ਦਿੱਲੀ ਧਰਨੇ ਦੀਆਂ ਤਿਆਰੀਆਂ ਮੁਕੰਮਲ । ਹਜ਼ਾਰਾਂ ਕਿਸਾਨ ਮਜ਼ਦੂਰ ਹਰੀਕੇ ਪੱਤਣ ਤੋਂ ਪਾਉਣ ਗੇ ਚਾਲੇ
44 Viewsਤਰਨ ਤਾਰਨ 23 ਸਤੰਬਰ (ਇਕਬਾਲ ਸਿੰਘ ਵੜਿੰਗ)ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਦੀ ਮੀਟਿੰਗ ਗੁਰਦੁਆਰਾ ਬਾਬਾ ਕਾਹਨ ਸਿੰਘ ਪਿੱਦੀ ਵਿਖੇ ਸ ਸੁਖਵਿੰਦਰ ਸਿੰਘ ਸਭਰਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਹਰਪ੍ਰੀਤ ਸਿੰਘ ਸਿੱਧਵਾਂ ਸਤਨਾਮ ਸਿੰਘ ਮਾਣੋਚਾਹਲ ਹਰਬਿੰਦਰ ਜੀਤ ਸਿੰਘ ਕੰਗ ਨੇ ਕਿਹਾ ਕਿ 25 ਸਤੰਬਰ ਤੋਂ ਜ਼ਿਲਾ ਤਰਨਤਾਰਨ ਦੀ ਵਾਰੀ ਅਨੁਸਾਰ ਹਜ਼ਾਰਾਂ ਕਿਸਾਨ ਮਜ਼ਦੂਰ…
ਖਤ ਟੁੱਕੜੇ ਟੁੱਕੜੇ ਕਰ ਦੇਣੇ, ਮੈਂ ਪਾੜ ਦੇਣਾ ਤਸਵੀਰਾਂ ਨੂੰ…, ਕੈਪਟਨ ਦੀ ਕੋਈ ਵੀ ਯਾਦ ਨਹੀਂ ਰੱਖਣਾ ਚਾਹੁੰਦੀ ਨਵੀਂ ਸਰਕਾਰ
49 Views ਪਟਿਆਲਾ -(ਨਜ਼ਰਾਨਾ ਨਿਊਜ਼ ਨੈੱਟਵਰਕ)‘ਖਤ ਟੁੱਕੜੇ-ਟੁੱਕੜੇ ਕਰ ਦੇਣੇ, ਮੈਂ ਸਾੜ ਦੇਣਾ ਤਸਵੀਰਾਂ ਨੂੰ’ ਮੁਹੰਮਦ ਸਾਦਿਕ ਦਾ ਲਿਖਿਆ ਤੇ ਮਰਹੂਮ ਸਰਦੂਲ ਸਿਕੰਦਰ ਦਾ ਗਾਇਆ ਗੀਤ ਪੰਜਾਬ ਦੀ ਨਵੀਂ ਸਰਕਾਰ ਦੀ ਮਨੋਦਸ਼ਾ ’ਤੇ ਸਟੀਕ ਬੈਠਦਾ ਹੈ। ਕਰੀਬ ਚਾਰ ਮਹੀਨਿਆਂ ਲਈ ਬਣੀ ਨਵੀਂ ਸਰਕਾਰ ਪਹਿਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਿਸੇ ਯਾਦ ਨੂੰ ਦੇਖਣਾ ਨਹੀਂ ਚਾਹੁੰਦੀ…
ਸੇਵਾ ਮੁਕਤ ਹੋਏ ਜਰੂਰਤਮੰਦ ਮੁਲਾਜ਼ਮਾਂ ਨੂੰ ਕੁਆਟਰ ਲੀਜ਼ ਤੇ ਦਿੱਤੇ ਜਾਣ : ਜੰਡੀਰ
39 Views ਜੁਗਿਆਲ 23 ਸਤੰਬਰ (ਸੁਖਵਿੰਦਰ ਜੰਡੀਰ) ਇੰਪਲਾਈਜ਼ ਐਡ ਮਜ਼ਦੂਰ ਜੂਨੀਅਨ ਆਰ ਐਸ ਡੀ ਸ਼ਾਹਪੁਰ ਕੰਡੀ ਪੰਜਾਬ ਪ੍ਰਧਾਨ ਅਮਰਜੀਤ ਸਿੰਘ ਜੰਡੀਰ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਠਾਕੁਰ ਅਮਿਤ ਮੰਟੂ ਸੀਨੀਅਰ ਨੇਤਾ ਕਾਂਗਰਸ ਹਲਕਾ ਸੁਜਾਨਪੁਰ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ, ਸਭ ਤੋਂ ਪਹਿਲਾਂ ਅਮਰਜੀਤ ਸਿੰਘ ਸੈਣੀ ਨੇ ਅਮਿਤ ਮੰਟੂ ਨੂੰ ਉਨ੍ਹਾਂ ਦੀਆਂ ਹੋ ਰਹੀਆਂ ਕਾਮਜਾਬੀਆਂ…