ਪ੍ਰਧਾਨ ਮਨਮੋਹਨ ਸਿੰਘ ਘੋਲੀਆ ਨੇ ਪਿਤਾ ਦੀਆਂ ਅਸਤੀਆਂ ਖੇਤ ਵਿੱਚ ਦਬਾ ਕੇ ਉਪਰ ਲਾਇਆ ਫਲਦਾਰ ਪੌਦਾ
|

ਪ੍ਰਧਾਨ ਮਨਮੋਹਨ ਸਿੰਘ ਘੋਲੀਆ ਨੇ ਪਿਤਾ ਦੀਆਂ ਅਸਤੀਆਂ ਖੇਤ ਵਿੱਚ ਦਬਾ ਕੇ ਉਪਰ ਲਾਇਆ ਫਲਦਾਰ ਪੌਦਾ

32 Viewsਬਾਘਾਪੁਰਾਣਾ 26 ਫਰਵਰੀ ( ਰਾਜਿੰਦਰ ਸਿੰਘ ਕੋਟਲਾ ) ਕੇਸ ਸੰਭਾਲ ਇੰਟਰਨੈਸ਼ਨਲ ਸਿੱਖ ਫਾਂਉੂਡੇਸ਼ਨ ਦੇ ਪ੍ਰਧਾਨ ਭਾਈ ਮਨਮੋਹਨ ਸਿੰਘ ਘੋਲੀਆ ਖੁਰਦ ਦੇ ਸਤਿਕਾਰਯੋਗ ਪਿਤਾ ਸਰਦਾਰ ਅਮਰਜੀਤ ਸਿੰਘ ਖਾਲਸਾ ਜੋ ਬੀਤੇ ਦਿਨੀ ਗੁਰੂ ਚਰਨਾਂ ਚ ਜਾ ਬਿਰਾਜੇ ਸਨ|ਉਹਨਾਂ ਦੇ ਅੰਤਿਮ ਸੰਸਕਾਰ ਤੋਂ ਬਾਅਦ ਉਨ੍ਹਾ ਦੀਆਂ ਅਸਤੀਆ ਅਤੇ ਰਾਖ਼ ਆਪਣੇ ਖੇਤ ਵਿੱਚ ਦੱਬ ਕੇ ਉਸ ਦੇ ਉਪਰ…

ਜ਼ਿਲ੍ਹਾ ਪ੍ਰਸ਼ਾਸਨ ਨੇ ਯੂਕਰੇਨ ਵਿੱਚ ਫਸੇ ਪਠਾਨਕੋਟ ਜ਼ਿਲ੍ਹੇ ਦੇ ਵਿਦਿਆਰਥੀਆਂ/ਵਿਅਕਤੀਆਂ ਲਈ ਹੈੱਲਪਲਾਈਨ ਨੰਬਰ ਕੀਤੇ ਜਾਰੀ

ਜ਼ਿਲ੍ਹਾ ਪ੍ਰਸ਼ਾਸਨ ਨੇ ਯੂਕਰੇਨ ਵਿੱਚ ਫਸੇ ਪਠਾਨਕੋਟ ਜ਼ਿਲ੍ਹੇ ਦੇ ਵਿਦਿਆਰਥੀਆਂ/ਵਿਅਕਤੀਆਂ ਲਈ ਹੈੱਲਪਲਾਈਨ ਨੰਬਰ ਕੀਤੇ ਜਾਰੀ

40 Views ਸ਼ਾਹਪੁਰ ਕੰਢੀ 26 ਫਰਵਰੀ ( ਸੁਖਵਿੰਦਰ ਜੰਡੀਰ ) ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਯੂਕਰੇਨ ਵਿੱਚ ਫਸੇ ਪਠਾਨਕੋਟ ਜ਼ਿਲ੍ਹੇ ਦੇ ਵਿਦਿਆਰਥੀਆਂ/ਵਿਅਕਤੀਆਂ ਲਈ ਹੈੱਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ। ਜਾਣਕਾਰੀ ਦਿੰਦਿਆਂ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਉਪਰੋਕਤ ਵਿਸ਼ੇ ਦੇ ਸਬੰਧ ਵਿੱਚ ਦੱਸਿਆ ਜਾਂਦਾ ਹੈ ਕਿ ਜ਼ਿਲ੍ਹਾ ਪਠਾਨਕੋਟ ਤੋਂ ਯੂਕਰੇਨ ਵਿਖੇ ਪੜ੍ਹਾਈ ਕਰਨ ਲਈ ਗਏ ਵਿਦਿਆਰਥੀਆਂ…

ਯੂਕਰੇਨ ਵਿੱਚ ਫਸੇ ਭਾਰਤੀ ਲੋਕਾਂ ਦੀ ਸਲਾਮਤੀ ਲਈ ਭਾਜਪਾ ਨੇ ਮੰਦਿਰ ਸਤਿ ਨਰਾਇਣ ਵਿਖੇ ਕੀਤੀ ਪ੍ਰਾਥਨਾ
| | | |

ਯੂਕਰੇਨ ਵਿੱਚ ਫਸੇ ਭਾਰਤੀ ਲੋਕਾਂ ਦੀ ਸਲਾਮਤੀ ਲਈ ਭਾਜਪਾ ਨੇ ਮੰਦਿਰ ਸਤਿ ਨਰਾਇਣ ਵਿਖੇ ਕੀਤੀ ਪ੍ਰਾਥਨਾ

36 Views“ਖੋਜੇਵਾਲ ਅਤੇ ਪਾਸੀ ਨੇ ਯੂਕਰੇਨ ਵਿੱਚ ਫਸੇ ਪੰਜਾਬੀਆਂ ਲਈ ਖੋਲਿਆ ਦਿਲ,ਮਦਦ ਲਈ ਜਾਰੀ ਕੀਤੇ ਫ਼ੋਨ ਨੰਬਰ” ਕਪੂਰਥਲਾ 26 ਫਰਵਰੀ ( ਨਜ਼ਰਾਨਾ ਨਿਊਜ਼ ਨੈੱਟਵਰਕ ) ਰੂਸ-ਯੂਕਰੇਨ ਸੰਕਟ ਦੇ ਵਿੱਚ ਯੂਕਰੇਨ ਵਿੱਚ ਫਸੇ ਭਾਰਤੀ ਲੋਕਾਂ ਦੀ ਸਲਾਮਤੀ ਨੂੰ ਲੈ ਕੇ ਸ਼ਹਿਰ ਵਿੱਚ ਸ਼ਨੀਵਾਰ ਨੂੰ ਭਾਜਪਾ ਦੇ ਆਗੂਆਂ ਨੇ ਮੰਦਿਰ ਸਤਿਨਰਾਇਣ ਵਿਖੇ ਮਾਤਾ ਰਾਣੀ ਦੇ ਸ਼੍ਰੀਚਰਨਾਂ ਵਿੱਚ…

ਭੋਗਪੁਰ ਦੇ ਰੇਲਵੇ ਸਟੇਸ਼ਨ ਤੇ ਨੌਜਵਾਨ  ਦੀ ਹੋਈ ਮੋਤ

ਭੋਗਪੁਰ ਦੇ ਰੇਲਵੇ ਸਟੇਸ਼ਨ ਤੇ ਨੌਜਵਾਨ ਦੀ ਹੋਈ ਮੋਤ

38 Views ਭੋਗਪੁਰ 27 ਫਰਬਰੀ ( ਜੰਡੀਰ ) ਭੋਗਪੁਰ ਦੇ ਰੇਲਵੇ ਸ਼ਟੇਸ਼ਨ ਤੇ ਖੜੀ ਡੀਜਲ ਪੈਟਰੋਲ ਟੈਂਕਰ ਦੀ ਮਾਲ ਗੱਡੀ ਪਾਰ ਕਰਦਿਆਂ ਨੇਪਾਲੀ ਨੌਜਵਾਨ ਸੰਦੀਪ ( 22 )ਦੇ ਕਰੀਬ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਦੀੇ ਲਪੇਟ ਵਿੱਚ ਆਉਣ ਕਾਰਨ ਮੌਕੇ ਤੇ ਹੀ ਮੌਤ ਹੋ ਗਈ, ਸੂਚਨਾ ਅਨੁਸਾਰ ਨੌਜਵਾਨ ਗੱਡੀ ਨਾਲ ਲੱਗੀ ਪੌੜੀ ਤੇ ਚੜ੍ਹ ਕੇ…