ਯਾਦਗਾਰੀ ਹੋ ਨਿਬੜਿਆ ਪੀ.ਆਈ.ਟੀ. ਕਾਲਜ ਦਾ ਸਲਾਨਾ ਸਮਾਗਮ “ਉਮੰਗ-2021”
45 Views ਵਿੱਦਿਆਰਥੀਆਂ ਨੂੰ ਦੇਵਾਂਗੇ ਵਿਸ਼ੇਸ਼ ਸਹੂਲਤਾਂ-ਸ: ਬੂਟਾ ਸਿੰਘ ਵਾਇਸ ਚਾਂਸਲਰ ਰੋਡੇ ਕਾਲਜ 12 ਨਵੰਬਰ (ਰਾਜਿੰਦਰ ਸਿੰਘ ਕੋਟਲਾ)-ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਅਦਾਰੇ ਪੰਜਾਬ ਇੰਸਟੀਚਿਊਟ ਆਫ ਤਕਨਾਲੋਜੀ ਜੀ.ਟੀ.ਬੀ.ਗੜ੍ਹ ਮੋਗਾ ਵਿਖੇ ਡਾਇਰੈਕਟਰ ਸ਼੍ਰੀ ਅਮਿਤ ਕੁਮਾਰ ਮਨੋਚਾ ਦੀ ਅਗਵਾਈ ਵਿੱਚ ਹੋਇਆ ਸਲਾਨਾ ਸਮਾਗਮ “ਉਮੰਗ -2021” ਯਾਦਗਾਰੀ ਹੋ ਨਿਬੜਿਆ।ਸਮਾਗਮ ਦੌਰਾਨ ਮੁੱਖ ਮਹਿਮਾਨ ਦੇ ਤੌਰ ਤੇ ਟੈਕਨੀਕਲ…