ਮੁੱਖ ਮੰਤਰੀ ਚੰਨੀ ਨੇ ਪਾ ਲਿਆ ਬਿਜਲੀ ਦੀਆਂ ਤਾਰਾਂ ਨੂੰ ਹੱਥ, ਇਸ ਪਾਵਰ ਕੰਪਨੀ ਨਾਲ ਬਿਜਲੀ ਖਰੀਦ ਸਮਝੌਤਾ ਰੱਦ ਕਰਨ ਦੀ ਪ੍ਰਵਾਨਗੀ
|

ਮੁੱਖ ਮੰਤਰੀ ਚੰਨੀ ਨੇ ਪਾ ਲਿਆ ਬਿਜਲੀ ਦੀਆਂ ਤਾਰਾਂ ਨੂੰ ਹੱਥ, ਇਸ ਪਾਵਰ ਕੰਪਨੀ ਨਾਲ ਬਿਜਲੀ ਖਰੀਦ ਸਮਝੌਤਾ ਰੱਦ ਕਰਨ ਦੀ ਪ੍ਰਵਾਨਗੀ

29 Viewsਪਾਵਰਕੌਮ ਨੇ ਕੰਪਨੀ ਨੂੰ ਸਮਝੌਤਾ ਰੱਦ ਕਰਨ ਦਾ ਨੋਟਿਸ ਕੀਤਾ ਜਾਰੀ ਰੱਦ ਕਰਨ ਦਾ ਉਦੇਸ਼ ਵਾਜਬ ਦਰਾਂ ਉਤੇ ਬਿਹਤਰ ਬਿਜਲੀ ਸਪਲਾਈ ਯਕੀਨੀ ਬਣਾਉਣਾ ਚੰਡੀਗੜ੍ਹ, 30 ਅਕਤੂਬਰ (ਨਜ਼ਰਾਨਾ ਨਿਊਜ਼ ਨੈੱਟਵਰਕ)- ਸੂਬੇ ਦੇ ਖਪਤਕਾਰਾਂ ਨੂੰ ਵਾਜਬ ਕੀਮਤਾਂ ਉਤੇ ਬਿਹਤਰ ਅਤੇ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਮੁੱਖ ਮੰਤਰੀ ਚਰਨਜੀਤ…

|

ਆਉਣ ਵਾਲੀ ਸਰਕਾਰ ਕਾਂਗਰਸ ਦੀ ਹੀ ਹੋਵੇਗੀ – ਭੱਲਾ   

31 Views                          ਭੋਗਪੁਰ 30 ਅਕਤੂਬਰ ( ਸੁਖਵਿੰਦਰ ਜੰਡੀਰ )  ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ,ਜਿਨ੍ਹਾਂ ਦੀ ਸਰਕਾਰ ਇਸ ਵਕਤ ਬਹੁਤ ਹੀ ਅੱਛੇ ਢੰਗ ਦੇ ਨਾਲ ਚੱਲ ਰਹੀ ਹੈ। ਚਰਨਜੀਤ ਸਿੰਘ ਚੰਨੀ ਗ਼ਰੀਬ ਲੋਕਾਂ ਦੇ ਮਸੀਹਾ ਬਣ ਕੇ ਗ਼ਰੀਬਾਂ ਦੀ ਮਦਦ ਕਰ ਰਹੇ ਹਨ।ਕਾਂਗਰਸ …

ਇਮਾਨਦਾਰ ਪਾਠੀ ਸਿੰਘ ਭਾਈ ਲਛਮਣ ਸਿੰਘ ਜੀ ਨੂੰ   ਗੁਰੂ ਘਰ ਵੱਲੋਂ ਸਿਰਪਾਓ ਨਾਲ  ਕੀਤਾ ਗਿਆ ਸਨਮਾਨਿਤ 
|

ਇਮਾਨਦਾਰ ਪਾਠੀ ਸਿੰਘ ਭਾਈ ਲਛਮਣ ਸਿੰਘ ਜੀ ਨੂੰ   ਗੁਰੂ ਘਰ ਵੱਲੋਂ ਸਿਰਪਾਓ ਨਾਲ  ਕੀਤਾ ਗਿਆ ਸਨਮਾਨਿਤ 

34 Viewsਭੋਗਪੁਰ 30 ਅਕਤੂਬਰ ( ਸੁਖਵਿੰਦਰ ਜੰਡੀਰ) ਅੱਜ ਕੱਲ੍ਹ ਦੇ ਚੱਲ ਰਹੇ ਦੌਰ ਤੇ ਜਿੱਥੇ ਦੁਨੀਆ ਦਾ ਇਕ ਦੂਸਰੇ ਤੋਂ ਆਪਸੀ ਭਾਈਚਾਰਾ ਅਤੇ ਵਿਸ਼ਵਾਸ ਟੁੱਟਦਾ ਜਾ ਰਿਹਾ ਹੈ, ਅਤੇ ਇਸੇ ਹੀ ਦੁਨੀਆਂ ਦੇ ਵਿਚ  ਇਮਾਨਦਾਰੀ ਵੀ  ਜਿਉਂਦਾ ਹੀ ਮਿਲ ਰਹੀ ਹੈ,  ਜਿਸ ਦਾ ਸਬੂਤ ਹਨ ਗੁਰਦੁਆਰਾ ਬਾਬਾ ਸ਼ਹੀਦ ਸਿੰਘਾਂ ਸਗਰਾਂਵਾਲੀ  ਵਿਖੇ ਪਾਠੀ ਸਿੰਘ  ਭਾਈ ਲਕਛਮਨ…

|

ਤਿਉਹਾਰ ਨੂੰ ਸੁਰੱਖਿਅਤ ਬਣਾਉਣ ਲਈ ਚਲਾਇਆ ਗਿਆ  ਤਲਾਸ਼ੀ ਅਭਿਆਨ

28 Views                                 ਭੋਗਪੁਰ 30 ਅਕਤੂਬਰ (ਸੁਖਵਿੰਦਰ ਜੰਡੀਰ) ਭੋਗਪੁਰ ਨਜ਼ਦੀਕ ਟਾਂਡਾ ਵਿਖੇ ਸ੍ਰੀ ਕੁਲਵੰਤ ਸਿੰਘ ਹੀਰ ਪੁਲਿਸ ਕਪਤਾਨ ਹੁਸ਼ਿਆਰਪੁਰ ਐੱਸ ਪੀ ਰਵਿੰਦਰਪਾਲ  ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦਿਨ ਤਿਉਹਾਰ ਨੂੰ ਸੁਰੱਖਿਅਤ ਬਣਾਉਣ ਲਈ ਚਲਾਇਆ ਗਿਆ ਤਲਾਸ਼ੀ ਅਭਿਆਨ ਜਾਰੀ ਰੱਖਦੇ ਹੋਏ…

ਕਿਰਤੀ ਕਿਸਾਨ ਯੂਨੀਅਨ ਨੇ ਘੇਰਿਆ ਥਾਣਾ ਬਾਘਾਪੁਰਾਣਾ
|

ਕਿਰਤੀ ਕਿਸਾਨ ਯੂਨੀਅਨ ਨੇ ਘੇਰਿਆ ਥਾਣਾ ਬਾਘਾਪੁਰਾਣਾ

29 Views ਮਾਮਲਾ ਕੰਬਾਈਨ ਡਰਾਈਵਰ ਨੂੰ ਨਜਾਇਜ਼ ਪੁਲਿਸ ਹਿਰਾਸਤ ਵਿੱਚ ਰੱਖਣ ਦਾ ਕੰਬਾਇਨ ਦੇ ਨੁਕਸਾਨ ਦੀ ਭਰਪਾਈ ਸ਼ਿਕਾਇਤਕਰਤਾ ਤੋਂ ਕਰਾਈ ਜਾਵੇ ਬਾਘਾਪੁਰਾਣਾ,30 ਅਕਤੂਬਰ (ਰਾਜਿੰਦਰ ਸਿੰਘ ਕੋਟਲਾ): ਕਿਰਤੀ ਕਿਸਾਨ ਯਨੀਅਨ ਦੇ ਪ੍ਰਧਾਨ ਚਮਕੌਰ ਸਿੰਘ ਰੋਡੇ ਦੀ ਅਗਵਾਈ ਹੇਠ ਅੱਜ ਸ਼ਾਮ 6 ਵਜੇ ਦੇ ਕਰੀਬ ਥਾਣਾ ਬਾਘਾਪੁਰਾਣਾ ਘੇਰਿਆ ਗਿਆ।ਪ੍ਰੈਸ ਨੂੰ ਜਾਣਕਾਰੀ ਦਿੰਦਿਆ ਕਿਰਤੀ ਕਿਸਾਨ ਯੂਨੀਅਨ ਦੇ ਬਲਾਕ…

ਸਵੱਛ ਭਾਰਤ ਮੁਹਿੰਮ ਨੂੰ ਕਾਇਮ ਰੱਖਣ ਲਈ ਕਰਵਾਈ ਗਈ ਰੈਲੀ                               ਨਗਰ ਕੌਂਸਲ ਪ੍ਰਧਾਨ ਅਨੂੰ ਮਿੱਤਲ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ ਬਾਘਾਪੁਰਾਣਾ
|

ਸਵੱਛ ਭਾਰਤ ਮੁਹਿੰਮ ਨੂੰ ਕਾਇਮ ਰੱਖਣ ਲਈ ਕਰਵਾਈ ਗਈ ਰੈਲੀ   ਨਗਰ ਕੌਂਸਲ ਪ੍ਰਧਾਨ ਅਨੂੰ ਮਿੱਤਲ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ ਬਾਘਾਪੁਰਾਣਾ

33 Viewsਬਾਘਾ ਪੁਰਾਣਾ 30 ਅਕਤੂਬਰ (ਰਾਜਿੰਦਰ ਸਿੰਘ ਕੋਟਲਾ) ਲਾਰੈਂਸ ਇੰਟਰਨੈਸ਼ਨਲ ਕਾਂਨਵੈਂਟ ਸੀਨੀਅਰ ਸੈਕੰਡਰੀ ਸਕੂਲ ਬਾਘਾਪੁਰਾਣਾ ਵੱਲੋਂ ਸਵੱਛ ਭਾਰਤ ਦੀ ਮੁਹਿੰਮ ਨੂੰ ਮੱਦੇਨਜ਼ਰ ਰੱਖਦੇ ਹੋਏ ਰੈਲੀ ਕੱਢੀ ਗਈ ਇਸ ਰੈਲੀ ਦਾ ਮੁੱਖ ਮੰਤਵ ਇਲਾਕਾ ਨਿਵਾਸੀਆਂ ਨੂੰ ਪ੍ਰਦੂਸ਼ਣ  ਦੀ ਰੋਕਥਾਮ ਲਈ ਜਾਗਰੂਕ ਕਰਨਾ ਸੀ ਰੈਲੀ ਵਿੱਚ ਜਿੱਥੇ ਵਿਦਿਆਰਥੀਆਂ ਨੇ ਲੋਕਾਂ ਨੂੰ ਗਰੀਨ ਦੀਵਾਲੀ ਮਨਾਉਣ ਲਈ  ਪੇਰਿਤ ਕੀਤਾ…