45 Views
ਖਡੂਰ ਸਾਹਿਬ,(ਇਕਬਾਲ ਸਿੰਘ ਵੜਿੰਗ) ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਵੱਲੋਂ ਐਲਾਨ ਕੀਤਾ ਕਿ ਕਿਸਾਨ ਸਰਕਾਰ ਨੂੰ ਫਰਦਾਂ ਨਹੀਂ ਦੇਣਗੇ । 27 ਸਤੰਬਰ ਨੂੰ ਭਾਰਤ ਮੁਕੰਮਲ ਬੰਦ ਕੀਤਾ ਜਾਵੇਗਾ। ਪੰਜਾਬ ਸਰਕਾਰ ਵੱਲੋਂ ਕੀਤੇ ਗਏ ਚੌਣ ਵਾਅਦੇ ਪੂਰੇ ਕਰਵਾਉਣ ਲਈ ਪੰਜਾਬ ਭਰ ਵਿੱਚ 28,29,30 ਸਤੰਬਰ ਨੂੰ ਡੀਸੀ ਦਫ਼ਤਰਾਂ ਤੇ ਧਰਨੇ ਦਿੱਤੇ ਜਾਣਗੇ ਜੇਕਰ ਸਰਕਾਰ ਨਾ ਮੰਨੀ ਤੇ ਇਹ ਧਰਨੇ ਰੇਲ ਦੀਆਂ ਪਟੜੀਆਂ ਤੇ ਵੀ ਪਹੁੰਚ ਸਕਦੇ ਹਨ। ਇਸ ਮੋਕੇ ਹਰਬਿੰਦਰ ਜੀਤ ਸਿੰਘ ਕੰਗਭੁਪਿੰਦਰ ਸਿੰਘ ਮਾਲਚੱਕ ਮੇਜ਼ਰ ਸਿੰਘ ਵੜਿੰਗ ਜਵਾਹਰ ਲਖਵੰਤ ਸਿੰਘ ਸਤਨਾਮ ਸਿੰਘ ਕੱਲਾ ਪਿਆਰਾ ਸਿੰਘ ਚਮਕੌਰ ਸਿੰਘ ਮੰਡਾਲਾ ਬਲਜੀਤ ਸਿੰਘ ਘਸੀਟ ਪੁਰ ਆਦਿ ਆਗੂ ਹਾਜਰ ਸਨ
Author: Gurbhej Singh Anandpuri
ਮੁੱਖ ਸੰਪਾਦਕ