ਸਿੱਖਾਂ ਵਿਚ ਚੁਪਹਿਰੇ ਦੇ ਨਾਂ ’ਤੇ ਫੈਲਾਇਆ ਜਾ ਰਿਹਾ ਅੰਧ ਵਿਸ਼ਵਾਸ ਕੌਣ ਰੋਕੇਗਾ?
78 Viewsਸਿੱਖਾਂ ਵਿਚ ਚੁਪਹਿਰੇ ਦੇ ਨਾਂ ’ਤੇ ਫੈਲਾਇਆ ਜਾ ਰਿਹਾ ਅੰਧ ਵਿਸ਼ਵਾਸ ਕੌਣ ਰੋਕੇਗਾ? –ਕੇਵਲ ਸਿੰਘ, ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ, Email : panthaknagara@gmail.com, Contact : 9592093472 ਸਤਿਗੁਰੂ ਦੀ ਬਾਣੀ ਦਾ ਪਾਵਨ ਉਪਦੇਸ਼ ਹੈ– ‘‘ਗੁਰ ਸਾਖੀ ਕਾ ਉਜੀਆਰਾ॥ ਤਾ ਮਿਟਿਆ ਸਗਲ ਅੰਧੵਾਰਾ॥’’ (੫੯੯) ‘‘ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ॥’’ (੬੭) ਧੰਨ…