ਮੁੱਖ ਝਲਕੀਆਂ “ਮੁਜ਼ੱਫਰਨਗਰ”
| |

ਮੁੱਖ ਝਲਕੀਆਂ “ਮੁਜ਼ੱਫਰਨਗਰ”

28 Viewsਝਲਕੀਆਂ… ਮੁਜੱਫਰ ਨਗਰ 1- ਸਟੇਟ ਕਾਲਜ ਦਾ ਜਿਹੜਾ ਮੈਦਾਨ ਕਦੇ ਨਹੀਂ ਭਰਿਆ ਸੀ ਉਹ ਸੰਯੁਕਤ ਮੋਰਚੇ ਦੇ ਸੱਦੇ ਤੇ ਕਈ ਗੁਣਾ ਛੋਟਾ ਰਹਿ ਗਿਆ। ਇਕੱਠ ਅੰਦਾਜੇ ਤੋਂ ਕਿਤੇ ਬਾਹਰ ਚਲੇ ਗਿਆ। 2-ਕਰਨਾਟਕ ਤੋਂ ਆਈ ਮਹਿਲਾ ਕਿਸਾਨ ਆਗੂ ਨੇ ਕੰਨੜ ਵਿੱਚ ਭਾਸ਼ਣ ਦਿੱਤਾ, ਜਿਸ ਦਾ ਇੱਕ ਹੋਰ ਮਹਿਲਾ ਆਗੂ ਨੇ ਹਿੰਦੀ ਵਿੱਚ ਤਰਜਮਾ ਕੀਤਾ। 3-ਜਦੋਂ…