


ਅਕਾਲ ਅਕੈਡਮੀ ਵਿਖੇ ਕਰਵਾਈ ਗਈ ਇਨਵੈਸਟਰ ਸੈਰੇਮਨੀ।
112 Viewsਭੁਲੱਥ 27ਅਪ੍ਰੈਲ(ਕੰਵਰਪ੍ਰਤਾਪ ਸਿੰਘ) ਕਲਗੀਧਰ ਟਰੱਸਟ ਬੜੂ ਸਾਹਿਬ ਵੱਲੋਂ ਸੰਚਾਲਿਤ ਅਕਾਲ ਅਕੈਡਮੀ ਰਾਏਪੁਰ ਪੀਰ ਬਖਸ਼ ਵਾਲਾ ਵਿਖੇ ਅੱਜ ਇਨਵੈਸਟਰ ਸੈਰੇਮਨੀ ਕਰਵਾਈ ਗਈ। ਸੈਰੇਮਨੀ ਦੀ ਸ਼ੁਰੂਆਤ ਬੱਚਿਆਂ ਵੱਲੋਂ ਸ਼ਬਦ ‘ਦੇਹ ਸਿਵਾ ਬਰ ਮੋਹਿ’ ਨਾਲ ਕੀਤੀ ਗਈ। ਇਸ ਮੌਕੇ ਤੇ ਅਕੈਡਮੀ ਵੱਲੋਂ ਬ੍ਰਹਮਵੀਰ ਸਿੰਘ ਨੂੰ ਹੈੱਡ ਬੁਆਏ ਅਤੇ ਰਵਨੀਤ ਕੌਰ ਨੂੰ ਹੈੱਡ ਗਰਲ ਨਿਯੁਕਤ ਕੀਤਾ ਗਿਆ ਅਤੇ…
