43 Views
ਭੋਗਪੁਰ 30 ਜੂਨ ( ਸੁਖਵਿੰਦਰ ਜੰਡੀਰ ) ਆਮ ਆਦਮੀ ਪਾਰਟੀ ਹਲਕਾ ਆਦਮਪੁਰ ਦੇ ਇੰਚਾਰਜ ਜੀਤ ਲਾਲ ਭੱਟੀ ਅਤੇ ਉਨ੍ਹਾਂ ਦੇ ਨਾਲ ਹੋਰ ਕਈ ਆਗੂ ਪੀ ਐਸ ਈ ਬੀ ਕਾਰਜਕਾਰੀ ਇੰਜੀਨੀਅਰ ਗੁਰਜਿੰਦਰ ਸਿੰਘ ਨੂੰ ਮਿਲੇ ਕਾਫ਼ੀ ਮਸਲਿਆਂ ਤੇ ਸਬੰਧ ਵਿੱਚ ਗੱਲਬਾਤ ਕੀਤੀ ਗਈ ਬਿਜਲੀ ਦੇ ਵਾਰ-ਵਾਰ ਲੱਗ ਰਹੇ ਕੱਟ, ਲੋਹਟ ਦਾ ਪੂਰਾ ਨਾਂ ਦੇਣਾ, ਲੋਕਾਂ ਦੇ ਕੰਮਾਂ ਵਿਚ ਹੋ ਰਹੀ ਦੇਰੀ ਕਾਫ਼ੀ ਮਸਲਿਆਂ ਦੇ ਸਬੰਧ ਵਿਚ ਗੱਲਬਾਤ ਕੀਤੀ ਗਈ ਐਕਸੀਅਨ ਗੁਰਜਿੰਦਰ ਸਿੰਘ ਦੇ ਨਾਲ ਐੱਸ ਡੀ ਓ ਸਾਹਿਬਾਨ ਵੀ ਮੌਜੂਦ ਸਨ ਵਲੋਂ ਵਿਸ਼ਵਾਸ਼ ਦਿਵਾਇਆ ਗਿਆ ਕਿ ਉਹ ਮਸਲਿਆਂ ਨੂੰ ਗੰਭੀਰਤਾ ਦੇ ਲਾ ਲੈਣਗੇ ਇਸ ਮੌਕੇ ਤੇ ਜੀਤ ਲਾਲ ਭੱਟੀ ਦੇ ਨਾਲ ਸੁਖਵਿੰਦਰ ਜੰਡੀਰ ਸ਼ਹਿਰੀ ਪ੍ਰਧਾਨ ਭੋਗਪੁਰ, ਸਤਨਾਮ ਸਿੰਘ ਮਨਕੋਟੀਆ ਸੀਨੀਅਰ ਆਗੂ ਆਪ, ਸ਼੍ਰੀ ਵਿਜੈ ਭੱਟੀ, ਦੇਵ ਮਨੀ ਚੈੇਦਰ ਭੋਗਪੁਰ, ਆਦਿ ਹਾਜ਼ਰ ਸਨ
Author: Gurbhej Singh Anandpuri
ਮੁੱਖ ਸੰਪਾਦਕ