154 Views ਆਸਟਰੇਲੀਆ 30 ਸਤੰਬਰ ( ਭੁਪਿੰਦਰ ਸਿੰਘ ਬਟਾਲਾ ) ਸਿਡਨੀ ਲਾਇਨਜ਼ ਹਾਕੀ ਕਲੱਬ ਵੱਲੋਂ ਮਿਤੀ 28 ਸਤੰਬਰ 2022 ਨੂੰ ਸਥਾਨਕ ਮੈਡੀਸਨ ਫੰਕਸ਼ਨ ਸੈਂਟਰ ਡਿਊਰਲ ਵਿਖੇ “ਇਕ ਸ਼ਾਮ ਪਦਮ ਸ਼੍ਰੀ ਪ੍ਰਗਟ ਸਿੰਘ ਦੇ ਨਾਮ” ਮਨਾਈ ਗਈ । ਸਿਡਨੀ ਲਾਇਨਜ਼ ਹਾਕੀ ਕਲੱਬ , ਭਾਰਤ ਤੋਂ ਆਸਟ੍ਰੇਲੀਆ ਵਿੱਚ ਆਣ ਵੱਸੇ , ਉਹਨਾਂ ਅਨੇਕਾਂ ਅੰਤਰਰਾਸ਼ਟਰੀ ਹਾਕੀ ਖਿਡਾਰੀਆਂ ,…