ਅੰਮ੍ਰਿਤ ਸ਼ਰਮਾ ਨੇ ਸੰਭਾਲਿਆ ਪੰਜਾਬ ਨੈਸ਼ਨਲ ਬੈਂਕ ਸ਼ਾਹਪੁਰਕੰਡੀ ਵਿੱਚ ਮੈਨੇਜਰ ਦਾ ਅਹੁਦਾ
46 Views ਜੁਗਿਆਲ ਸ਼ਾਹਪੁਰਕੰਢੀ 20 ਸਤੰਬਰ ( ਸੁਖਵਿੰਦਰ ਜੰਡੀਰ ) ਪੰਜਾਬ ਨੈਸ਼ਨਲ ਬੈਂਕ ਸ਼ਾਹਪੁਰ ਕੰਢੀ ਵਿੱਚ ਅੰਮ੍ਰਿਤ ਸ਼ਰਮਾ ਵੱਲੋਂ ਬੈਂਕ ਮੈਨੇਜਰ ਦੇ ਅਹੁਦੇ ਨੂੰ ਸੰਭਾਲਿਆ ਗਿਆ ਗੱਲਬਾਤ ਕਰਦੇ ਹੋਏ ਅੰਮ੍ਰਿਤ ਸ਼ਰਮਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਹ ਮੋਗਾ ਵਿਖੇ ਤਾਇਨਾਤ ਸਨ ਤੇ ਹੁਣ ਕੁਝ ਦਿਨ ਪਹਿਲਾਂ ਹੀ ਉਹ ਪੰਜਾਬ ਨੈਸ਼ਨਲ ਬੈਂਕ ਸ਼ਾਹਪੁਰਕੰਢੀ ਬ੍ਰਾਂਚ ਵਿਖੇ ਮੈਨੇਜਰ…