ਉਲੰਪਿਕ -ਇਤਿਹਾਸ ਰਚਣ ਤੋਂ ਖੁੰਝੀ ਗੋਲਫਰ ਅਦਿਤੀ ਅਸ਼ੋਕ
44 Viewsਸਪੋਰਟਸ ਡੈਸਕ– ਟੋਕੀਓ ਓਲੰਪਿਕਸ ’ਚ ਅੱਜ ਭਾਰਤੀ ਸਟਾਰ ਗੋਲਫਰ ਅਦਿਤੀ ਅਸ਼ੋਕ ਤਮਗ਼ੇ ਤੋਂ ਖੁੰਝ ਗਈ। ਉਹ ਗੋਲਫ਼ ਪ੍ਰਤੀਯੋਗਿਤਾ ’ਚ ਮਹਿਲਾ ਨਿੱਜੀ ਸਟ੍ਰੋਕ ਪਲੇਅ ’ਚ ਚੌਥੇ ਸਥਾਨ ’ਤੇ ਰਹੀ। ਜੇਕਰ ਅਦਿਤੀ ਇਸ ਪ੍ਰਤੀਯੋਗਿਤਾ ’ਚ ਤਮਗ਼ਾ ਜਿੱਤ ਜਾਂਦੀ ਤਾਂ ਉਹ ਪਹਿਲੀ ਓਲੰਪਿਕ ਤਮਗ਼ਾ ਜੇਤੂ ਮਹਿਲਾ ਗੋਲਫਰ ਬਣ ਜਾਂਦੀ।17ਵੇਂ ਹੋਲ ’ਚ ਨਿਊਜ਼ੀਲੈਂਡ ਦੀ Lydia Ko ਨੇ ਬਰਡੀ…