ਸ਼ਹੀਦੀ ਦਿਨ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ

108 Views ਖ਼ਾਲਸੇ ਨੇ ਤਲਵਾਰ ਦੀ ਧਾਰ ਵਿਚੋਂ ਜਨਮ ਲਿਆ, ਖੰਡੇ ਦੀ ਗੁੜ੍ਹਤੀ ਲਈ ਅਤੇ ਨੇਜਿਆਂ-ਢਾਲਾਂ ਦੇ ਝੂਲੇ ਝੂਲ ਕੇ ਜਵਾਨ ਹੋਇਆ। ਉਹ ਸਦਾ ਹੀ ਅਣਖ, ਸ਼ਾਨ, ਆਬਰੂ ਅਤੇ ਇੱਜ਼ਤ ਦਾ ਪਹਿਰੇਦਾਰ ਰਿਹਾ ਹੈ। ਸਮੇਂ ਦੀ ਮੁਗ਼ਲ ਸਰਕਾਰ ਖ਼ਾਲਸੇ ਦਾ ਨਾਮੋ-ਨਿਸ਼ਾਨ ਮਿਟਾਉਣ ‘ਤੇ ਤੁਲੀ ਹੋਈ ਸੀ, ਕਿਉਂਕਿ ਕੇਵਲ ਖ਼ਾਲਸਾ ਹੀ ਉਨ੍ਹਾਂ ਦੇ ਜ਼ੁਲਮ-ਜਬਰ ਦਾ ਵਿਰੋਧ…

ਸਿੱਧੂ ਦਾ ਕਿਸਾਨ ਮੋਰਚੇ ਨਾਲ ਪੰਗਾ, IT ਸੈੱਲ ਨੇ ਵੀਡੀਓ ‘ਚ ਵਿਵਾਦਪੂਰਨ ਬਿਆਨ ਹਟਾਏ

31 Viewsਪੰਜਾਬ, ਰਾਜਨੀਤੀ / By Bureau Report ਨਵਜੋਤ ਸਿੱਧੂ ਨੇ ਤਾਜਪੋਸ਼ੀ ਦੇ ਦਿਨ ਕਿਸਾਨ ਅੰਦੋਲਨ ਸੰਬੰਧੀ ਵਿਵਾਦਪੂਰਨ ਟਿੱਪਣੀਆਂ ‘ਤੇ ਸਿੱਧੇ ਤੌਰ’ ਤੇ ਕੁਝ ਨਹੀਂ ਕਿਹਾ, ਪਰ ਹੁਣ ਟਵੀਟ ਕੀਤਾ ਕਿ ਕਾਂਗਰਸ ਪਾਰਟੀ ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਸੱਤਿਆਗ੍ਰਹਿ ਦੇ ਨਾਲ ਹੈ। ਤਿੰਨੋਂ ਕਾਲੇ ਕਾਨੂੰਨ ਰੱਦ ਕੀਤੇ ਜਾਣੇ ਚਾਹੀਦੇ ਹਨ। ਇਸ ਦੇ ਨਾਲ ਹੀ ਸਿੱਧੂ ਦੇ ਹਵਾਲੇ ਨਾਲ ਉਨ੍ਹਾਂ…

ਪੰਜਾਬ ਦੀ ਧੀ “ਸਿਮਰ ਚੱਕਰ” ਉਲੰਪਿਕਸ ਦੇ 16 ਮੁੱਕੇਬਾਜਾਂ ਵਿੱਚ…

40 Viewsਪ੍ਰਿੰਸੀਪਲ ਸਰਵਣ ਸਿੰਘ ਸਾਡੇ ਪਿੰਡ ਚਕਰ ਦੀ ਧੀ ਸਿਮਰਨਜੀਤ ਕੌਰ ਬਾਠ ਜਿਸ ਦਾ ਨਿੱਕਾ ਨਾਂ ‘ਸਿਮਰ ਚਕਰ’ ਹੈ, 60 ਕਿੱਲੋ ਵਜ਼ਨ ਵਰਗ ਵਿਚ ਟੋਕੀਓ ਓਲੰਪਿਕਸ ਦੇ 32 ਮੁੱਕੇਬਾਜ਼ਾਂ ਵਿਚੋਂ ਪਹਿਲੇ ਮੁਕਾਬਲੇ ਵਿਚ ਬਾਈ ਮਿਲਣ ਨਾਲ 16 ਮੁੱਕੇਬਾਜ਼ਾਂ ਵਿਚ ਆ ਗਈ ਹੈ। ਕੁਝ ਮਹੀਨੇ ਪਹਿਲਾਂ ਜਿੰਨਾ ਘਾਟਾ ਉਸ ਨੂੰ ਕਰੋਨਾ ਪਾਜ਼ੇਟਿਵ ਹੋਣ ਨਾਲ ਪਿਆ ਸੀ…

ਮਹਾਰਾਜਾ ਰਣਜੀਤ ਸਿੰਘ ਤੇ ਹੋਈ ਵੋਟਿੰਗ ਦੇ ਸਬੰਧ ਵਿਚ’

42 Views‘ਮਹਾਰਾਜਾ ਰਣਜੀਤ ਸਿੰਘ ਤੇ ਹੋਈ ਵੋਟਿੰਗ ਦੇ ਸਬੰਧ ਵਿਚ’ ਹਰਦੇਵ ਸਿੰਘ ਜੰਮੂ ਇਸ ਸਬੰਧ ਵਿਚ ਸੰਸਾਰ ਪ੍ਰਸਿੱਧ ਬੀਬੀਸੀ (British Broadcasting Corporation)ਵਲੋਂ ਆਯੋਜਤ ਵੋਟਿੰਗ ੨੦੨੦ ਦੇ ਆਰੰਭ ਵਿਚ ਹੋਈ ਜਿਸ ਵਿਚ ੩੮% ਵੋਟਾਂ ਨਾਲ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਪਹਿਲਾ ਸਥਾਨ ਹਾਸਿਲ ਹੋਇਆ। ਅਫ਼ਰੀਕਨ ਸਵਤੰਤ੍ਰਤਾ ਸੰਘਰਸ਼ ਦਾ ਆਗੂ ‘ਅਮੇਲਕਰ ਕਬਰਾਲ’ ੨੫% ਵੋਟਾਂ ਲੇ ਕੇ ਦੂਸਰੇ…