| | |

T20 ਵਿਸ਼ਪ ਕੱਪ ਜੇਤੂ ਟੀਮ ਇੰਡੀਆ ਦੇ ਲਈ BCCI ਨੇ ਖੋਲਿਆ ਖਜਾਨਾ , 125 ਕਰੋੜ ਇਨਾਮ ਰਾਸ਼ੀ ਦਾ ਕੀਤਾ ਐਲਾਨ

70 Viewsਨਵੀਂ ਦਿੱਲੀ 30 ਜੂਨ ( ਤਾਜੀਮਨੂਰ ਕੌਰ ) ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਟੀ-20 ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰਾਂ ਲਈ ਪੁਰਸਕਾਰ ਦਾ ਐਲਾਨ ਕੀਤਾ ਹੈ। ਭਾਰਤ ਨੇ ਬਾਰਬਾਡੋਸ ‘ਚ ਖੇਡੇ ਗਏ ਫਾਈਨਲ ਮੁਕਾਬਲੇ ‘ਚ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾਇਆ ਸੀ ਅਤੇ ਦੂਜੀ ਵਾਰ ਇਸ ਟੂਰਨਾਮੈਂਟ ਦਾ ਖਿਤਾਬ ਜਿੱਤਾ ਸੀ। ਭਾਰਤ…

| | |

ਸ਼ਹੀਦ ਜ ਸ਼ਾਮ ਅਕੈਡਮੀ ਅਟਾਰੀ ਵੱਲੋਂ 15 ਰੋਜਾ ਕੈਂਪ ਲਗਾਇਆ ਗਿਆ।

59 Viewsਅੰਮ੍ਰਿਤਸਰ 30 ਜੂਨ ( ਤਾਜੀਮਨੂਰ ਕੌਰ ) ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਕੇ ਅਤੇ ਗਰਮੀ ਦੀਆਂ ਛੁੱਟੀਆਂ ਨੂੰ ਸਮਰਪਿਤ ਪਿੰਡ ਮੁੱਦ ਵਿਖੇ ਗੁਰਮਤਿ ਕੈਂਪ ਲਗਾਇਆ ਗਿਆ ਜਿਸ ਵਿੱਚ ਬੱਚਿਆਂ ਨੂੰ ਗੁਰਬਾਣੀ ਸੰਥਿਆ ਕਵਿਤਾ ਕਵੀਸ਼ਰੀ ਤੇ ਵਿਸੇਸ ਕਰਕੇ ਗਤਕੇ ਦੀ ਸਿਖਿਆ ਦਿੱਤੀ ਗਈ। ਅਕੈਡਮੀ ਦੇ ਪ੍ਰਧਾਨ ਡਾ ਗੁਰਸੇਵਕ ਸਿੰਘ…

| | |

ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ ਨੇ ਕੀਤਾ ਨਦੀਆਂ ਦਾ ਦੌਰਾ

54 Viewsਪਟਿਆਲ਼ਾ 30 ਜੂਨ ( ਤਾਜੀਮਨੂਰ ਕੌਰ ) ਸੂਬੇ ‘ਚ ਮਾਨਸੂਨ ਆ ਗਿਆ ਹੈ ਪਰ ਅਜੇ ਵੀ ਕਈ ਪੌਦਿਆਂ ਦੀ ਭਰਮਾਰ ਹੈ। ਨਹਿਰਾਂ ਦੀ ਸਫ਼ਾਈ ਨਾ ਹੋਣ ਕਾਰਨ ਪਿਛਲੇ ਕੁਝ ਸਾਲਾਂ ਦੌਰਾਨ ਪਟਿਆਲਾ ਵਿੱਚ ਆਏ ਹੜ੍ਹਾਂ ਕਾਰਨ ਮਾੜੀ ਦਰਿਆ ਨੇੜੇ ਰਿਹਾਇਸ਼ੀ ਇਲਾਕਿਆਂ ਵਿੱਚ ਹੋਈ ਤਬਾਹੀ ਤੋਂ ਕਿਸੇ ਨੇ ਸਬਕ ਨਹੀਂ ਸਿੱਖਿਆ। ਸਥਿਤੀ ਇਹ ਹੈ ਕਿ…

| | | | |

ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਵਿੱਚ ਕੁੱਦੇ ਗੁਰਦਾਸ ਮਾਨ

69 Viewsਚੰਡੀਗੜ 30 ਜੂਨ ( ਤਾਜੀਮਨੂਰ ਕੌਰ ) ਮੁੱਖ ਮੰਤਰੀ ਭਗਵਤ ਮਾਨ ਅਤੇ ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਵਲੋਂ ਪੰਜਾਬ ‘ਚੋਂ ਨਸ਼ਿਆਂ ਨੂੰ ਜੜ੍ਹੋਂ ਪੁੱਟਣ ਲਈ ਸ਼ੁਰੂ ਕੀਤੀ ਗਈ ਮੁਹਿੰਮ ‘ਚ ਅੱਜ ਪੰਜਾਬੀ ਗਾਇਕ ਗੁਰਦਾਸ ਮਾਨ ਵੀ ਕੁੱਦ ਪਿਆ ਹੈ | ਗਾਇਕ ਗੁਰਦਾਸ ਮਾਨ ਨੇ ਪੰਜਾਬੀਆਂ ਦੇ ਨਾਮ ਸੰਦੇਸ਼ ਵਿੱਚ ਕਿਹਾ ਕਿ ਨਸ਼ਿਆਂ ਨੇ ਨੌਜਵਾਨਾਂ…

| |

ਜੂਨ ਦੇ 9 ਦਿਨਾਂ ‘ਚ ਭਾਰਤ ਦੇ 61.9 ਕਰੋੜ ਲੋਕਾਂ ਸਮੇਤ ਦੁਨੀਆ ਭਰ ‘ਚ ਲਗਭਗ 5 ਅਰਬ ਲੋਕਾਂ ਨੂੰ ਕਰਨਾ ਪਿਆ ਸਖਤ ਗਰਮੀ ਦਾ ਸਾਹਮਣਾ

63 Viewsਚੰਡੀਗੜ 30 ਜੂਨ ( ਤਾਜੀਮਨੂਰ ਕੌਰ ) ਅਮਰੀਕਾ ਦੇ ਕਲਾਈਮੇਟ ਸੈਂਟਰਲ ਦੇ ਵਿਗਿਆਨੀਆਂ ਨੇ ਦੁਨੀਆ ਭਰ ‘ਚ ਜਲਵਾਯੂ ਤਬਦੀਲੀ ਸੰਬੰਧੀ ਇਕ ਵਿਸ਼ਲੇਸ਼ਣ ਕੀਤਾ ਹੈ। ਵਿਗਿਆਨੀਆਂ ਨੇ ਕਿਹਾ ਕਿ ਜੂਨ ਦੇ 9 ਦਿਨਾਂ ‘ਚ ਭਾਰਤ ਦੇ 61.9 ਕਰੋੜ ਲੋਕਾਂ ਸਮੇਤ ਦੁਨੀਆ ਭਰ ‘ਚ ਲਗਭਗ 5 ਅਰਬ ਲੋਕਾਂ ਨੂੰ ਸਖ਼ਤ ਗਰਮੀ ਦਾ ਸਾਹਮਣਾ ਕਰਨਾ ਪਿਆ। ਵਿਗਿਆਨੀਆਂ…