ਸਿਹਤ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਵਲੋਂ ਵੀਸੀ ਡਾ.ਰਾਜ ਬਹਾਦਰ ਨੂੰ ਬੈੱਡਸ਼ੀਟ ਤੇ ਲਿਟਾ ਕੇ ਜ਼ਲੀਲ ਕਰਨਾ ਨਿੰਦਣਯੋਗ ਹੈ–ਰਣਜੀਤ ਸਿੰਘ ਖੋਜੇਵਾਲ
34 Viewsਕਪੂਰਥਲਾ 31 ਜੁਲਾਈ ( ਗੁਰਦੇਵ ਸਿੰਘ ਅੰਬਰਸਰੀਅ ) ਪੰਜਾਬ ਦੇ ਫਰੀਦਕੋਟ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਦੌਰੇ ਦੌਰਾਨ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੇ ਘਿਨੌਣੇ ਕਾਰੇ ਤੇ ਭਾਜਪਾ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ।ਸਾਬਕਾ ਚੇਅਰਮੈਨ ਤੇ ਭਾਜਪਾ ਦੇ ਜ਼ਿਲ੍ਹਾ ਉਪ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਸਿਹਤ ਮੰਤਰੀ ਨੇ ਇਸ ਮਾਮਲੇ ਤੇ ਨਰਾਜ਼ਗੀ ਪ੍ਰਗਟਾਈ…