ਜੁਗਿਆਲ 21 ਜੂਨ ( ਸੁਖਵਿੰਦਰ ਜੰਡੀਰ ) ਪਠਾਨਕੋਟ ਦੇ ਬੱਸ ਅੱਡੇ ਤੋਂ ਦਿੱਲੀ ਏਅਰਪੋਰਟ ਨੂੰ ਜਾਣ ਵਾਲੀ ਸਰਕਾਰੀ ਪਨ ਬਸ ਅੱਜ 1:40 ਤੇ ਰਵਾਨਾ ਹੋਈ ਅਧਿਕਾਰੀਆਂ ਨੇ ਦਸਿਆ ਕਿ ਬੱਸ ਦਾ ਪਹਿਲਾ ਸਟੋਪ ਜਲੰਧਰ ਵਿਖੇ ਹੋਵੇਗਾ ਅਤੇ ਦੂਸਰਾ ਸਟੋਪ ਲੁਧਿਆਣਾ ਦੇ ਬਾਈਪਾਸ ਤੇ ਹੋਵੇਗਾ,ਉਹਨਾ ਕਿਹਾ ਕਿ ਪਠਾਨਕੋਟ ਜਿਲਾ, ਜੰਮੂ ਅਤੇ ਹਿਮਾਚਲ ਨਿਵਾਸੀਆਂ ਨੂੰ ਇਸ ਬੱਸ ਦਾ ਲਾਭ ਮਿਲੇਗਾ ਪਠਾਨਕੋਟ ਤੂੰ ਦਿੱਲੀ ਏਅਰਪੋਰਟ ਨੂੰ ਬੱਸ ਚਲਣ ਤੇ ਇਲਾਕਾ ਨਿਵਾਸੀਆਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ |