ਕਪੂਰਥਲਾ ਪੁਲਿਸ ਦੀ ਨਸ਼ਾ ਤਸਕਰਾਂ ਦੇ ਵਿਰੁੱਧ ਵੱਡੀ ਕਾਰਵਾਈ, 1 ਕਿਲੋ ਹੈਰੋਇਨ ਅਤੇ 02 ਪਿਸਟਲ 7.65 MM ਸਮੇਤ 10 ਜਿੰਦਾ ਰੌਂਦ ਪੁਲਸ ਨੇ ਕੀਤੇ ਬਰਾਮਦ.
35 Viewsਸੁਲਤਾਨਪੁਰ ਲੋਧੀ 6 ਮਈ ( ਨਜ਼ਰਾਨਾ ਨਿਊਜ਼ ਨੈੱਟਵਰਕ ) ਸੀਨੀਅਰ ਪੁਲੀਸ ਕਪਤਾਨ ਕਪੂਰਥਲਾ ਰਾਜਬਚਨ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਖਿਲਾਫ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਐੱਸ.ਪੀ ਇਨਵੈਸਟੀਗੇਸ਼ਨ ਜਗਜੀਤ ਸਿੰਘ ਸਰੋਆ, ਸ੍ਰੀ ਅੰਮ੍ਰਿਤ ਸਰੂਪ ਡੋਗਰਾ, ਪੀ.ਪੀ.ਐਸ. ਉਪ-ਪੁਲਿਸ ਕਪਤਾਨ (ਡਿਟੈਕਟਿਵ), ਡੀ.ਐੱਸ.ਪੀ ਸਵਰਨ ਸਿੰਘ ਬੱਲ ਕਪੂਰਥਲਾ ਦੀ ਨਿਗਰਾਨੀ ਹੇਠ ਇੰਸਪੈਕਟਰ…