ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੂਸਰੀ ਪ੍ਰਭਾਤ ਫੇਰੀ ਵੱਲੋਂ ਕਤਨੀ ਗੇਟ ਵਿਖੇ ਕੀਤਾ ਗਿਆ ਸਮਾਗਮ
| |

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੂਸਰੀ ਪ੍ਰਭਾਤ ਫੇਰੀ ਵੱਲੋਂ ਕਤਨੀ ਗੇਟ ਵਿਖੇ ਕੀਤਾ ਗਿਆ ਸਮਾਗਮ

27 Viewsਕਰਤਾਰਪੁਰ 29 ਦਸੰਬਰ (ਭੁਪਿੰਦਰ ਸਿੰਘ ਮਾਹੀ): ਸਰਬੰਸਦਾਨੀ, ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਾਈ ਘਨ੍ਹਈਆ ਜੀ ਸੇਵਾ ਸੁਸਾਇਟੀ ਰਜਿ. ਕਰਤਾਰਪੁਰ ਵੱਲੋਂ ਗੁਰਦੁਆਰਾ ਸ੍ਰੀ ਥੰਮ੍ਹ ਜੀ ਸਾਹਿਬ ਤੋਂ ਸਵੇਰੇ 5 ਵਜੇ ਦੂਸਰੀ ਪ੍ਰਭਾਤ ਫੇਰੀ ਅਰੰਭ ਕੀਤੀ ਗਈ। ਜੋ ਕਿ ਵੱਖ ਵੱਖ ਗਲੀਆਂ, ਮੁਹੱਲਿਆਂ ਤੇ ਬਜਾਰਾਂ ਵਿੱਚ ਗੁਰੂ…

ਕਰਤਾਰਪੁਰ ਦੇ ਸੁਰਜੀਤ ਸਿੰਘ ਨੇ ਜਿੱਤੀ ਪਹਿਲੀ ਨੈਸ਼ਨਲ ਮਾਸਟਰਜ਼ ਵੇਟਲਿਫਟਿੰਗ ਚੈਂਪੀਅਨਸ਼ਿਪ 2021
|

ਕਰਤਾਰਪੁਰ ਦੇ ਸੁਰਜੀਤ ਸਿੰਘ ਨੇ ਜਿੱਤੀ ਪਹਿਲੀ ਨੈਸ਼ਨਲ ਮਾਸਟਰਜ਼ ਵੇਟਲਿਫਟਿੰਗ ਚੈਂਪੀਅਨਸ਼ਿਪ 2021

48 Viewsਕਰਤਾਰਪੁਰ 29 ਦਸੰਬਰ (ਭੁਪਿੰਦਰ ਸਿੰਘ ਮਾਹੀ): ਇੰਡੀਅਨ ਮਾਸਟਰਜ਼ ਵੇਟਲਿਫਟਿੰਗ ਫੈਡਰੇਸ਼ਨ ਵੱਲੋਂ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਕਰਵਾਈ ਗਈ ਪਹਿਲੀ ਨੈਸ਼ਨਲ ਮਾਸਟਰਜ਼ ਵੇਟਲਿਫਟਿੰਗ ਚੈਂਪੀਅਨਸ਼ਿਪ 2021 ਵਿੱਚ ਕੈਟੇਗਰੀ 109 ਕਿਲੋਗ੍ਰਾਮ ਵਿੱਚ ਕਰ‍ਤਾਰਪੁਰ ਦੇ ਲਾਗਲੇ ਪਿੰਡ ਰਹੀਮਪੁਰ ਵਾਸੀ ਸੁਰਜੀਤ ਸਿੰਘ ਨੇ ਕੁੱਲ 216 ਕਿਲੋਗ੍ਰਾਮ ਭਾਰ ਚੁੱਕ ਕੇ ਇਹ ਚੈਂਪੀਅਨਸ਼ਿਪ ਜਿੱਤ ਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ। ਇਸ…

ਪਿੰਡ ਜੰਡੀਰਾਂ ਵਿੱਚ ਕੀਰਤਨ ਦਰਬਾਰ ਸਜਾਏ

ਪਿੰਡ ਜੰਡੀਰਾਂ ਵਿੱਚ ਕੀਰਤਨ ਦਰਬਾਰ ਸਜਾਏ

35 Views ਭੋਗਪੁਰ 29 ਦਸੰਬਰ (ਸੁਖਵਿੰਦਰ ਜੰਡੀਰ) ਸਾਹਿਬਜ਼ਾਦਿਆਂ ਦੀ ਸ਼ਹਾਦਤ ਮਾਤਾ ਗੁਜਰ ਕੌਰ ਅਤੇ ਮੋਤੀ ਰਾਮ ਮਹਿਰਾ ਸ਼ਹੀਦੀ ਨੂੰ ਸਮਰਪਿਤ ਅੱਜ ਭੋਗਪੁਰ ਨਜ਼ਦੀਕ ਪਿੰਡ ਜੰਡੀਰਾਂ ਵਿਖੇ ਕੀਰਤਨ ਦਰਬਾਰ ਸਜਾਏ ਗਏ,ਵੱਖ ਵੱਖ ਪਹੁੰਚੇ ਜਥੇ ਢਾਡੀ, ਕਵੀਸ਼ਰੀ, ਕੀਰਤਨੀ ਜਥੇ ਅਤੇ ਕਥਾ ਵਾਚਿਕ ਸਿੰਘ ਸਾਹਿਬਾਨਾਂ ਨੇ ਹਾਜ਼ਰੀਆਂ ਭਰੀਆਂ ਇਸ ਮੌਕੇ ਤੇ ਸਟੇਜ ਸੈਕਟਰੀ ਦੀ ਸੇਵਾ ਨਿਭਾ ਰਹੇ ਅਮਰਜੀਤ…

ਭਾਰਤ ‘ਚ ਸਭ ਤੋਂ ਜ਼ਿਆਦਾ ਧਾਰਮਿਕ ਹਨ ਸਿੱਖ ਨੌਜਵਾਨ , ਸਭ ਤੋਂ ਘੱਟ ਹਿੰਦੂ
| | | | |

ਭਾਰਤ ‘ਚ ਸਭ ਤੋਂ ਜ਼ਿਆਦਾ ਧਾਰਮਿਕ ਹਨ ਸਿੱਖ ਨੌਜਵਾਨ , ਸਭ ਤੋਂ ਘੱਟ ਹਿੰਦੂ

42 Viewsਨਵੀਂ ਦਿੱਲੀ – ਸਮਾਜ ਵਿਕਾਸ ਦਾ ਅਧਿਐਨ ਕੇਂਦਰ (ਸੀ. ਐੱਸ. ਡੀ. ਐੱਸ.) ਨੇ ਭਾਰਤੀ ਨੌਜਵਾਨਾਂ ’ਤੇ ਇਕ ਸਰਵੇ ਕੀਤਾ ਹੈ। ਇਸ ’ਚ ਸੀ. ਐੱਸ. ਡੀ. ਐੱਸ ਨੇ ‘ਇੰਡੀਅਨ ਯੂਥ : ਇੰਸਪੀਰੇਸ਼ੰਸ ਐਂਡ ਵਿਜ਼ਨ ਫਾਰ ਦਿ ਫਿਊਚਰ’ ਸਰਵੇ ’ਚ 15 ਤੋਂ 34 ਸਾਲ ਦੇ 18 ਸੂਬਿਆਂ ਦੇ ਤਕਰੀਬਨ 6 ਹਜ਼ਾਰ ਨੌਜਵਾਨਾਂ ਨੂੰ ਸ਼ਾਮਲ ਕੀਤਾ। ਇਸ…