ਪ੍ਰੈਸ ਅਤੇ ਪੁਲਿਸ ਰਲਕੇ ਗੈਰਕਾਨੂੰਨੀ ਕੰਮ ਕਰਨ ਵਾਲਿਆਂ ਤੇ ਕਸੇਗੀ ਨਕੇਲ
110 Views ਭੋਗਪੁਰ 11 ਜੁਲਾਈ ( ਸੁਖਵਿੰਦਰ ਜੰਡੀਰ ) ਭੋਗਪੁਰ ਇਲਾਕੇ ਦੇ ਪੱਤਰਕਾਰ ਸਾਹਿਬਾਨ ਅਤੇ ਡੀ ਐਸ ਪੀ ਸਰਵਜੀਤ ਸਿੰਘ ਦਰਮਿਆਨ ਖਾਸ ਮੀਟਿੰਗ ਹੋਈ, ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਸੰਬੰਧ ਵਿੱਚ ਗੱਲਬਾਤ ਕੀਤੀ ਗਈ,ਭੋਗਪੁਰ ਦੀ ਟਰੈਫਿਕ ਦਾ ਗੰਭੀਰ ਮਸਲਾ, ਨੌਜਵਾਨਾਂ ਵੱਲੋਂ ਹਲਕੇ ਵਿਚ ਮੋਟਰਸਾਈਕਲਾਂ ਤੇ ਅੱਤ ਚੁੱਕਣੀ, ਪਟਾਕੇ ਮਾਰਨੇ, ਬਾਜ਼ਾਰਾਂ ਦੇ ਵਿੱਚ ਚੜਗੀਲੀਆਂ ਮਚਾ…
ਪਲਾਸਟਿਕ ਸਮਾਨ ਵਰਤਨ ਵਾਲੇ ਅਤੇ ਰੇਹਹੜੀਆ ਫੜੀਆਂ ਵਾਲਿਆਂ ਤੇ ਹੋਵੇਗੀ ਸਖਤ ਕਾਰਵਾਈ :- ਨਗਰ ਕੌਂਸਲ ਭੋਗਪੁਰ
116 Views ਭੋਗਪੁਰ 10 ਜੁਲਾਈ ( ਸੁਖਵਿੰਦਰ ਸੈਣੀ ) ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਗਰ ਕੌਂਸਲ ਭੋਗਪੁਰ ਵਲੋਂ ਸ਼ਹਿਰ ਅੰਦਰ ਸਿੰਗਲ ਜੂਸ ਅਤੇ ਪਲਾਸਟਿਕ ਦੇ ਲਫ਼ਾਫ਼ੇ ਵਰਤਣ ਵਾਲਿਆਂ ਵਾਲੇ ਦੁਕਾਨਦਾਰਾਂਰੈ ਸਟੋਰੈਂਟਾਂ ਦੀ ਚੈਕਿੰਗ ਕੀਤੀ ਗਈ ਚੈਕਿੰਗ ਦੌਰਾਨ ਮੌਕੇ ਤੇ ਪਲਾਸਟਿਕ ਦੇ ਲਿਫਾਫੇ ਅਤੇ ਡਿਸਪੋਜਲ ਦਾ ਸਮਾਨ ਪਲਾਸਟਿਕ ਅਤੇ ਥੋਰਮੋਕੋਲ ਦੇ ਗਲਾਸ ਪਲੇਟਾਂ ਆਦਿ ਵਰਤਨ ਵਾਲੇ…
ਖਾਲਸਾਈ ਸ਼ਸ਼ਤਰ ਮਾਰਚ ਸਬੰਧੀ ਸਿੱਖ ਤਾਲਮੇਲ ਕਮੇਟੀ ਜਲੰਧਰ ਵੱਲੋਂ ਕਰਤਾਰਪੁਰ ਵਿਖੇ ਕੀਤੀ ਮੀਟਿੰਗ
103 Viewsਕਰਤਾਰਪੁਰ 11 ਜੁਲਾਈ (ਭੁਪਿੰਦਰ ਸਿੰਘ ਮਾਹੀ): ਮੀਰੀ ਪੀਰੀ ਸ਼ਸ਼ਤਰ ਧਾਰਨ ਦਿਵਸ ਨੂੰ ਸਮਰਪਿਤ ਗੁਰਦੁਆਰਾ ਗੁਰਦੇਵ ਨਗਰ ਨਵੀਂ ਦਾਣਾ ਮੰਡੀ ਜਲੰਧਰ ਤੋਂ 16 ਜੁਲਾਈ ਦਿਨ ਸ਼ਨੀਵਾਰ ਦੁਪਹਿਰ 3 ਵਜੇ ਵਿਸ਼ਾਲ ਸ਼ਸ਼ਤਰ ਮਾਰਚ ਸਿੱਖ ਤਾਲਮੇਲ ਕਮੇਟੀ ਜਲੰਧਰ ਵੱਲੋ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਭਾ ਸੁਸਾਇਟੀਆਂ, ਨਿਹੰਗ ਸਿੰਘ ਜਥੇਬੰਦੀਆਂ ਆਦਿ ਦੇ ਵਿਸ਼ੇਸ਼ ਸਹਿਯੋਗ ਨਾਲ ਕੱਢਿਆ ਜਾ ਰਿਹਾ ਹੈ।…