|

ਆਪ ਦੇ ਆਗੂਆਂ ਨੇ ਦਾਣਾ ਮੰਡੀ ਭੋਗਪੁਰ ਦਾ ਕੀਤਾ ਦੋਰਾ 

46 Viewsਭੋਗਪੁਰ 25 ਅਕਤੂਬਰ (ਸੁਖਵਿੰਦਰ ਜੰਡੀਰ) ਭੋਗਪੁਰ ਦੀ ਦਾਣਾ ਮੰਡੀ ਵਿੱਚ ਕਿਸਾਨ ਵਿੰਗ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜੀਤ ਲਾਲ ਭੱਟੀ  ਅਤੇ ਗੁਰਵਿੰਦਰ ਸਿੰਘ ਸੱਗਰਾਂਵਾਲੀ ਨੇੇ ਆਪਣੀ ਪਾਰਟੀ ਦੇ ਨਾਲ ਦਾਣਾ ਮੰਡੀ ਭੋਗਪੁਰ ਦਾ ਦੌਰਾ ਕੀਤਾ।ਦਾਣਾ ਮੰਡੀ ਵਿੱਚ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਗਈ ਮੌਕੇ ਤੇ ਕਿਸਾਨਾਂ ਨੇ  ਆਮ ਪਾਰਟੀ ਆਗੂਆਂ ਨਾਲ  ਗੱਲਬਾਤ ਕਰਦੇ…

ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਲਈ ਵੱਧ ਤੋ ਵੱਧ ਦਰੱਖਤ ਲਗਾਉਣ ਦੀ ਲੋੜ : ਵਾਤਾਵਰਣ ਪ੍ਰੇਮੀ

102 Viewsਬਾਘਾ ਪੁਰਾਣਾ 25 ਅਕਤੂਬਰ (ਰਜਿੰਦਰ ਸਿੰਘ ਕੋਟਲਾ )-ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਲਈ ਪੰਜਾਬ ਸਰਕਾਰ ਅਤੇ ਸਮਾਜ ਸੇਵੀ ਸੰਸਥਾਂ ਵੱਲੋਂ ਸਮੇ-ਸਮੇ ਤੇ ਉਪਰਾਲੇ ਕੀਤੇ ਜਾ ਰਹੇ ਹਨ। ਪਿਛਲੀ ਕਰੋਨਾ ਲਹਿਰ ਦੇ ਦੌਰਾਨ ਆਈ ਆਕਸ਼ੀਜਨ ਦੀ ਕਮੀ ਦੌਰਾਨ ਦਰੱਖਤਾ ਦੀ ਘਾਟ ਵੀ ਇਸ ਦਾ ਮੁੱਖ ਕਾਰਨ ਸੀ। ਪਿਛਲੇ ਲੰਘੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ…

|

ਪਰਮਜੀਤ ਕੈਂਥ ਦੀ ਅਗਵਾਈ ਹੇਠ ਲਖਬੀਰ ਸਿੰਘ ਦਾ ਪਰਿਵਾਰ ਦਿੱਲੀ ਵਿਖੇ ਐਸ.ਸੀ ਕਮਿਸ਼ਨ ਨੂੰ ਮਿਲਿਆ

48 Viewsਤਾਲਿਬਾਨੀ ਹੱਤਿਆਕਾਂਡ ਦੀ ਆਲੋਚਨਾ ਕਰਨ ਵਿੱਚ ਸਿਆਸੀ ਅਤੇ ਹੋਰ ਸਮਾਜ ਚੁੱਪ ਕਿਉਂ : ਨੈਸ਼ਨਲ ਸ਼ਡਿਊਲਡ ਕਾਸਟਸ ਅਲਾਇੰਸ ਨਵੀਂ ਦਿੱਲੀ/ ਚੰਡੀਗੜ੍ਹ, 25 ਅਕਤੂਬਰ (ਰਜਿੰਦਰ ਸਿੰਘ ਸਭਰਾ), ਹਰਿਆਣਾ-ਦਿੱਲੀ ਦੇ ਸਿੰਘੂ ਸਰਹੱਦ ‘ਤੇ ਨਿਹੰਗਾਂ ਵੱਲੋਂ ਮਾਰੇ ਗਏ ਦਲਿਤ ਨੌਜਵਾਨ ਲਖਬੀਰ ਸਿੰਘ ਦੇ ਪਰਿਵਾਰ ਦਾ ਵਫ਼ਦ ਨੈਸ਼ਨਲ ਸ਼ਡਿਊਲਡ ਕਾਸਟਸ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਦੀ ਅਗਵਾਈ ਹੇਠ…

|

ਆਪ ਦੀ ਸਰਕਾਰ ਬਣਨ ਤੇ ਪੰਜਾਬ ਚ`ਦਿੱਲੀ ਦੀ ਤਰਜ਼ ਤੇ ਹੋਵੇਗਾ ਵਿਕਾਸ :-ਬਲਕਾਰ ਸਿੰਘ ਸਾਬਕਾ ਡੀ.ਸੀ.ਪੀ 

56 Viewsਭੋਗਪੁਰ 25 ਅਕਤੂਬਰ (ਸੁਖਵਿੰਦਰ ਜੰਡੀਰ ) ਭੋਗਪੁਰ ਨਜ਼ਦੀਕ ਪਿੰਡ ਬੁੱਟਰਾਂ ਵਿਖੇ ਸਰਦਾਰ ਬਲਕਾਰ ਸਿੰਘ ਸਾਬਕਾ ਡੀ.ਸੀ.ਪੀ ,ਹਲਕਾ ਇੰਚਾਰਜ ਕਰਤਾਰਪੁਰ ਆਮ ਆਦਮੀ ਪਾਰਟੀ ਵਲੋਂ  ਅੱਜ ਖਾਸ ਬੈਠਕ ਕੀਤੀ ਗਈ, ਹਲਕੇ ਦੇ ਲੋਕ ਕਾਫ਼ੀ ਗਿਣਤੀ ਵਿੱਚ ਹਾਜਰ ਹੋਏ, ਮੌਕੇ ਤੇ ਪਹੁੰਚੇ ਬਲਕਾਰ ਸਿੰਘ ਸਾਬਕਾ ਡੀਸੀਪੀ ਨੇ  ਗੱਲਬਾਤ ਕਰਦਿਆਂ ਕਿਹਾ ਕਿ  ਉਨ੍ਹਾਂ ਨੂੰ ਜੋ ਆਮ ਆਦਮੀ ਪਾਰਟੀ…

|

ਭਾਈ ਨਵੀਨ ਸਿੰਘ ਜ਼ਮਾਨਤ ਤੇ ਰਿਹਾਅ, ਮੁੜ ਧਾਰਨ ਕੀਤਾ ਸਿੱਖੀ ਬਾਣਾ

58 Views ਸਰਦਾਰ ਨਵੀਨ ਸਿੰਘ ਸੰਧੂ ਜੀ ਜੇਲ੍ਹ ਵਿੱਚੋ ਜਮਾਨਤ ਤੇ ਬਾਹਰ ਆ ਕੇ ਮੁੜ ਗੁਰੂ ਦਾ ਬਾਣਾ ਧਾਰਨ ਕਰ ਲਿਆ ਹੈ । ਹੁਣ ਉਹਨਾਂ ਲੋਕਾਂ ਤੇ ਯੂਟਿਉਬਰ ਚੈਨਲਾਂ ਵਾਲੇ ਜੋ ਸੰਧੂ ਸਾਬ ਨੂੰ ਨਕਲੀ ਨਿਹੰਗ , ਕੁੱਕੜ ਮੰਗਣ ਵਾਲਾ , ਆਰ ਐਸ ਐਸ ਤੇ ਬੀ ਜੇ ਪੀ ਦਾ ਬੰਦਾ ਦਸਣ ਵਾਲੇ ਨੱਕ ਡੁਬੋ ਕੇ…

| |

ਪੰਜਾਬ ਪੱਧਰ ਤੇ ਹੋਏ ਗੁਰਮਤਿ ਮੁਕਾਬਲੇ ਵਿੱਚ ਸਰਹਾਲੀ ਕਲਾਂ ਦੇ ਸ਼ਾਨਦਾਰ ਨਤੀਜੇ

133 Viewsਸਰਹਾਲੀ ਕਲਾਂ 25 ਅਕਤੂਬਰ (ਸੋਧ ਸਿੰਘ ਬਾਜ਼????)ਗੁਰਮਤਿ ਕੇਂਦਰ ਗੁ: ਚੁਬੱਚਾ ਸਾਹਿਬ ਪਾ.5ਵੀਂ ਸਰਹਾਲੀ ਕਲਾਂ ਦੇ 13 ਬੱਚਿਆਂ ਨੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵੱਲੋਂ ਕਰਵਾਏ ਗਏ ਪੰਜਾਬ ਪੱਧਰ ਤੇ ਗੁਰਮਤਿ ਮੁਕਾਬਲਿਆਂ ਵਿੱਚ ਭਾਗ ਲਿਆ। ਜਿਸ ਵਿੱਚੋਂ ਅਮਰਜੋਤ ਸਿੰਘ, ਹਰਜੋਤ ਕੌਰ ਦੂਜੇ ਸਥਾਨ ‘ਤੇ ਅਤੇ ਹਰਜੋਤ ਸਿੰਘ, ਅਰਸ਼ਪ੍ਰੀਤ ਕੌਰ, ਮੁਸਕਾਨਪ੍ਰੀਤ ਕੌਰ ਤੀਸਰੇ ਸਥਾਨ ‘ਤੇ ਰਹੇ।ਇਸ ਮੌਕੇ…