ਜੁਗਿਆਲ ਕਲੋਨੀ ਵਿੱਚ,ਸਟਰੀਟ ਲਾਈਟਾਂ 20,ਪਰ ਚੱਲਦੀਆਂ ਨੇ 4
30 Views ਪਠਾਨਕੋਟ 15 ਸਤੰਬਰ ( ਸੁਖਵਿੰਦਰ ਜੰਡੀਰ )- ਰਣਜੀਤ ਸਾਗਰ ਡੈਮ ਦੀ ਜੁਗਿਆਲ ਕਾਲੋਨੀ ਜਿਸ ਵਿਚ ਸਾਰੀਆਂ ਮੂਲਭੂਤ ਸਹੂਲਤਾਂ ਉਪਲੱਬਧ ਹਨ ਜੁਗਿਆਲ ਕਾਲੋਨੀ ਵਿਚ ਬੱਚਿਆਂ ਦੇ ਘੁੰਮਣ ਲਈ ਪਾਰਕ ਬਣੇ ਹੋਏ ਹਨ ਖੁੱਲ੍ਹੀਆਂ ਸੜਕਾਂ ਹਰ ਪਾਸੇ ਲੱਗੀਆਂ ਸਟਰੀਟ ਲਾਈਟਾਂ ਜੁਗਿਆਲ ਕਲੋਨੀ ਦੀ ਸੁੰਦਰਤਾ ਨੂੰ ਦਰਸਾਉਂਦੀਆਂ ਹਨ ਸ਼ਾਮ ਸਮੇਂ ਜੁਗਿਆਲ ਕਲੋਨੀ ਦੇ ਨੇੜੇ ਤੇੜੇ ਦੇ ਇਲਾਕਿਆਂ…