ਸ਼ਹਿਰ ਅੰਦਰ ਹੋ ਰਹੀਆਂ ਵਾਰਦਾਤਾਂ ਕਰਕੇ ਸ਼ਹਿਰੀਆਂ ਦਾ ਵਫਦ ਥਾਣਾ ਮੁਖੀ ਨੂੰ ਮਿਲਿਆ
48 Viewsਚੋਰ-ਲਟੇਰੇ ਕਰਫਿਊ ਲੱਗਣ ਦੇ ਬਾਵਜੂਦ ਵੀ ਬੇਖੌਫ਼ ਹੋ ਕੇ ਕਰ ਰਹੇ ਨੇ ਚੋਰੀਆਂ ਬਾਘਾਪੁਰਾਣਾ,6 ਜਨਵਰੀ (ਰਾਜਿੰਦਰ ਸਿੰਘ ਕੋਟਲਾ) ਬਾਘਾ ਪੁਰਾਣਾ ਸ਼ਹਿਰ ਅੰਦਰ ਲਗਾਤਰ ਹੋ ਰਹੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ।ਬੀਤੀ ਮੰਗਲਵਾਰ- ਬੁੱਧਵਾਰ ਦੀ ਰਾਤ ਵੀ ਨੂੰ ਅਣਪਛਾਤੇ ਚੋਰਾਂ ਵਲੋਂ ਚੱਨੂੰਵਾਲਾ ਰੋਡ ‘ਤੇ ਸਥਿਤ ਮਨਿਆਰੀ ਦੀ ਦੁਕਾਨ (ਟੋਨੀ ਦੀ ਹੱਟੀ) ‘ਤੇ ਅਣਪਛਾਤੇ…
ਮਨੀਲਾ ‘ਚ ਪੰਜਗਰਾਈਂ ਖੁਰਦ ਦੇ ਨੌਜਵਾਨ ਦੀ ਗੋਲੀਆਂ ਮਾਰਕੇ ਹੱਤਿਆ
39 Viewsਬਾਘਾਪੁਰਾਣਾ,06 ਜਨਵਰੀ (ਰਾਜਿੰਦਰ ਸਿੰਘ ਕੋਟਲਾ) ਜ਼ਿਲ੍ਹਾ ਮੋਗਾ ਨਾਲ ਸੰਬੰਧਤ ਪਿੰਡ ਪੰਜਗਰਾਈਂ ਖ਼ੁਰਦ ਦੇ ਵਾਸੀ 24 ਸਾਲਾ ਨੌਜਵਾਨ ਜਗਮੀਤ ਸਿੰਘ 26 ਸਾਲ ਪੁੱਤਰ ਬਲਬੀਰ ਸਿੰਘ ਜੱਟ ਸਿੱਖ ਦਾ ਬੀਤੇ ਕੱਲ੍ਹ ਮਨੀਲਾ ਵਿਖੇ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਨੌਜਵਾਨ ਦੇ ਮਾਮਾ ਹਰਜਿੰਦਰ ਸਿੰਘ ਵਾਸੀ ਲੰਗੇਆਣਾ ਪੁਰਾਣਾ ਜ਼ਿਲ੍ਹਾ ਮੋਗਾ ਨੇ ਦੱਸਿਆ…
ਸਿਆਸੀ ਰੈਲੀਆਂ ਜਾਰੀ ਸਕੂਲ-ਕਾਲਜ ਬੰਦ ਕਿਉਂ?
79 Viewsਬਾਘਾਪੁਰਾਣਾ 6 ਜਨਵਰੀ (ਰਾਜਿੰਦਰ ਸਿੰਘ ਕੋਟਲਾ) ਅੱਜ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਗੁਰੂ ਨਾਨਕ ਸਰਕਾਰੀ ਕਾਲਜ ਰੋਡੇ ਵਿਖੇ ਸਰਕਾਰ ਵੱਲੋਂ ਵਿਦਿਅਕ ਸੰਸਥਾਵਾਂ ਬੰਦ ਕਰਨ ਦੇ ਵਿਰੋਧ ਵਿੱਚ ਰੋਦ ਪ੍ਰਦਰਸ਼ਣ ਕੀਤਾ ਗਿਆ ਇਸ ਮੌਕੇ ਸੰਬੋਧਨ ਕਰਦਿਆਂ ਜਿਲ੍ਹਾ ਪ੍ਰਧਾਨ ਮੋਹਨ ਸਿੰਘ ਔਲਖ ਅਤੇ ਕਮਲ ਬਾਘਾਪੁਰਾਣਾ ਨੇ ਕਿਹਾ ਕਿ ਸਰਕਾਰ ਵੱਲੋਂ ਕਰੋਨਾ ਦਾ ਬਹਾਨਾ ਲਾ ਕੇ ਜੋ ਵਿਦਿਅਕ…
ਨਗਰ ਕੀਰਤਨ ਮੌਕੇ ਰਣਜੀਤ ਅਖਾੜਾ ਗਤਕਾ ਪਾਰਟੀ ਨੇ ਦਿਖਾਏ ਜੌਹਰ
56 Views ਜੁਗਿਆਲ 6 ਜਨਵਰੀ (ਸੁਖਵਿੰਦਰ ਜੰਡੀਰ) ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਗੁਰਪੁਰਬ ਦੇ ਸਬੰਧ ਵਿੱਚ ਗੁਰਦੁਆਰਾ ਸਿੰਘ ਸਭਾ ਜੁਗਿਆਲ ਕਲੋਨੀ ਤੋਂ ਨਗਰ ਕੀਰਤਨ ਸਜਾਏ ਗਏ। ਨਗਰ ਕੀਰਤਨ ਜੁਗਿਆਲ ਕਲੋਨੀ ਤੋਂ ਹੁੰਦਾ ਹੋਇਆ ਲਾਗਲੇ ਪਿੰਡਾਂ ਵਿੱਚ ਹੁੰਦਾ ਹੋਇਆ ਆਪਣੇ ਅਸਥਾਨ ਗੁਰਦੁਆਰਾ ਸਿੰਘ ਸਭਾ ਵਾਪਿਸ ਪਰਤਿਆ,ਰਸਤੇ ਵਿਚ ਜਗ੍ਹਾ ਜਗ੍ਹਾ ਲੰਗਰ ਲਗਾਏ ਗਏ। ਸਭ ਧਰਮਾਂ…