76 Views
ਤਰਨ ਤਾਰਨ 2ਜੂਨ (ਹਰਪ੍ਰੀਤ ਸਿੰਘ)
ਪਿੰਡ ਮਾਲਚੱਕ ਦੇ ਸਰਪੰਚ ਦੁਆਰਾ ਸਰਕਾਰੀ ਗ੍ਰਾਂਟ ਵਿਚ ਕਥਿਤ ਤੌਰ ਤੇ ਕੀਤੇ ਘਪਲੇ ਗਰੀਬ ਪਰਿਵਾਰਾਂ ਦੇ ਆਏ ਕਮਰੇ ਵੀ ਆਪਣੇ ਚਹੇਤਿਆਂ ਦੇ ਪਵਾ ਲਏ ਗਏ ਗਰੀਬਾ ਦੀਆਂ ਆਈਆਂ ਹੋਈਆਂ ਫਲੱਸਾ ਵੀ ਆਪਣੀਆਂ ਬਣਵਾ ਲਈਆਂ ,ਛੱਪੜ ਦੀ ਮਿੱਟੀ ਪੁੱਟ ਕਿ ਵੀ ਵੇਚ ਲਈ।
ਇਸ ਸਾਰੇ ਘਪਲੇ ਨੂੰ ਲੈਕੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਬੀ ਡੀ ਓ ਖਡੂਰ ਸਾਹਿਬ ਨੂੰ ਦਰਖਾਸਤਾਂ ਦਿੱਤੀਆਂ ਗਈਆਂ ਅੱਜ ਬੀ ਡੀ ਓ ਖਡੂਰ ਸਾਹਿਬ ਨੇ ਮੋਕਾ ਵੇਖ ਕੇ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ।
ਇਸ ਮੌਕੇ ਅਮਰਜੀਤ ਸਿੰਘ ਇਕਬਾਲ ਸਿੰਘ, ਅੰਗਰੇਜ਼ ਸਿੰਘ, ਦਿਲਬਾਗ ਸਿੰਘ, ਸੁਖਜਿੰਦਰ ਸਿੰਘ, ਜਗਤਾਰ ਸਿੰਘ ਸੁਰਜੀਤ ਸਿੰਘ, ਬੁੱਧ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਸਰਕਲ ਪ੍ਰਧਾਨ ਸਤਨਾਮ ਸਿੰਘ ਮਾਲਚੱਕ ਆਦਿ ਆਗੂ ਹਾਜਰ ਸਨ।
Author: Gurbhej Singh Anandpuri
ਮੁੱਖ ਸੰਪਾਦਕ