43 Views
ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਸ਼ਹੀਦ ਬਾਬਾ ਬਲਾਕਾ ਸਿੰਘ ਜੀ ਕੰਗ ਜੋਨ ਦਾ ਜਥਾ 349 ਵੇਂ ਦਿਨ ਅੱਜ ਆਪਣੀ ਵਾਰੀ ਅਨੁਸਾਰ ਉਸਮੇ ਟੋਲ ਪਲਾਜ਼ੇ ਤੇ ਆਪਣੀ ਹਾਜਰੀ ਭਰਦੇ ਹੋਏ ਟੋਲ ਪਲਾਜ਼ੇ ਤੇ ਆਗੂਆਂ ਨੂੰ ਸੰਬੋਧਨ ਕਰਦੇ ਹੋਏ ਇਕਬਾਲ ਸਿੰਘ ਵੜਿੰਗ ਸਤਨਾਮ ਸਿੰਘ ਕੱਲਾ ਨੇ ਕਿਹਾ ਕਿ ਜਿੰਨਾ ਚਿਰ ਤੱਕ ਕਾਲੇ ਕਨੂੰਨ ਰੱਦ ਨਹੀਂ ਹੁੰਦੇ ਓਨਾ ਚਿਰ ਤੱਕ ਕਿਤੇ ਵੀ ਟੋਲ ਪਲਾਜ਼ੇ ਨਹੀਂ ਚੱਲਣ ਦੇਣਗੇ ਤੇ ਹਰ ਪੱਖੋਂ ਸੰਘਰਸ਼ ਤਿੱਖਾ ਕੀਤਾ ਜਾਵੇਗਾ । ਇਸ ਮੌਕੇ ਰਣਜੀਤ ਸਿੰਘ ਭੁਪਿੰਦਰ ਸਿੰਘ ਅਮਰਜੀਤ ਸਿੰਘ ਗਰਮੀਤ ਸਿੰਘ ਰਣਜੀਤ ਸਿੰਘ ਮੇਜਰ ਸਿੰਘ ਮਨਜੀਤ ਸਿੰਘ ਆਦਿ ਆਗੂ ਹਾਜ਼ਰ ਸਨ
Author: Gurbhej Singh Anandpuri
ਮੁੱਖ ਸੰਪਾਦਕ