49 Views
ਸ਼ਾਹਪੁਰਕੰਢੀ 25 ਜੂਨ (ਸੁਖਵਿੰਦਰ ਜੰਡੀਰ) ਆਮ ਆਦਮੀ ਪਾਰਟੀ ਹਲਕਾ ਸੁਜਾਨਪੁਰ ਦੇ ਇੰਚਾਰਜ ਠਾਕੁਰ ਅਮਿਤ ਸਿੰਘ ਮੰਟੂ ਨੇ ਆਪ ਦੇ ਦਫਤਰ ਵਿਖੇ ਲੋਕਾ ਦੀਆਂ ਮੁਸ਼ਕਿਲਾਂ ਸੂਣੀਆਂ ਅਤੇ ਮੌਕੇ ਤੇ ਹੀ ਮੁਸ਼ਕਿਲਾਂ ਦਾ ਨਿਪਟਾਰਾ ਕੀਤਾ, ਠਾਕੁਰ ਅਮਿਤ ਸਿੰਘ ਮੰਟੂ ਨੇ ਕਿਹਾ ਕੇ ਹਲਕੇ ਵਿਚ ਕਿਸੇ ਨੂੰ ਵੀ ਗੈਰ ਕਨੂੰਨੀ ਕਮ ਕਰਨ ਦੀ ਇਜ਼ਾਜ਼ਤ ਨਹੀਂ ਹੈ ਉਨ੍ਹਾਂ ਕਿਹਾ ਭ੍ਰਿਸ਼ਟਾਚਾਰ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ, ਉਨਾਂ ਹਲਕੇ ਦੇੇ ਕਾਫੀ ਜ਼ਿੰਮੇਵਾਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਹਲਕੇ ਦੇ ਲੋਕਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਨੂੰ ਦੂਰ ਕੀਤਾ | ਇਸ ਮੌਕੇ ਤੇ ਦੇਵਰਾਜ, ਚੈਨ ਸਿੰਘ, ਰੋਸ਼ਨ ਸ਼ਰਮਾ, ਕੇਵਲ ਸਿੰਘ, ਮਾਨ ਸਿੰਘ, ਸਤਰੀ, ਰੋਹਿਤ ਸ਼ਰਮਾ, ਅਨਿਲ ਰਾਣਾ, ਸੁਖਵਿੰਦਰ ਸਿੰਘ, ਲੱਕੀ ਪਠਾਨੀਆ, ਆਦਿ ਹਾਜਰ ਸਨ |
Author: Gurbhej Singh Anandpuri
ਮੁੱਖ ਸੰਪਾਦਕ