Home » Uncategorized » ਕੈਨੇਡਾ ਦੀ ਸਟੇਟ ਬ੍ਰਿਟਿਸ਼ ਕੋਲੰਬੀਆ ਨੇ 1 ਜੁਲਾਈ ਨੂੰ ਸੰਤ ਤੇਜਾ ਸਿੰਘ ਡੇਅ ਕਿਉਂ ਐਲਾਨਿਆ ..?

ਕੈਨੇਡਾ ਦੀ ਸਟੇਟ ਬ੍ਰਿਟਿਸ਼ ਕੋਲੰਬੀਆ ਨੇ 1 ਜੁਲਾਈ ਨੂੰ ਸੰਤ ਤੇਜਾ ਸਿੰਘ ਡੇਅ ਕਿਉਂ ਐਲਾਨਿਆ ..?

76 Views

ਬਹੁਤਾ ਕਰਕੇ ਸਿੱਖਾਂ ਨੂੰ ਦੁਨੀਆਂ ਪੂੜੀਆਂ ਛੋਲਿਆਂ ਤੇ ਹੋਰ ਭਾਂਤ ਭਾਂਤ ਦੇ ਲੰਗਰ ਵਰਤਾਉਣ ਲਈ ਹੀ ਜਾਂਣਦੀ ਹੈ। ਪਰ ਅਫਸੋਸ ਇਸ ਗੱਲ ਦਾ ਇਹ ਹੈ ਕਿ ਸਿੱਖ ਵੀ ਆਪਣੇ ਤੇ ਸਿਰਫ਼ ਇਨਾਂ ਗੱਲਾਂ ਤੇ ਮਾਣ ਕਰੀ ਜਾ ਰਹੇ ਹਨ।

ਦੁਨਿਆਵੀ ਪੜ੍ਹਾਈ ਅਤੇ ਵਿਦਵਤਾ ਵਿੱਚ ਸਿੱਖਾਂ ਨੇ ਕਿਹੜੀਆਂ ਮੱਲਾਂ ਮਾਰੀਆਂ ਹਨ ਉਹਨਾਂ ਬਾਰੇ ਕਦੇ ਕੋਈ ਜਾਣਕਾਰੀ ਦਿੱਤੀ ਹੀ ਨਹੀਂ ਗੲੀ।

ਪਿੱਛਲੇ ਦਿਨੀ Canada ਦੀ British Columbia ਸਰਕਾਰ ਨੇ 1st July ਨੂੰ Sant Teja Singh Day ਐਲਾਨਿਆ ਹੈ। ਪਰ ਸੰਤ ਤੇਜਾ ਜੀ ਬਾਰੇ ਨਾਂ ਤਾਂ ਭਾਰਤ ਦੇ ਸਿੱਖਾਂ ਨੂੰ ਪਤਾ ਹੈ ਅਤੇ ਨਾਂ ਹੀ ਕਨੈਡਾ ਵਿੱਚ ਵਸਦੇ ਪੰਜਾਬੀਆਂ ਨੂੰ।
ਆਪ ਦੀ ਜਾਣਕਾਰੀ ਲਈ ਸੰਤ ਤੇਜਾ ਸਿੰਘ ਜੀ ਦੇ ਜੀਵਨ ਦੀਆਂ ਕੁਝ ਪ੍ਰਾਪਤੀਆਂ।

Honours, and international recognition.

*Gold medalist in M.A. from Khalsa College. (age 23)

*Cleared civil services (age25)

*First Sikh principal of Khalsa College. (age 28)

  • 1st turbaned Sikh student in Cambridge University (age29)

*First Sikh graduate from Harvard University USA (age 34)

*First principle of Benaras Hindu University. (age 42)

*Presented divine vision of Guru Nanak Sahib world religious Congress Japan (age 80)

  • Founded kalgidhar trust Baru Sahib (age 80)

*First Amrit Sanchar performed in Vancouver.

*First Sikh marriage according to Sikh maryada performed in Vancouver.

  • Established first Gurdwara in Canada.

*Established first Gurdwara in USA.

*Established first Gurdwara in UK

*Restore the equal rights of Indians to stay in Canada who were being deported to Honduras.

ਸਿੱਖੋ, ਜੇਕਰ ਤਰੱਕੀ ਕਰਨਾਂ ਚਾਹੁੰਦੇ ਹੋ ਤੇ ਸਿਰਫ਼ ਬਾਲਟੀਆਂ ਭਰ ਭਰ ਕੇ ਲੰਗਰ ਹੀ ਵੰਡਣ ਤੱਕ ਸੀਮਤ ਨਾਂ ਰਹੋਂ।

ਸ਼ੋਸ਼ਲ ਮੀਡੀਆ ਤੋਂ

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

One Comment

  1. ਜਿੱਨਾ ਚਿਰ ਸਿੱਖ ਐਜੂਕੇਸ਼ਨ ਦਾ ਲੰਗਰ ਨਹੀਂ ਲੱਗਦੇ ਸੁਨਾ ਚਿਰ ਸਿੱਖ ਕੌਮ ਤਰੱਕੀ ਨਹੀਂ ਕਰ ਸੱਕਦੀ।

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?