 
			 
			 
			 
			 
			 
			ਮੂਸੇਵਾਲਾ ਕਤਲ ਕੇਸ:ਜਿਸ ਮੋਹਣਾ ਨੇ ਕੀਤੀ ਸਿੱਧੂ ਦੀ ਰੇਕੀ, ਰਾਜਾ ਵੜਿੰਗ ਨੇ ਉਸ ਨੂੰ ਕਰਵਾਇਆ ਸੀ ਕਾਂਗਰਸ ‘ਚ ਸ਼ਾਮਲ
85 Viewsਪ੍ਰੋਡਕਸ਼ਨ ਵਾਰੰਟ ‘ਤੇ ਮਾਨਸਾ ਜੇਲ੍ਹ ਤੋਂ ਲਿਆਂਦੇ ਗਏ ਗੈਂਗਸਟਰ ਮਨਮੋਹਨ ਸਿੰਘ ਮੋਹਣਾ ਦੇ ਸਿਆਸੀ ਸਬੰਧਾਂ ਦਾ ਪਰਦਾਫਾਸ਼ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੋਹਣਾ ਨੂੰ ਕਾਂਗਰਸੀ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਾਂਗਰਸ ਵਿੱਚ ਸ਼ਾਮਲ ਕੀਤਾ ਸੀ। ਰਾਜਾ ਵੜਿੰਗ ਹੁਣ ਪੰਜਾਬ ਵਿੱਚ ਕਾਂਗਰਸ ਦੇ ਮੁਖੀ ਹਨ। ਮੋਹਨਾ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬੀ ਗਾਇਕ…
 
								