46 Views ਭੋਗਪੁਰ 25 ਜੂਨ (ਸੁਖਵਿੰਦਰ ਜੰਡੀਰ) ਪੰਚਾਇਤ ਵਿਭਾਗ ਵਲੋਂ ਇਥੋਂ ਦੇ ਪਿੰਡ ਮੋਗਾ ਦੀ ਸੱਤ ਏਕੜ ਪੰਚਾਇਤ ਜ਼ਮੀਨੀ ਤੋਂ ਅੱਜ ਨਾਜਾਇਜ਼ ਕਬਜ਼ਾ ਛਡਵਾਇਆ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਜਲੰਧਰ ਨੇ ਸੁਦਰਸ਼ਨ ਸਿੰਘ ਪੁੱਤਰ ਬਲਵੰਤ ਸਿੰਘ ਅਤੇ ਰਣਜੀਤ ਸਿੰਘ, ਹਿੰਮਤ ਸਿੰਘ ਅਤੇ ਦਵਿੰਦਰ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਪਿੰਡ ਮੋਗਾ…