ਗੈਰਕਾਨੂੰਨੀ ਕੰਮ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ – ਥਾਣਾ ਮੁਖੀ ਰਸ਼ਪਾਲ ਸਿੰਘ
44 Views ਭੋਗਪੁਰ 30 ਜੂਨ ( ਸੁਖਵਿੰਦਰ ਜੰਡੀਰ ) ਨਸ਼ਿਆਂ ਦਾ ਕਾਰੋਵਾਰ ਕਰਨ ਵਾਲੇ,ਇਲਾਕੇ ਵਿਚ ਦਹਿਸ਼ਤ ਫੈਲਾਉਣ ਵਾਲੇ, ਰੋਜਾਨਾ ਹੋ ਰਹੀਆਂ ਠੱਗੀਆਂ ਚੋਰੀਆਂ,ਭੋਗਪੁਰ ਵਿਚ ਬੇਢੰਗ ਨਾਲ ਜੀ ਟੀ ਰੋਡ ਤੇ ਖਲੋਤੀਆਂ ਗੱਡੀਆਂ ਰੋਜਾਨਾ ਬਣ ਰਹੀਆਂ ਹਾਦਸਿਆਂ ਦਾ ਕਾਰਨ, ਦੁਕਾਨਾਂ ਦੇ ਸਾਹਮਣੇ ਗੈਰ-ਕਨੂੰਨੀ ਢੰਗ ਨਾਲ ਲੱਗੀਆਂ ਹੋਈਆਂ ਰੇਹੜੀਆਂ, ਅਤੇ ਭੋਗਪੁਰ ਦਾ ਬੱਸ ਅੱਡਾ ਚਾਲੂ ਕਰਨਾ ਇਨ੍ਹਾਂ…