ਭੋਗਪੁਰ 10 ਜੁਲਾਈ ( ਸੁਖਵਿੰਦਰ ਸੈੈਣੀ ) ਆਮ ਆਦਮੀ ਪਾਰਟੀ ਹਲਕਾ ਆਦਮਪੁਰ ਦੇ ਇੰਚਾਰਜ ਸ੍ਰੀ ਜੀਤ ਲਾਲ ਭੱਟੀ, ਅਤੇ ਉਨ੍ਹਾਂ ਦੇ ਨਾਲ ਸੰਜੀਵ ਅਗਰਵਾਲ ਪ੍ਰਧਾਨ ਨਗਰ ਕੌਂਸਲ ਭੋਗਪੁਰ , ਸਤਨਾਮ ਸਿੰਘ ਮਨਕੋਟੀਆ ਸੀਨੀਅਰ ਆਗੂ ਆਪ,10 ਨੰਬਰ ਬਾਰਡ ਦੇ ਐਮ ਸੀ ਸੁਖਜੀਤ ਸਿੰਘ ਸੈਣੀ ਅਤੇ ਹੋਰ ਵੀ ਆਗੂ ਲਵਲੀਆਟੋਜ਼ ਸ਼ੋਅਰੂਮ ਭੋਗਪੁਰ ਵਿਖੇ ਪਹੁੰਚੇ ਕੰਪਨੀ ਵੱਲੋਂ ਪੇਸ਼ ਕੀਤੀ ਗਈ ਨਵੀਂ ਗੱਡੀ ਬਰੀਜਾ ਦਾ ਉਦਘਾਟਨ ਕੀਤਾ ਗਿਆ, ਜੀਤ ਲਾਲ ਭੱਟੀ ਵੱਲੋਂ ਕੇਕ ਕੱਟਿਆ ਗਿਆ, ਅਤੇ ਕੰਪਨੀ ਮੁਲਾਜ਼ਮਾਂ ਵੱਲੋਂ ਜੀਤ ਲਾਲ ਭਟੀ ਦਾ ਭਰਮਾ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਕੰਪਨੀ ਮੁਲਾਜ਼ਮ ਅਤੇ ਹੋਰ ਆਗੂ ਵੀ ਹਾਜ਼ਰ ਸਨ