ਭੋਗਪੁਰ 12 ਮਾਰਚ ( ਸੁਖਵਿੰਦਰ ਜੰਡੀਰ ) ਆਮ ਆਦਮੀ ਪਾਰਟੀ ਦੇ ਵਿਧਾਇਕ ਬਲਕਾਰ ਸਿੰਘ ਹਲਕਾ ਕਰਤਾਰਪੁਰ ਦੇ ਗ੍ਰਹਿ ਸੁਖਵਿੰਦਰ ਜੰਡੀਰ ਸਹਿਰੀ ਪਰਧਾਨ ਭੋਗਪੁਰ ਉਨ੍ਹਾਂ ਦੇ ਨਾਲ,ਅਰਜਿੰਦਰ ਕੌਰ ਦੂਗਰੀ,ਜਸਦੀਪ ਕੌਰ ਗੁਰੂ ਕਾ ਕਧਾਲਾ, ਅਤੇ ਹਰਵਿੰਦਰ ਸਿੰਘ ਬਲਾਕ ਪ੍ਰਧਾਨ ,ਜੁਝਾਰ ਸਿੰਘ ਬਲਾਕ ਪ੍ਰਧਾਨ ,ਗੁਰਚਰਨ ਸਿੰਘ ਬਲਾਕ ਪ੍ਰਧਾਨ, ਗੁਰਮੁਖ ਸਿੰਘ ਸੀਨੀਅਰ ਆਗੂ, ਲੱਭਾ ਰਾਮ ਬਲਾਕ ਪ੍ਰਧਾਨ, ਕਲੇਰ ਸਿੰਘ ਕੌਂਸਲਰ, ਕੁਲਵੀਰ ਸਿੰਘ ਸੀਨੀਅਰ ਆਗੂ, ਭਾਰਤ ਸ਼ਰਮਾ ਸ਼ਹਿਰੀ ਪ੍ਰਧਾਨ ,ਜਰਨੈਲ ਸਿੰਘ, ਜਸਵਿੰਦਰ ਸਿੰਘ ਛਾਵੜਾ ,ਮਨੋਜ ਛਾਵੜਾ ,ਸਲੀਮ ਕਲੇਰ ਆਦਿ ਸ਼ਾਮਲ ਸਨ। ਸਾਰੇ ਆਗੂਆਂ ਵੱਲੋਂ ਇਕ ਖਾਸ ਬੈਠਕ ਕੀਤੀ ਗਈ, ਅਤੇ ਪਾਰਟੀ ਵੀ ਕੀਤੀ ਗਈ ਇਸ ਮੌਕੇ ਤੇ ਵਿਧਾਇਕ ਬਲਕਾਰ ਸਿੰਘ ਨੇ ਹਲਕਾ ਨਿਵਾਸੀਆਂ ਦਾ ਧੰਨਵਾਦ ਕੀਤਾ ।ਵਿਧਾਇਕ ਬਲਕਾਰ ਸਿੰਘ ਨੇ ਕਿਹਾ ਕਿ ਉਨਾਂ ਨੂੰ ਹਲਕਾ ਕਰਤਾਰਪੁਰ ਵਾਸੀਆਂ ਨੇ ਬਹੁਤ ਵੱਡਾ ਮਾਣ ਬਖਸ਼ਿਆ ਹੈ। ਉਨ੍ਹਾਂ ਕਿਹਾ ਮੇਰਾ ਹਲਕਾ ਮੇਰੀ ਜਾਨ ਹੈ, ਮੈਂ ਆਪਣੇ ਹਲਕੇ ਦੀ ਸਦਾ ਸੇਵਾ ਕਰਦਾ ਰਹਾਂ ਗਾ ਇਸ ਮੌਕੇ ਤੇ ਹੋਰ ਆਗੂ ਵੀ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ