ਤਹਿਸੀਲਦਾਰ ਭੋਗਪੁਰ ਨੂੰ ਮਿਲੇ ਆਪ ਆਗੂ
60 Viewsਭੋਗਪੁਰ 24 ਮਾਰਚ (ਸੁਖਵਿੰਦਰ ਜੰਡੀਰ) ਹਲਕਾ ਆਦਮਪੁਰ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜੀਤ ਲਾਲ ਭੱਟੀ ਨੇਵ ਤਹਿਸੀਲਦਾਰ ਭੋਗਪੁਰ ਨੂੰ ਮਿਲੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਸਬੰਧ ਵਿੱਚ ਗੱਲਬਾਤ ਕੀਤੀ ਗਈ, ਇਸ ਮੌਕੇ ਤੇ ਜੀਤ ਲਾਲ ਭੱਟੀ ਦੇ ਨਾਲ ਗੁਰਵਿੰਦਰ ਸਿੰਘ ਸੱੱਗਰਾਂਵਾਲੀ, ਸੁਖਵਿੰਦਰ ਜੰਡੀਰ,ਨਵਜੋਤ ਭੱਟੀ,ਪਵਨ,ਆਰ ਕੇ ਆਦਿ ਹਾਜਰ ਸਨ। ਇਸ ਮੌਕੇ ਤੇ ਕਾਫ਼ੀ…