ਅਕਾਲ ਅਕਾਦਮੀ ਵੱਲੋਂ ਕਰਵਾਇਆ ਗਿਆ ਆਨਲਾਈਨ ਇੰਟਰ ਹਾਊਸ ਮੈਥ ਕੁਇੱਜ਼।

36 Views 17 ਜੁਲਾਈ 2021 (ਨਜ਼ਰਾਨਾ ਨਿਊਜ਼ ਬਿਊਰੋ) ਕਲਗੀਧਰ ਟਰੱਸਟ ਵੱਲੋਂ ਸੰਚਾਲਿਤ ਅਕਾਲ ਅਕੈਡਮੀ ਰਾਇਪੁਰ ਪੀਰ ਬਖਸ਼ ਵਾਲਾ ਵਿਖੇ ਵਿਦਿਆਰਥੀਆਂ ਦਾ ਇੰਟਰ ਹਾਊਸ ਮੈਥ ਕੁਇੱਜ਼ ਕਰਵਾਇਆ ਗਿਆ। ਇਹ ਕੁਇਜ਼ ਤੀਸਰੀ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਸੀ। ਇਸ ਵਿੱਚ ਕਰਮਵਾਰ ਅਭੈ,ਅਜੈ,ਅਮੁੱਲ ਅਤੇ ਅਤੁਲ ਹਾਊਸ ਦੇ ਬੱਚਿਆਂ ਨੇ ਭਾਗ ਲਿਆ। ਇਸ ਵਿਚ ਬੱਚਿਆਂ ਕੋਲੋਂ ਉਨ੍ਹਾਂ ਦੇ…

ਇਸ ਨੂੰ ਕਹਿੰਦੇ ਨੇ ਖੁੱਦਾਰੀ…CM ਨੇ ਮਦਦ ਦਾ ਆਫਰ ਭੇਜਿਆ, ਮੋਗਾ ਦੇ 101 ਸਾਲਾ ਬਜ਼ੁਰਗ ਨੇ ਇਹ ਕਹਿ ਕੇ ਠੁਕਰਾਇਆ

50 Views ਮੋਗਾ (ਨਜ਼ਰਾਨਾ ਬਿਊਰੋ) ਸੁਭਾਅ ‘ਚ ਖੁੱਦਾਰੀ ਤੇ ਆਪਣੇ ਉੱਤੇ ਭਰੋਸਾ ਹੋਵੇ ਤਾਂ ਜੀਵਨ ਵਿਚ ਕਿਸੇ ਦੀ ਮਦਦ ਦੀ ਜ਼ਰੂਰਤ ਨਹੀਂ ਪੈਂਦੀ। ਅਜਿਹੀ ਹੀ ਮਿਸਾਲ ਮੋਗਾ ਦੇ 101 ਸਾਲ ਦੇ ਬਜ਼ੁਰਗ ਹਰਬੰਸ ਸਿੰਘ ਨੇ ਕਾਇਮ ਕੀਤੀ ਹੈ। ਉਹ ਇਸ ਉਮਰ ‘ਚ ਵੀ ਹਰ ਰੋਜ਼ ਮੋਗਾ ਦੇ ਅੰਮ੍ਰਿਤਸਰ ਰੋਡ ‘ਤੇ ਆਲੂ-ਪਿਆਜ਼ਾਂ ਦੀ ਰੇਹੜੀ ਲਗਾ ਕੇ…

DMA ਨੇ ਡਿਜੀਟਲ ਮੀਡੀਆ ਦੇ ਹੱਕ ਵਿੱਚ ਚੁੱਕੀ ਆਵਾਜ਼

39 Viewsਡਿਜੀਟਲ ਮੀਡੀਆ ਐਸੋਸੀਏਸ਼ਨ ਰਜਿ. ਵਲੋਂ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਜਲੰਧਰ ‘ਚ ਵਿਸ਼ੇਸ਼ ਵਿਸ਼ੇਸ਼ ਮੁਲਾਕਾਤ ਜਲੰਧਰ(ਗੁਰਭੇਜ ਸਿੰਘ ਅਨੰਦਪੁਰੀ) -ਡਿਜੀਟਲ ਮੀਡੀਆ ਐਸੋਸੀਏਸ਼ਨ ਵੱਲੋਂ ਡਿਜੀਟਲ ਪੱਤਰਕਾਰਾਂ ਨੂੰ ਪੇਸ਼ ਆਉਣ ਵਾਲੀਆਂ ਪਰੇਸ਼ਾਨੀਆਂ ਅਤੇ ਮੁਸ਼ਕਲਾ ਬਾਰੇ ਅੱਜ ਜਲੰਧਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਓਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਨਾਲ ਵਿਸ਼ੇਸ਼…

ਵੱਡੀ ਖਬਰ” ਕੈਪਟਨ ਵੱਲੋਂ ਅਸਤੀਫੇ ਦੀ ਪੇਸ਼ਕਸ ਨੇ ਬਦਲੇ ਹਾਲਾਤ,ਸਿੱਧੁ-ਰਾਵਤ ਨਾਲ ਨਾਰਾਜ਼ ਹੋਈ ਸੋਨੀਆ

38 Views ਚੰਡੀਗੜ੍ਹ (ਬਲਜੀਤ ਸਿੰਘ ਪਟਿਆਲਾ ) : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਨਵਜੋਤ ਸਿੱਧੂ ਦੀ ਮੁਲਾਕਾਤ ਤੋਂ ਪਹਿਲਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਓ. ਐੱਸ. ਡੀ. ਨਰਿੰਦਰ ਭਾਂਬਰੀ ਨੇ ਕਾਂਗਰਸ ਪ੍ਰਧਾਨ ਨਾਲ ਮੁਲਾਕਾਤ ਕੀਤੀ। ਕਿਹਾ ਜਾ ਰਿਹਾ ਹੈ ਕਿ ਭਾਂਬਰੀ ਦੀ ਮੁਲਾਕਾਤ ਤੋਂ ਬਾਅਦ ਪੂਰੀ ਸਿਆਸਤ ਬਦਲੀ। ਭਾਂਬਰੀ ਆਪਣੇ ਨਾਲ ਮੁੱਖ ਮੰਤਰੀ ਦਾ ਲਿਖਿਆ…

ਜਰਮਨੀ ਮਗਰੋਂ ਹੁਣ ਬੈਲਜੀਅਮ ’ਚ ਭਿਆਨਕ ਹੜ੍ਹ, ਕਰੀਬ ਦਰਜਨ ਲੋਕਾਂ ਦੀ ਮੌਤ, ਵੇਖੋ ਤਬਾਹੀ ਦੀਆਂ ਤਸਵੀਰਾਂ

41 Viewsਬ੍ਰਸੇਲਜ਼ (ਏਜੰਸੀ) : ਬੈਲਜੀਅਮ ਵਿਚ ਹੜ੍ਹ ਕਾਰਨ 11 ਲੋਕਾਂ ਦੀ ਮੋਤ ਹੋ ਗਈ ਅਤੇ 4 ਹੋਰ ਲਾਪਤਾ ਹੋ ਗਏ ਹਨ। ਰਿਪੋਰਟ ਮੁਤਾਬਕ ਹੜ੍ਹ ਕਾਰਨ ਵਰਵੀਅਰਜ਼ ਸ਼ਹਿਰ ਵਿਚ 5, ਚੌਡਫੋਂਟੇਨ ਸ਼ਹਿਰ ਵਿਚ 2 ਲੋਕਾਂ ਅਤੇ ਯੂਪੇਨ, ਪੇਪੀਨਸਟਰ, ਆਯਵੇਲ ਅਤੇ ਫਿਲੀਪਵਿਲ ਸ਼ਹਿਰਾਂ ਵਿਚ ਇਕ-ਇਕ ਵਿਅਕਤੀ ਦੀ ਮੌਤ ਹੋਈ ਹੈ। ਲਾਪਤਾ ਲੋਕਾਂ ਵਿਚ ਲਕਜਮਬਰਗ ਸੂਬੇ ਦੀ 15 ਸਾਲਾ…