਣਾ,05 ਮਾਰਚ(ਰਾਜਿੰਦਰ ਸਿੰਘ ਕੋਟਲਾ) ਪੰਜਾਬ ਗੌਰਮਿੰਟ ਪੈਨਸਨਰਜ਼ ਐਸੋਸੀਏਸ਼ਨ ਸਬ ਡਵੀਜਨ ਬਾਘਾ ਪੁਰਾਣਾ ਦੀ ਮਹੀਨਾਵਾਰ ਮੀਟਿੰਗ ਨਗਰ ਕੌਸਲ ਦਫਤਰ ਬਾਘਾਪੁਰਾਣਾ ਵਿਖੇ ਲੈਕ: ਸੁਖਮੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੇ ਸ਼ੁਰੂ ਵਿੱਚ ਸਦੀਵੀ ਵਿਛੋੜਾ ਦੇ ਗਏ ਪੈਨਸ਼ਨਰਜ ‘ਬਲਵਿੰਦਰ ਸਿੰਘ ਨੱਥੂਵਾਲਾ, ਹਰਨੇਕ ਸਿੰਘ ਥਰਾਜ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਹਰਨੇਕ ਸਿੰਘ ਜਿਲ੍ਹਾ ਸਕੱਤਰ, ਬਚਿੱਤਰ ਸਿੰਘ ਕੋਟਲਾ…
ਸਟਾਰ ਕ੍ਰਿਕਟ ਕਲੱਬ ਬਾਘਾਪੁਰਾਣਾ ਵੱਲੋਂ ਪਹਿਲਾ ਖੂਨਦਾਨ ਕੈਂਪ ਬਾਬਾ ਰੋਡੂ ਮੰਦਰ ਵਿਖੇ ਲਾਇਆ
52 Viewsਬਾਘਾਪੁਰਾਣਾ,05 ਮਾਰਚ (ਰਾਜਿੰਦਰ ਸਿੰਘ) ਸਟਾਰ ਕ੍ਰਿਕਟ ਕਲੱਬ ਬਾਘਾਪੁਰਾਣਾ ਵੱਲੋਂ ਪਹਿਲਾ ਖੂਨਦਾਨ ਕੈਂਪ ਬਾਬਾ ਰੋਡੂ ਮੰਦਰ ਵਿਖੇ ਲਾਇਆ ਗਿਆ। ਇਸ ਕੈਂਪ ਦਾ ਉਦਘਾਟਨ ਡਾ: ਹਿਤੇਸ਼ ਗੁਪਤਾ ਗੁਪਤਾ ਹੌਸਪੀਟਲ ਬਾਘਾਪੁਰਾਣਾ ਵੱਲੋਂ ਕੀਤਾ ਗਿਆ। ਸਟਾਰ ਕ੍ਰਿਕਟ ਕਲੱਬ ਵੱਲੋਂ ਲਾਏ ਖੂਨ ਦਾਨ ਕੈਂਪ ਵਿਖੇ ਵੱਖ ਵੱਖ ਸੰਸਥਾਵਾਂ ਦੇ ਆਗੂ ਪਵਨ ਢੰਡ ਸ਼ਹਿਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਜਸਵਿੰਦਰ ਸਿੰਘ…
ਸ਼ਹੀਦ ਜਸਵੀਰ ਸਿੰਘ ਬੱਬਰ ਮੱਲਾ ਦੀ ਧਰਮ ਪਤਨੀ ਗੁਰਮੀਤ ਕੌਰ ਦਾ ਭੋਗ 8 ਮਾਰਚ ਨੂੰ ਮੱਲਾ ਵਿਖੇ।
70 Viewsਬਾਘਾਪੁਰਾਣਾ 5 ਮਾਰਚ(ਰਾਜਿੰਦਰ ਸਿੰਘ ਕੋਟਲਾ) ਵੀਹਵੀਂ ਸਦੀ ਦੇ ਮਹਾਨ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਵੱਲੋਂ ਆਰੰਭੇ ਧਰਮਯੁੱਧ ਮੋਰਚੇ ਦੌਰਾਨ ਸ਼ਹੀਦ ਹੋਣ ਵਾਲੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਖਾੜਕੂ ਜਸਵੀਰ ਸਿੰਘ ਬੱਬਰ ਮੱਲਾ ਉਨ੍ਹਾਂ ਦੇ ਧਰਮ ਪਤਨੀ ਗੁਰਮੀਤ ਕੌਰ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ। ਜਿਨ੍ਹਾਂ ਦਾ ਭੋਗ 8 ਮਾਰਚ ਨੂੰ ਇਕ ਵਜੇ…
ਹਾਰਵਰਡ ਕਾਨਵੈਂਟ ਸਕੂਲ ਦੇ ਬੱਚਿਆਂ ਨੇ ਪਿਕਨਿਕ ਕੰਮ ਪਾਰਟੀ ਵਿੱਚ ਘੋੜ ਸਵਾਰੀ ਦਾ ਖੂਬ ਅਨੰਦ ਮਾਣਿਆ
60 Viewsਬਾਘਾਪੁਰਾਣਾ,5 ਮਾਰਚ (ਰਾਜਿੰਦਰ ਸਿੰਘ ਕੋਟਲਾ) ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾਂ “ਹਾਰਵਰਡ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ” ਵਿਚ ਹਮੇਸ਼ਾ ਵਿਦਿਆਰਥੀਆਂ ਦੀ ਪੜ੍ਹਾਈ ਦੇ ਨਾਲ ਨਾਲ ਉਨ੍ਹਾਂ ਦੇ ਮਨੋਰੰਜਨ ਲਈ ਵੀ ਭਿੰਨ-ਭਿੰਨ ਪ੍ਰਕਾਰ ਦੀਆ ਗਤੀਵਿਧੀਆਂ ਦਾ ਪਰਬੰਧ ਹੁੰਦਾ ਰਹਿੰਦਾ ਹੈ ਇਸੇ ਲੜੀ ਦੇ ਤਹਿਤ ਅੱਜ ਨਰਸਰੀ ਤੋਂ ਲੈ ਕੇ ਤੀਸਰੀ ਕਲਾਸ ਦੇ ਬੱਚਿਆਂ ਲਈ ਪਿਕਨਿਕ ਕਮ ਫਨ…
ਦੀ ਰਿਟਾਇਰਡ ਰੈਵੀਨਿਊ ਕਾਨੂੰਨਗੋ ਪਟਵਾਰੀ ਵੈਲਫੇਅਰ ਐਸੋਸੀਏਸ਼ਨ ਰਜਿ: ਮੋਗਾ ਦੀ ਮੀਟਿੰਗ।
49 Viewsਮੋਗਾ/ਬਾਘਾਪੁਰਾਣਾ 5 ਮਾਰਚ(ਰਾਜਿੰਦਰ ਸਿੰਘ ਕੋਟਲਾ) ਦੀ ਰਿਟਾਇਰਡ ਰੈਵੀਨਿਊ ਕਾਨੂੰਨਗੋ ਪਟਵਾਰੀ ਵੈਲਫੇਅਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਦਰਸ਼ਨ ਸਿੰਘ ਗਿੱਲ ਜਿਲ੍ਹਾ ਪ੍ਰਧਾਨ ਦੀ ਪ੍ਧਾਨਗੀ ਹੇਠ ਗੁਰਦੁਆਰਾ ਸਾਹਿਬ ਬੀਬੀ ਕਾਹਨ ਕੌਰ ਜੀ ਮੋਗਾ ਵਿਖੇ ਹੋਈ। ਜਿਸ ਵਿੱਚ ਐਸੋਸੀਏਸ਼ਨ ਮੈਂਬਰ ਸ਼ਾਮਲ ਹੋਏ। ਮੀਟਿੰਗ ਦੌਰਾਨ ਰਿਟਾਇਰਡ ਸਾਥੀਆ ਦੇ ਭਖਦੇ ਮਸਲਿਆ ਤੇ ਖੁਲ੍ਹ ਕੇ ਚਰਚਾ ਕੀਤੀ ਗਈ ਕਿ ਪਟਵਾਰੀ ਯੂਨੀਅਨ…