ਸ਼ਹੀਦ ਭਾਈ ਜਤਿੰਦਰ ਸਿੰਘ ਸੋਹੀ ਦਾ 35 ਵਾਂ ਸ਼ਹੀਦੀ ਦਿਹਾੜਾ ਮਨਾਇਆ
66 Views ਸ਼ਹੀਦੀ ਸਮਾਗਮ ਵਿੱਚ ਪੰਥਕ ਆਗੂਆਂ ਦੀ ਗੈਰ ਹਾਜ਼ਰੀ ਸੰਗਤਾਂ ਨੂੰ ਰੜਕਦੀ ਰਹੀ ਬਾਘਾਪੁਰਾਣਾ 8 ਨਵੰਬਰ (ਰਾਜਿੰਦਰ ਸਿੰਘ ਕੋਟਲਾ) ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਧਰਮਯੁੱਧ ਮੋਰਚੇ ਦੌਰਾਨ ਸ਼ਹੀਦ ਹੋਏ ਭਾਈ ਜਤਿੰਦਰ ਸਿੰਘ ਸੋਹੀ ਦਾ ਸ਼ਹੀਦੀ ਦਿਹਾੜਾ ਭਾਈ ਸਾਹਿਬ ਦੇ ਗ੍ਰਹਿ ਪਿੰਡ ਸੋਹੀਆਂ (ਜਗਰਾਂਓ)ਵਿਖੇ ਮਨਾਇਆ ਗਿਆ ਅਤੇ ਸਾਹਿਜ ਪਾਠ ਦਾ ਭੋਗ ਪਾਇਆ ਗਿਆ ਅਤੇ…