ਕਾਲਾ ਬੱਕਰਾ ਵਿੱਚ ਕਿਸਾਨਾਂ ਦੀ ਜ਼ੋਰਦਾਰ ਰੈਲੀ ਜੰਮ ਕੇ ਕੀਤੀ ਨਾਅਰੇਬਾਜ਼ੀ                                     

32 Views                         ਭੋਗਪੁਰ  19 ਸਤੰਬਰ ( ਸੁਖਵਿੰਦਰ ਜੰਡੀਰ )  ਸੈਂਟਰ  ਦੀ ਬੀਜੇਪੀ ਸਰਕਾਰ ਵੱਲੋਂ ਕਿਸਾਨ-ਮਜ਼ਦੂਰ  ਵਿਰੋਧੀ ਕਾਲੇ ਕਨੂੰਨਾਂ ਨੂੰ ਲੈ ਕੇ  ਅੱਜ ਕਾਲਾ ਬੱਕਰਾ ਵੇਖੇ ਜ਼ੋਰ ਦਾਰ ਰੈਲੀ ਕੀਤੀ ਗਈ ਕਿਸਾਨ ਜਥੇਬੰਦੀਆਂ ਦੇ ਵੱਖ-ਵੱਖ ਲੀਡਰ ਸਾਹਿਬਾਨ  ਰੈਲੀ ਵਿੱਚ ਹਾਜਰ ਹੋਏ  ਸੈਂਟਰ ਸਰਕਾਰ ਦੇ…

|

ਪਾਵਰਕਾਮ ਨੇ ਲੋਕਾਂ ਦੇ ਬਿੱਲਾਂ ਦੇ ਮਸਲੇ ਹੱਲ ਕੀਤੇ   

30 Views      ਭੋਗਪੁਰ . ਸੁਖਵਿੰਦਰ ਜੰਡੀਰ . ਅੱਜ ਭੋਗਪੁਰ ਵਿਖੇ ਪੀ. ਐਸ. ਪੀ.  ਸੀ. ਐਲ ਦੇ ਦੋਨਾ  ਦਫਤਰਾਂ ਵਿਚ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ   ਦਫਤਰ ਚ  ਲੋਕ ਦੇ ਬਿੱਲ ਠੀਕ ਕੀਤੇ   ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ । ਸਬ ਡਿਵੀਜ਼ਨ ਨੰਬਰ ਇੱਕ ਵਿਚ  ਇੰਜ :ਸਵਰਨ ਸਿੰਘ /ਕਾਰਜਕਾਰੀ ਇੰਜ: ਸਬ ਡਿਵੀਜ਼ਨ ਦੋ …

|

ਪਹਿਲੀ ਵਾਰ ਬਣੇਗਾ ਦਲਿਤ ਪੰਜਾਬ ਦਾ ਮੁੱਖ ਮੰਤਰੀ ,ਚੰਨੀ ਦੇ ਨਾਮ ਤੇ ਲੱਗੀ ਮੋਹਰ

22 Viewsਚੰਡੀਗੜ੍ਹ 19 ਸਤੰਬਰ (ਨਜ਼ਰਾਨਾ ਨਿਊਜ਼ ਨੈੱਟਵਰਕ) ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ੇ ਦੇ 24 ਘੰਟੇ ਬਾਅਦ ਹੀ ਕਾਂਗਰਸ ਹਾਈਕਮਾਨ ਨੇ ਨਵੇਂ ਮੁੱਖ ਮੰਤਰੀ ਦਾ ਐਲਾਨ ਕਰ ਦਿੱਤਾ ਹੈ। ਕਾਂਗਰਸ ਹਾਈਕਮਾਨ ਨੇ ਮਾਸਟਰ ਸਟ੍ਰਾਕ ਖੇਡਦਿਆਂ ਇਕ ਦਲਿਤ ਸਿੱਖ ਚਿਹਰੇ ਨੂੰ ਪੰਜਾਬ ਦੀ ਕਮਾਨ ਸੌਂਪ ਦਿੱਤੀ ਹੈ। ਵਿਰੋਧੀ ਪਾਰਟੀਆਂ ਵਲੋਂ ਜਿੱਥੇ ਦਲਿਤ ਆਗੂ ਨੂੰ ਉਪ ਮੁੱਖ ਮੰਤਰੀ…

ਉਸਮਾਂ ਟੋਲ ਪਲਾਜ਼ੇ ਤੇ ਧਰਨਾ 349 ਵੇਂ ਦਿਨ ਵਿੱਚ ਦਾਖਲ; ਵੜਿੰਗ,ਕੱਲਾ

39 Viewsਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਸ਼ਹੀਦ ਬਾਬਾ ਬਲਾਕਾ ਸਿੰਘ ਜੀ ਕੰਗ ਜੋਨ ਦਾ ਜਥਾ 349 ਵੇਂ ਦਿਨ ਅੱਜ ਆਪਣੀ ਵਾਰੀ ਅਨੁਸਾਰ ਉਸਮੇ ਟੋਲ ਪਲਾਜ਼ੇ ਤੇ ਆਪਣੀ ਹਾਜਰੀ ਭਰਦੇ ਹੋਏ ਟੋਲ ਪਲਾਜ਼ੇ ਤੇ ਆਗੂਆਂ ਨੂੰ ਸੰਬੋਧਨ ਕਰਦੇ ਹੋਏ ਇਕਬਾਲ ਸਿੰਘ ਵੜਿੰਗ ਸਤਨਾਮ ਸਿੰਘ ਕੱਲਾ ਨੇ ਕਿਹਾ ਕਿ ਜਿੰਨਾ ਚਿਰ ਤੱਕ ਕਾਲੇ ਕਨੂੰਨ ਰੱਦ ਨਹੀਂ ਹੁੰਦੇ…

|

ਮਝੈਲਾਂ ਨੇ ਕੀਤਾ ਮਹਾਰਾਜੇ ਦਾ ਤਖ਼ਤਾਪਲਟ, ਅਸਤੀਫ਼ੇ ਦੀ ਠੋਸ ਵਜ੍ਹਾ ਬਣੀ ਇਹ ਚਿੱਠੀ

28 Viewsਪੰਜਾਬ ਕਾਂਗਰਸ ਦੇ ਲੰਬੇ ਸਮੇਂ ਤੋਂ ‘ਮਹਾਰਾਜ’ ਚੱਲੇ ਆ ਰਹੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੱਲ੍ਹ ਸ਼ਾਮ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੇ ਨਾਲ ਹੀ ਸੂਬਾਈ ਕਾਂਗਰਸ ਦੀ ਸਿਆਸਤ ਹੁਣ ਬੇਹੱਦ ਅਹਿਮ ਇਤਹਾਸਕ ਮੋੜ ‘ਤੇ ਆ ਕੇ ਖੜ੍ਹੀ ਹੋ ਗਈ ਹੈ। ਨਵਜੋਤ ਸਿੱਧੂ ਵੱਲੋਂ ਬਗਾਵਤੀ ਝੰਡਾ ਚੁੱਕਣ ਉਪਰੰਤ ਕਿਸੇ ਵੱਡੇ ਸਿਆਸੀ ਘਟਨਾਕ੍ਰਮ ਦੀ…

ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਏ ਗਏ

41 Viewsਸੰਗਰੂਰ 19 ਸਤੰਬਰ (ਨਜ਼ਰਾਨਾ ਨਿਊਜ਼ ਨੈੱਟਵਰਕ) ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਸੌ ਸਤਾਹਠ ਵੇਂ ਪਹਿਲੇ ਪ੍ਰਕਾਸ਼ ਪੁਰਬ ਅਤੇ ਗ੍ਰੰਥੀ ਸਥਾਪਨਾ ਦਿਵਸ ਨੂੰ ਸਮਰਪਤ ਸ੍ਰੀ ਗੁਰੂ ਨਾਨਕ ਸੇਵਾ ਦਲ ਸੰਗਰੂਰ ਅਤੇ ਸ਼ਹੀਦ ਭਾਈ ਮਨੀ ਸਿੰਘ ਗ੍ਰੰਥੀ ਪ੍ਰਚਾਰ ਸਭਾ ਵੱਲੋਂ ਚੌਥਾ ਗੁਰਮਤਿ ਸਮਾਗਮ ਫਰੀਡਮ ਫਾਈਟਰ ਉਤਰਾ ਅਧਿਕਾਰੀ ਜਥੇਬੰਦੀ ਰਜਿਸਟਰਡ ਪੰਜਾਬ ਦੇ…

ਘਰਿ ਘਰਿ ਅੰਦਰਿ ਧਰਮਸਾਲ”ਤਹਿਤ ਗੁਰਮਤਿ ਸਮਾਗਮ ਕਰਵਾਏ ਗਏ

33 Viewsਘਰਿ ਘਰਿ ਅੰਦਰਿ ਧਰਮਸਾਲ ਤਹਿਤ ਪਿੰਡ ਲਿਤਰਾਂ ਜ਼ਿਲ੍ਹਾ ਜਲੰਧਰ ਦੇ ਵੱਖ ਵੱਖ ਗੁਰਦੁਆਰਿਆਂ ਵਿੱਚ “ਘਰਿ ਘਰਿ ਅੰਦਰਿ ਧਰਮਸਾਲ”ਤਹਿਤ ਗੁਰਮਤਿ ਸਮਾਗਮ ਕਰਵਾਏ ਗਏ ਅਤੇ ਸਮੂਹ ਸੰਗਤਾਂ, ਬੱਚਿਆਂ ਅਤੇ ਨੌਜਵਾਨਾਂ ਨੂੰ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵਲੋਂ ਧਾਰਮਿਕ ਲਿਟਰੇਚਰ ਵੰਡਿਆ ਗਿਆ। ਗੁਰਦੁਆਰਾ ਸਾਹਿਬ ਭਗਤ ਰਵਿਦਾਸ ਜੀ ਵਿਖੇ ਭਗਤ ਰਵਿਦਾਸ ਜੀ ਦੇ ਜੀਵਨ ਅਤੇ ਉਹਨਾਂ ਦੀ…

|

ਸੋਨੀਆ ਨੇ ਫੋਨ ‘ਤੇ ਕੈਪਟਨ ਨੂੰ ਕਿਹਾ,ਆਈ ਐਮ ਸੌਰੀ ਅਮਰਿੰਦਰ

24 Viewsਪੰਜਾਬ ਕਾਂਗਰਸ ਦੇ ਵਿੱਚ ਲੰਮੇ ਸਮੇਂ ਤੋਂ ਚੱਲ ਰਹੇ ਕਲੇਸ਼ ਦੇ ਦੌਰਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਸਤੀਫਾ ਦੇਣਾ ਪਿਆ।ਅਸਤੀਫ਼ਾ ਦੇਣ ਤੋਂ ਪਹਿਲਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਕਾਂਗਰਸ ਦੇ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਵੀ ਫ਼ੋਨ ‘ਤੇ ਗੱਲ ਕੀਤੀ ਸੀ। ਮੀਡੀਆ ਨਾਲ ਗੱਲਬਾਤ ਕਰਦਿਆਂ ਅਮਰਿੰਦਰ ਸਿੰਘ ਨੇ ਦਾਅਵਾ…

|

ਗੁੱਤਾਂ ਕੱਟਣ ਵਾਲਾ ‘ਭੂਤ’

27 Views ਜੂਨ-ਜੁਲਾਈ 2018 ਅਤੇ ਅਗਸਤ ਮਹੀਨਿਆਂ ਵਿੱਚ ਭਾਰਤ ਦੇ ਉੱਤਰੀ ਸੂਬਿਆਂ ਵਿੱਚ ਇੱਕ ਅਜੀਬ ਵਰਤਾਰਾ ਸ਼ੁਰੂ ਹੋਇਆ। ਦੁਨੀਆਂ ਜਿੱਥੇ ਇਸ ਸਿਲਸਿਲੇ ਨੂੰ ਸੁਣ ਕੇ ਭਾਰਤੀ ਲੋਕਾਂ ਦੀ ਅੰਧਵਿਸ਼ਵਾਸ਼ੀ ਸੋਚ ਤੇ ਹੱਸੇਗੀ ਅਤੇ ਨਾਲ ਹੀ ਉਨ੍ਹਾਂ ਨੂੰ ਇੱਕੀਵੀਂ ਸਦੀ ਦੇ ਭਾਰਤੀਆਂ ਦੀ ਸੋਚ ਤੇ ਅਫਸੋਸ ਵੀ ਹੋਵੇਗਾ। ਇਹ ਸਿਲਸਿਲਾ ਰਾਜਸਥਾਨ ਦੇ ਜ਼ਿਲ੍ਹੇ ਜੋਧਪੁਰ ਦੇ 55…

| |

ਪੁਲਿਸ ਕਮਿਸ਼ਨਰ ਲੁਧਿਆਣਾ ਨੇ ਲਿਆ ਵਿਲੱਖਣ ਫੈਸਲਾ

27 Viewsਆਪਣੇ ਆਪ ਵਿੱਚ ਇੱਕ ਵਿਲੱਖਣ ਫੈਂਸਲਾ ਲੈਂਦੇ ਹੋਏ ਲੁਧਿਆਣਾ ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਵਿਆਹ ਅਤੇ ਹੋਰ ਲਾਈਵ ਪ੍ਰੋਗਰਾਮ ’ਚ ਸ਼ਰਾਬ ਅਤੇ ਨਸ਼ੇ ਦਾ ਪ੍ਰਚਾਰ ਕਰਨ ਵਾਲੇ ਗਾਣੇ ਲਗਾਉਣ ’ਤੇ ਪਾਬੰਦੀ ਜਾਰੀ ਕੀਤੀ ਹੈ। ਜੇਕਰ ਸਮਾਰੋਹ ਵਿਚ ਇਸ ਤਰ੍ਹਾਂ ਦੇ ਗਾਣਿਆਂ ਨੂੰ ਚਲਾਇਆ ਗਿਆ ਤਾਂ ਕਾਰਵਾਈ ਹੋਵੇਗੀ। ਇਸ ਦੌਰਾਨ ਵਿਆਹ ਸਮਾਰੋਹ ਅਤੇ ਹੋਰ ਪ੍ਰੋਗਰਾਮਾਂ…