56 Views
ਭੋਗਪੁਰ 24 ਮਾਰਚ (ਸੁਖਵਿੰਦਰ ਜੰਡੀਰ) ਆਮ ਆਦਮੀ ਪਾਰਟੀ ਦੇ ਗੁਰਵਿੰਦਰ ਸਿੰਘ ਸੱਗਰਾਵਾਲੀ ਜੁਆਇੰਟ ਸੈਕਟਰੀ ਪੰਜਾਬ,ਉੱਨਾ ਦੇ ਨਾਲ ਸੁਖਵਿੰਦਰ ਜੰਡੀਰ ਸ਼ਹਿਰੀ ਪ੍ਰਧਾਨ ਭੋਗਪੁਰ, ਅਮਰਜੀਤ ਸਿੰਘ ਜੰਡੀਰ,ਤਜਿੰਦਰ ਸਿੰਘ ਕਾਕਾ ਹੇਜਮ,ਬਲਜਿੰਦਰ ਸਿੰਘ ਟਾਂਡਾ ਨੇ ਐੱਮ ਐੱਲ ਏ ਜਸਵੀਰ ਸਿੰਘ ਰਾਜਾ ਨੂੰ ਵਧਾਈ ਦਿੱਤੀ ਅਤੇ ਸਨਮਾਨਤ ਵੀ ਕੀਤਾ ਗਿਆ,ਵਿਧਾਇਕ ਰਾਜਾ ਨੇ ਜੀ ਆਇਆ ਕਿਹਾ ਅਤੇ ਉਨਾਂ ਨੇ ਸਾਰੇ ਹੀ ਹਲਕਾ ਵਾਸੀਆਂ ਦਾ ਧੰਨਵਾਦ ਕੀਤਾ ਜਸਵੀਰ ਸਿੰਘ ਰਾਜਾ ਨੇ ਕਿਹਾ ਕਿ ਉਹਨਾਂ ਨੂੰ ਜੋ ਹਲਕਾ ਵਾਸੀਆਂ ਵੱਲੋਂ ਮਾਣ ਬਖਸ਼ਿਆ ਗਿਆ ਹੈ ਉਹ ਸਦਾ ਹੀ ਰੈਣੀ ਰਹਿਣਗੇ।ਇਸ ਮੌਕੇ ਤੇ ਹੋਰ ਆਗੂ ਵੀ ਹਾਜਰ ਸਨ।
Author: Gurbhej Singh Anandpuri
ਮੁੱਖ ਸੰਪਾਦਕ