ਭੋਗਪੁਰ ਵਿੱਚ ਚੋਰੀਆਂ ਦੀ ਭਰਮਾਰ
| | | |

ਭੋਗਪੁਰ ਵਿੱਚ ਚੋਰੀਆਂ ਦੀ ਭਰਮਾਰ

96 Viewsਭੋਗਪੁਰ 2 ਜੂਨ (ਸੁਖਵਿੰਦਰ ਜੰਡੀਰ) ਭੋਗਪੁਰ ਇਲਾਕੇ ਵਿੱਚ ਦਿਨ-ਦਹਾੜੇ ਚੋਰੀਆਂ ਦਾ ਸਿਲਸਿਲਾ ਲਗਾਤਾਰ ਤੇਜ਼ ਹੁੰਦਾ ਜਾ ਰਿਹਾ ਹੈ | ਥਾਣਾ ਭੋਗਪੁਰ ਅਧੀਨ ਆਉਂਦੇ ਪਿੰਡ ਸਨੌਰਾ ਵਿਖੇ ਵਿਤੇ ਦਿਨ 12 ਵਜੇ ਆਟਾ ਚੱਕੀ ਮਾਲਕ ਅਵਤਾਰ ਸਿੰਘ ਸਨੌਰਾ ਦੀ ਮੌਜੂਦਗੀ ਵਿਚ ਚੋਰ 40 ਕਿਲੋ ਆਟਾ ਚੋਰੀ ਕਰਕੇ ਰਫੂ-ਚੱਕਰ ਹੋ ਗਏ| ਜਾਣਕਾਰੀ ਦਿੰਦਿਆਂ ਲੰਬੜਦਾਰ ਬਲਜੀਤ ਸਿੰਘ ਨੇ…

ਸ਼ਮਸ਼ਾਨਘਾਟ ਦੀ ਚਾਰ ਦਿਵਾਰੀ ਦਾ ਨੀਂਹ ਪੱਥਰ ਰੱਖਿਆ
| |

ਸ਼ਮਸ਼ਾਨਘਾਟ ਦੀ ਚਾਰ ਦਿਵਾਰੀ ਦਾ ਨੀਂਹ ਪੱਥਰ ਰੱਖਿਆ

77 Views ਭੋਗਪੁਰ 2 ਜੂਨ (ਸੁਖਵਿੰਦਰ ਜੰਡੀਰ) ਆਮ ਆਦਮੀ ਪਾਰਟੀ ਹਲਕਾ ਆਦਮਪੁਰ ਦੇ ਇੰਚਾਰਜ ਜੀਤ ਲਾਲ ਭੱਟੀ ਕਾਫੀ ਸਰਗਰਮ ਸਨ ਰੋਜ਼ਾਨਾ ਹੀ ਵੱਖ-ਵੱਖ ਕਾਰੋਬਾਰ ਸੜਕਾਂ ਬਣਾਉਣ ਜਾਂ ਹੋਰ ਕੰਮ-ਕਾਜ ਸਬੰਧੀ ਉਦਘਾਟਨ ਕਰ ਰਹੇ ਹਨ| ਅੱਜ ਪਿੰਡ ਚੱਕ ਝੰਡੂ ਵਿਖੇ ਜੀਤ ਲਾਲ ਭੱਟੀ ਦੇ ਪਹੁੰਚਣ ਤੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ, ਭੱਟੀ ਵੱਲੋਂ ਪਿੰਡ ਚੱਕ…

ਮਾਲਚੱਕ ਦੇ ਸਰਪੰਚ ਦੁਆਰਾ ਕੀਤੀ ਘਪਲੇ ਦੀ ਜਾਂਚ ਕਰਨ ਦੀ ਕੀਤੀ ਮੰਗ
| | | | |

ਮਾਲਚੱਕ ਦੇ ਸਰਪੰਚ ਦੁਆਰਾ ਕੀਤੀ ਘਪਲੇ ਦੀ ਜਾਂਚ ਕਰਨ ਦੀ ਕੀਤੀ ਮੰਗ

77 Viewsਤਰਨ ਤਾਰਨ 2ਜੂਨ (ਹਰਪ੍ਰੀਤ ਸਿੰਘ) ਪਿੰਡ ਮਾਲਚੱਕ ਦੇ ਸਰਪੰਚ ਦੁਆਰਾ ਸਰਕਾਰੀ ਗ੍ਰਾਂਟ ਵਿਚ ਕਥਿਤ ਤੌਰ ਤੇ ਕੀਤੇ ਘਪਲੇ ਗਰੀਬ ਪਰਿਵਾਰਾਂ ਦੇ ਆਏ ਕਮਰੇ ਵੀ ਆਪਣੇ ਚਹੇਤਿਆਂ ਦੇ ਪਵਾ ਲਏ ਗਏ ਗਰੀਬਾ ਦੀਆਂ ਆਈਆਂ ਹੋਈਆਂ ਫਲੱਸਾ ਵੀ ਆਪਣੀਆਂ ਬਣਵਾ ਲਈਆਂ ,ਛੱਪੜ ਦੀ ਮਿੱਟੀ ਪੁੱਟ ਕਿ ਵੀ ਵੇਚ ਲਈ। ਇਸ ਸਾਰੇ ਘਪਲੇ ਨੂੰ ਲੈਕੇ ਆਮ ਆਦਮੀ…

ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲੰਗਰ ਲਗਾਏ
|

ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲੰਗਰ ਲਗਾਏ

72 Views ਜੁਗਿਆਲ 2 ਜੂਨ ( ਸੁਖਵਿੰਦਰ ਜੰਡੀਰ ) ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਜ ਨਾਗਲਾ ਮਾਰਕੀਟ ਚੱਕ ਮਾਧੋ ਸਿੰਘ ਵਿਖੇ ਠੰਡੇ ਜਲ ਦੀ ਸਬੀਲ ਅਤੇ ਗੁਰੂ ਕੇ ਲੰਗਰ ਲਗਾਏ ਗਏ| ਨਾਗਲਾ ਮਾਰਕੀਟ ਵੱਲੋਂ ਸਾਂਝੇ ਤੌਰ ਤੇ ਸੇਵਾ ਨਿਭਾ ਰਹੇ ਦੁਕਾਨਾ ਦੇ ਮਾਲਿਕ ਆਉਂਦੇ ਜਾਂਦੇ ਰਾਹਗੀਰਾਂ ਨੂੰ ਰੋਕ…

ਮੈਂ ਮੂਸੇਵਾਲਾ ਨੂੰ ਆਪਣੇ ਹੱਥਾਂ ਨਾਲ ਮਾਰਿਆ : ਸਚਿਨ ਬਿਸ਼ਨੋਈ
| | | | | |

ਮੈਂ ਮੂਸੇਵਾਲਾ ਨੂੰ ਆਪਣੇ ਹੱਥਾਂ ਨਾਲ ਮਾਰਿਆ : ਸਚਿਨ ਬਿਸ਼ਨੋਈ

70 Viewsਚੰਡੀਗੜ੍ਹ : ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਲਾਰੈਂਸ ਬਿਸ਼ਨੋਈ ਦੇ ਭਾਣਜੇ ਸਚਿਨ ਬਿਸ਼ਨੋਈ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਇਸ ਗੱਲ ਦਾ ਖ਼ੁਲਾਸਾ ਖ਼ੁਦ ਸਚਿਨ ਬਿਸ਼ਨੋਈ ਨੇ ਇਕ ਨਿਊਜ਼ ਚੈੱਨਲ ਤੇ ਕੀਤਾ ਹੈ। ਫੋਨ ਰਿਕਾਰਡਿੰਗ ਮੁਤਾਬਕ ਸਚਿਨ ਬਿਸ਼ਨੋਈ ਨੇ ਵਿੱਕੀ ਮਿੱਡੂਖੇੜਾ ਦੀ ਮੌਤ ਦਾ ਬਦਲਾ ਲੈਣ ਲਈ…

ਹੁਣ ਤੱਕ ਤਿੰਨ ਸ਼ੂਟਰਾਂ ਦੀ ਹੋ ਚੁੱਕੀ ਪਛਾਣ, ਗੋਲਡੀ ਬਰਾੜ ਨੂੰ ਭਾਰਤ ਲਿਆਏਗੀ ਸਰਕਾਰ
| | | |

ਹੁਣ ਤੱਕ ਤਿੰਨ ਸ਼ੂਟਰਾਂ ਦੀ ਹੋ ਚੁੱਕੀ ਪਛਾਣ, ਗੋਲਡੀ ਬਰਾੜ ਨੂੰ ਭਾਰਤ ਲਿਆਏਗੀ ਸਰਕਾਰ

68 Viewsਚੰਡੀਗੜ੍ਹ : ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਪੁਲਿਸ ਵੱਲੋਂ ਹੁਣ ਤੱਕ ਤਿੰਨ ਸ਼ੂਟਰਾਂ ਦੀ ਪਛਾਣ ਹੋ ਚੁੱਕੀ ਹੈ, ਜਿਸ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।ਕੇਂਦਰੀ ਏਜੰਸੀਆਂ ਦੀ ਮਦਦ ਵੀ ਲਈ ਜਾ ਰਹੀ ਹੈ। ਪੰਜਾਬ ਪੁਲਿਸ ਜਲਦ ਹੀ ਗੋਲਡੀ ਬਰਾੜ ਲਈ ਰੈੱਡ ਕਾਰਨਰ ਨੋਟਿਸ ਜਾਰੀ ਕਰੇਗੀ ਜਿਸ ਤਹਿਤ ਗੋਲਡੀ ਬਰਾੜ ਨੂੰ ਭਾਰਤ ਲਿਆਂਦਾ ਜਾ…