| |

ਨਗਰ ਕੌਂਸਲ ਕਰਤਾਰਪੁਰ ਦੇ ਪ੍ਰਧਾਨ ਪ੍ਰਿੰਸ ਅਰੋੜਾ ਨੇ ਦਿੱਤਾ ਅਸਤੀਫਾ

72 Viewsਆਮ ਆਦਮੀ ਪਾਰਟੀ ਦੇ ਕੌਂਸਲਰ ਸੁਰਿੰਦਰ ਪਾਲ ਬਣ ਸਕਦੇ ਹਨ ਨਵੇਂ ਪ੍ਰਧਾਨ ਕਰਤਾਰਪੁਰ 2 ਅਗਸਤ (ਭੁਪਿੰਦਰ ਸਿੰਘ ਮਾਹੀ): ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਨਣ ਤੋਂ ਬਾਅਦ ਜਿੱਥੇ ਵੱਖ ਵੱਖ ਕਮੇਟੀਆਂ ਦੇ ਚੇਅਰਮੈਨਾਂ ਵੱਲੋਂ ਅਸਤੀਫੇ ਦੇ ਦਿੱਤੇ ਗਏ ਸਨ ਤੇ ਕਈ ਕਮੇਟੀਆਂ ਭੰਗ ਕਰ ਦਿੱਤੀਆਂ ਗਈਆਂ ਸਨ। ਜਿਸ ਦਾ ਅਸਰ ਹੁਣ ਕਰਤਾਰਪੁਰ ਵਿੱਚ…

| | | | |

ਦੂਸਰਾ ਤੀਆਂ ਦਾ ਮੇਲਾ 2022 ਲਗਾਇਆ ਜਾਵੇਗਾ 7 ਅਗਸਤ ਨੂੰ

58 Views ਸੱਭਿਆਚਾਰਕ ਸੱਥ ਗਿੱਧਾ ਅਕੈਡਮੀ ਵੱਲੋਂ ਕਰਵਾਏ ਜਾਣਗੇ ਮੁਕਾਬਲੇ – ਕਰਮਪਾਲ ਸਿੰਘ ਢਿੱਲੋਂ ਕਰਤਾਰਪੁਰ 2 ਅਗਸਤ ( ਭੁਪਿੰਦਰ ਸਿੰਘ ਮਾਹੀ ) ਕਹਿੰਦੇ ਹਨ ਕਿ ਸਾਉਣ ਮਹੀਨੇ ਜਦ ਨਵੀਆਂ ਵਿਆਹੀਆਂ ਕੁੜੀਆਂ ਆਪਣੇ ਪੇਕੇ ਘਰ ਆਉਂਦੀਆਂ ਹਨ ਤਾਂ ਤੀਆਂ ਦਾ ਤਿਉਹਾਰ ਬਹੁਤ ਹੀ ਚਾਵਾਂ ਨਾਲ ਮਨਾਉਂਦੀਆਂ ਹਨ। ਇਸ ਹੀ ਤਿਉਹਾਰ ਨੂੰ ਸੱਭਿਆਚਾਰਕ ਸੱਥ ਗਿੱਧਾ ਅਕੈਡਮੀ ਵੱਲੋਂ…

| | | |

ਸਿਹਤ ਮੰਤਰੀ ਤੋਂ ਨਾਰਾਜ਼ ਸਾਬਕਾ ਸੀ.ਐੱਮ ਚੰਨੀ ਦੀ ਭਾਬੀ ਐੱਸ.ਐੱਮ.ਓ ਮਨਿੰਦਰ ਕੌਰ ਨੇ ਦਿੱਤਾ ਅਸਤੀਫਾ

77 Viewsਖਰੜ 2 ਅਗਸਤ 2022 — ਨਵੇਂ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੇ ਅਹੁਦਾ ਸੰਭਾਲਣ ਤੋਂ ਬਾਅਦ ਪੰਜਾਬ ਦੇ ਵਿੱਚ ਲਗਾਤਾਰ ਮੈਡੀਕਲ ਅਫਸਰਾਂ –ਡਾਕਟਰਾਂ ਵਲੋਂ ਅਸਤੀਫੇ ਦੇਣ ਦਾ ਦੌਰ ਬਦਸਤੂਰ ਜਾਰੀ ਹੈ । ਹੁਣ ਖਬਰ ਖਰੜ ਤੋਂ ਆਈ ਹੈ । ਜਿੱਥੇ ਸਥਾਣਕ ਸਿਵਲ ਹਸਪਤਾਲ ਦੀ ਐੱਸ.ਐੱਮ.ਓ ਡਾ. ਮਨਿੰਦਰ ਕੌਰ ਨੇ ਨੌਕਰੀ ਤੋਂ ਅਸਤੀਫਾ ਦੇ ਦਿੱਤਾ…

| | | | |

ਇਤਰਾਜ਼ਯੋਗ ਹਾਲਤ ਵਿੱਚ 5 ਔਰਤਾਂ ਸਣੇ 9 ਗ੍ਰਿਫਤਾਰ, ਹੋਟਲ ਮਾਲਕ ਸਣੇ 11 ‘ਤੇ ਪਰਚਾ

74 Viewsਗੁਰਦਾਸਪੁਰ 2 ਅਗਸਤ 2022 – ਸਿਟੀ ਪੁਲਸ ਨੇ ਗੁਰਦਾਸਪੁਰ ਦੇ ਬਟਾਲਾ ਰੋਡ ‘ਤੇ ਸਥਿਤ ਇਕ ਰੈਸਟੋਰੈਂਟ ‘ਤੇ ਛਾਪਾ ਮਾਰ ਕੇ ਰੰਗਰਲੀਆਂ ਮਨਾਉਂਦੇ ਹੋਏ 5 ਔਰਤਾਂ ਸਮੇਤ 9 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਅਨੁਸਾਰ ਇੱਥੇ ਜਿਸਮ ਫਿਰੌਤੀ ਦਾ ਧੰਦਾ ਚੱਲ ਰਿਹਾ ਸੀ। ਪੁਲਿਸ ਦੀ ਕਾਰਵਾਈ ਦੌਰਾਨ ਰੈਸਟੋਰੈਂਟ ਮਾਲਕ ਸਮੇਤ 2 ਵਿਅਕਤੀ ਭੱਜਣ ਵਿੱਚ ਕਾਮਯਾਬ…