50 Views
ਭੋਗਪੁਰ 5 ਮਾਰਚ (ਸੁਖਵਿੰਦਰ ਜੰੰਡੀਰ)
ਭੋਗਪੁਰ ਸਕੂਲ ਦੇ ਨਜ਼ਦੀਕ ਕਾਰ ਟਰਾਲੀ ਦੀ ਭਿਆਨਕ ਟੱਕਰ ਹੋ ਗਈ ਕਾਰ ਦਾ ਬੁਰੀ ਤਰ੍ਹਾਂ ਨੁਕਸਾਨ ਹੋ ਗਿਆ,ਸੂਚਨਾ ਅਨੁਸਾਰ ਕਾਰ ਨੰਬਰ ਪੀ.ਬੀ.13 ਟੀ 2004 ਜਿਨ ਜਲੰਧਰ ਸਾਈਟ ਤੋਂ ਗੁਰਦਾਸਪੁਰ ਨੂੰ ਜਾ ਰਹੀ ਸੀ ਅਤੇ ਅੱਗੇ ਜਾ ਰਹੇ ਟਰਾਲੀ ਦੇ ਪਿੱਛੇ ਟਕਰਾ ਗਈ ਕਾਰ ਦਾ ਕਾਫੀ ਨੁਕਸਾਨ ਹੋ ਗਿਆ ਅਤੇ ਕਾਰ ਵਿੱਚ ਬੈਠੇ ਦੋ ਸਵਾਰ ਬਾਲ ਬਾਲ ਬਚੇ ਮੌਕੇ ਤੇ ਪੁੱਜੀ ਪੁਲਸ ਵੱਲੋਂ ਅਗਲੇਰੀ ਕਾਰਵਾਈ ਜਾਰੀ ਹੈ।
Author: Gurbhej Singh Anandpuri
ਮੁੱਖ ਸੰਪਾਦਕ