ਮੰਗੇਵਾਲਾ ਵਿਖੇ ਕਿਰਤੀ ਕਿਸਾਨ ਯੂਨੀਅਨ ਦੇ ਯੂਥਵਿੰਗ ਦੀ 15 ਮੈਂਬਰੀ ਕਮੇਟੀ ਦੀ ਚੋਣ ਗਈ।
97 Viewsਬਾਘਾਪੁਰਾਣਾ 26 ਜਨਵਰੀ(ਰਾਜਿੰਦਰ ਸਿੰਘ ਕੋਟਲਾ) ਅੱਜ ਪਿੰਡ ਮੰਗੇਵਾਲਾ ਵਿਖੇ ਕਿਰਤੀ ਕਿਸਾਨ ਯੂਨੀਅਨ ਦੇ ਯੂਥਵਿੰਗ ਦੀ 15 ਮੈਂਬਰੀ ਕਮੇਟੀ ਬਣਾਈ ਗਈ। ਜਿਸ ਵਿੱਚ ਯੂਥ ਵਿੰਗ ਜਿਲਾ ਕਨਵੀਨਰ ਤੀਰਥਵਿੰਦਰ ਸਿੰਘ ਘੱਲ ਕਲਾਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਕਿਰਤੀ ਕਿਸਾਨ ਯੂਨੀਅਨ ਦੀਆ ਜਿੰਨੀਆ ਵੀ ਇਕਾਈਆ ਨੇ ਉਹਨਾ ਵਿੱਚ ਵੱਧ ਤੋ ਵੱਧ ਯੂਥਵਿੰਗ ਦੀਆ ਕਮੇਟੀਆ ਬਣਾਇਆ ਜਾਣਗੀਆ…
ਨਗਰ ਕੌਂਸਲ ਭੋਗਪੁਰ ਨੇ ਗਣਤੰਤਰ ਦਿਵਸ ਮਨਾਇਆ
81 Viewsਜੁਗਿਆਲ 26 ਜਨਵਰੀ (ਸੁਖਵਿੰਦਰ ਜੰਡੀਰ) ਅੱਜ ਮਿਤੀ 26 ਜਨਵਰੀ 2022 ਦਫਤਰ ਨਗਰ ਕੌਂਸਲਰ ਭੋਗਪੁਰ ਵੱਲੋਂ ਗਣਤੰਤਰ ਦਿਵਸ ਮਨਾਇਆ ਗਿਆ।ਇਸ ਮੌਕੇ ਸ਼੍ਰੀਮਤੀ ਮੰਜੂ ਅਗਰਵਾਲ ਪ੍ਰਧਾਨ ਨਗਰ ਕੌਂਸਲ ਭੋਗਪੁਰ ਵੱਲੋਂ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਅਤੇ ਪੁਲਸ ਟੁਕੜੀ ਵੱਲੋਂ ਸਲਾਮੀ ਦਿੱਤੀ ਗਈ, ਉਪਰੰਤ ਰਾਸ਼ਟਰੀ ਗੀਤ ਗਾਇਆ ਗਿਆ।ਇਸ ਮੌਕੇ ਰਾਮ ਜੀਤ ਕਾਰਜਸਾਧਕ ਅਫਸਰ ਨਗਰ…
ਗਣਤੰਤਰ ਦਿਵਸ ਮੌਕੇ ਬੱਚਿਆਂ ਨੂੰ ਮਠਿਆਈਆਂ ਅਤੇ ਬੈਗ ਵੰਡੇ
101 Viewsਭੋਗਪੁਰ 26 ਜਨਵਰੀ (ਸੁਖਵਿੰਦਰ ਜੰਡੀਰ) ਲਾਇਨਜ਼ ਕਲੱਬ ਭੋਗਪੁਰ ਵਿਸ਼ਵਾਸ ਵਲੋਂ ਪ੍ਰਾਮਿਰੀ ਸਕੂਲ ਭਟੋਨੂਰਾ ਕਲਾਂ ਵਿਖੇ ਗਣਤੰਤਰ ਦਿਵਸ ਮਨਾਇਆ ਗਿਆ ਇਸ ਮੌਕੇ ਤੇ ਲਾਇਨਜ਼ ਕਲੱਬ ਭੋਗਪੁਰ ਵਿਸ਼ਵਾਸ ਵਲੋਂ ਸਕੂਲ ਦੇ ਬੱਚਿਆਂ ਨੂੰ ਮਿਠਾਈਆਂ ਅਤੇ ਸਕੂਲ ਬੇਗ ਵੰਡੇ ਗਏ ਇਸ ਮੌਕੇ ਤੇ ਪ੍ਰਧਾਨ ਲਾਈਨ ਰਣਜੀਤ ਸਿੰਘ ਸੈਣੀ ਨੇ ਤਿਰੰਗਾ ਲਹਿਰਾਇਆ ਅਤੇ ਬੱਚਿਆਂ ਨੇ ਰਾਸ਼ਟਰੀ ਗਾਣ ਕੀਤਾ…