| | |

ਸੁੱਖਾ ਸਿੰਘ ਤੇ ਪਠਾਣ ਦਾ ਦ੍ਵੰਦ ਯੁੱਧ…..

46 Viewsਮੱਸੇ ਰੰਗੜ ਦਾ ਸਿਰ ਲਾਹੁਣ ਵਾਲਾ ਸੂਰਮਾ ਸੁੱਖਾ ਸਿੰਘ ਮਾੜੀ ਕੰਬੋਕੀਆ ਵਾਲਾ ਸਿੱਖ ਯੋਧਿਆਂ ਵਿਚੋਂ ਸਿਰਮੌਰ ਸੀ,,, ਇਸਨੇ ਕੲੀ ਅਜਿਹੇ ਕਾਰਨਾਮੇ ਕੀਤੇ ਜਿਸ ਕਾਰਨ ਦੁਸ਼ਮਨਾਂ ਨੂੰ ਇਸਦਾ ਨਾਮ ਸੁਣਕੇ ਈ ਮੁੜਕਾ ਚਿਉਣ ਲੱਗਦਾ ਸੀ,,ਇਕ ਵਾਰ ਅਬਦਾਲੀ ਲਾਹੌਰ ਜਿੱਤ ਕੇ ਆਪ ਦਿੱਲੀ ਨੂੰ ਨਿਕਲ ਗਿਆ,, ਆਪਣੇ ਖਾਸ ਗਿਲਜੀਆਂ ਦੀ ਫੌਜ ਇਥੇ ਲਾਹੌਰ ਛੱਡ ਗਿਆ,,ਇਹ ਗਿਣਤੀ…

| | | |

ਪੰਗੂੜੇ ਤੋ ਆਸਟ੍ਰੇਲੀਆ ਟੀਮ ਦੇ ਕਪਤਾਨ ਤੱਕ ਦਾ ਸਫ਼ਰ

143 Views “ਜਿਸ ਮਾਂ-ਬਾਪ ਵੱਲੋਂ ਕੁੜੀ ਨੂੰ ਜਨਮ ਦੇ ਕੇ ਸੁੱਟ ਦਿੱਤਾ ਸੀ ਅੱਜ ਅੰਦਰ ਵੜ-ਵੜ ਰੋਂਦੇ ਹੋਣਗੇ ਕਿਉਂਕਿ ਉਹ ਆਪਣੀ ਜੰਮੀ ਧੀ ਨੂੰ ਮਿਲ ਵੀ ਨਹੀਂ ਸਕਦੇ” ਮਹਾਂਰਾਸ਼ਟਰ ਦਾ ਸ਼ਹਿਰ ਪੂਨੇ ਚ ਇੱਕ ਅਨਾਥ ਆਸ਼ਰਮ ਹੈ,ਜਿਸਦਾ ਨਾਮ,‘ ਸ਼ਰੀਵਾਸਤਵਾ ਅਨਾਥ ਆਸ਼ਰਮ’ਹੈ। 13 ਅਗਸਤ 1979 ਨੂੰ ਸ਼ਹਿਰ ਦੇ ਕਿਸੇ ਗੁਮਨਾਮ ਕੋਨੇ ਚ ਇੱਕ ਕੁੜੀ ਦਾ ਜਨਮ…

|

ਪ੍ਰੋਫੈਸਰ ਸਰਦਾਰਾ ਸਿੰਘ ਜੌਹਲ ਪਦਮ ਭੂਸ਼ਣ ਤੇ ਸਾਬਕਾ ਚਾਂਸਲਰ ਸੈਂਟਰਲ ਯੂਨੀਵਰਸਿਟੀ ਬਠਿੰਡਾ ਬਣੇ ‘ਦਿ ਸਿੱਖ ਫੌਰਮ’ ਦੇ ਸਰਪ੍ਰਸਤ

44 Viewsਪ੍ਰੋਫੈਸਰ ਹਰੀ ਸਿੰਘ ਪ੍ਰਧਾਨ ਤੇ ਮਨਦੀਪ ਸਿੰਘ ਬੇਦੀ ਆਨਰੇਰੀ ਸਕੱਤਰ ਨਿਯੁਕਤ। ਵਿਸ਼ਵ ਪ੍ਰਸਿੱਧ ਅਰਥ-ਸ਼ਾਸਤਰੀ ਤੇ ਯੂਨੇਸਕੋ (UNESCO) ਇੰਡੀਆ ਦੇ ਪ੍ਰਧਾਨ ਡਾ ਸਰਬਜੀਤ ਸਿੰਘ ਛੀਨਾ ਹੋਣਗੇ ਮੁੱਖ ਸਲਾਹਕਾਰ। 2 ਮੀਤ ਪ੍ਰਧਾਨ, 1 ਐੱਡ ਸਕੱਤਰ, ਮਾਲੀ ਸਕੱਤਰ, ਤੇ ਆਫਿਸ ਸਕੱਤਰ ਦੀ ਹੋਈ ਚੋਣ। ਪ੍ਰੋਫੈਸਰ ਹਰੀ ਸਿੰਘ ਵੱਲੋ ਇੱਕ ਲੱਖ ਦਾ ਚੈੱਕ ਫੌਰਮ ਨੂੰ ਭੇਟ ਕੀਤਾ ਗਿਆ।…

| | |

ਸਿੱਖ ਨੌਜਵਾਨ ਅੰਮ੍ਰਿਤਧਾਰੀ ਅਤੇ ਸ਼ਸਤਰਧਾਰੀ ਹੋ ਕੇ ਗੁਰਮਤਿ ਸਿਧਾਂਤਾਂ ਦੇ ਪਹਿਰੇਦਾਰ ਬਣਨ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

58 Views ਅੰਮ੍ਰਿਤਸਰ, 7 ਅਗਸਤ ( ਹਰਮੇਲ ਸਿੰਘ ਹੁੰਦਲ ) ਅੱਜ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਜਥੇਬੰਦੀ ਦੀ ਸੋਲ੍ਹਵੀਂ ਵਰ੍ਹੇਗੰਢ ‘ਤੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਸਿੱਖ ਨੌਜਵਾਨਾਂ ਦੇ ਨਾਮ ਜਾਰੀ ਸੰਦੇਸ਼ ‘ਚ ਕਿਹਾ ਕਿ ਹਿੰਦ ਹਕੂਮਤ ਵੱਲੋਂ ਸਿੱਖ ਕੌਮ ਉੱਤੇ ਲਗਾਤਾਰ ਸਰੀਰਕ, ਮਾਨਿਸਕ, ਸਿਧਾਂਤਕ ਤੇ ਲੁਕਵੇਂ ਹਮਲੇ ਕੀਤੇ ਜਾ ਰਹੇ ਹਨ ਜਿਸ…