ਭਾਜਪਾ ਉਮੀਦਵਾਰ ਖੋਜੇਵਾਲ ਦੇ ਹੱਕ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਕੀਤਾ ਚੋਣ ਪ੍ਰਚਾਰ
50 Views“ਗੁੰਡਾ ਰਾਜ ਮਾਫੀਆ ਰਾਜ ਯੂਪੀ ਵਿਚ ਖਤਮ ਕੀਤਾ ਹੁਣ ਪੰਜਾਬ ਵਿਚ ਵੀ ਖਤਮ ਕਰਾਂਗੇ,ਸਮ੍ਰਿਤੀ ਇਰਾਨੀ” ਕਪੂਰਥਲਾ 16 ਫਰਵਰੀ ( ਨਜ਼ਰਾਨਾ ਨਿਊਜ਼ ਨੈੱਟਵਰਕ ) ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਵਿਧਾਨਸਭਾ ਹਲਕਾ ਕਪੂਰਥਲਾ ਦੇ ਭਾਜਪਾ ਉਮੀਦਵਾਰ ਰਣਜੀਤ ਸਿੰਘ ਖੋਜੇਵਾਲ ਦੇ ਪੱਖ ਵਿੱਚ ਪ੍ਰਚਾਰ ਕਰਣ ਕਪੂਰਥਲਾ ਆਈ।ਜਿਥੇ ਉਨ੍ਹਾਂਨੇ ਖੋਜੇਵਾਲ ਦੇ ਹੱਕ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕੀਤਾ…