ਦਿੱਲੀ ਕਿਸਾਨ ਅੰਦੋਲਨ ਦੇ ਗਿਆਰਾਂ ਮਹੀਨੇ ਪੂਰੇ ਹੋਣ ਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਕੀਤੇ ਗਏ ਰੋਸ ਮੁਜਾਹਰੇ
33 Views ਬਾਘਾਪੁਰਾਣਾ 26 ਅਕਤੂਬਰ (ਰਾਜਿੰਦਰ ਸਿੰਘ ਕੋਟਲਾ)ਸੰਯੁਕਤ ਕਿਸਾਨ ਮੋਰਚੇ ਅਨੁਸਾਰ ਅੱਜ ਕਿਰਤੀ ਕਿਸਾਨ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਪਿੰਡ ਰਾਜਿਆਣਾ ਵਿੱਖੇ ਪਿਛਲੇ ਤੇਰਾਂ ਮਹੀਨੇ ਤੋਂ ਲੱਗੇ ਰਿਲਾਇੰਸ ਪੰਪ ਉੱਪਰ ਪੱਕੇ ਮੋਰਚੇ ਤੇ ਦਿੱਲੀ ਵਿੱਖੇ ਪਿਛਲੇ ਤਕਰੀਬਨ ਇਕ ਸਾਲ ਤੋਂ ਚੱਲ ਰਹੇ ਕਿਸਾਨ ਅੰਦੋਲਨ ਦੇ ਅੱਜ 26 ਅਕਤੂਬਰ ਨੂੰ ਗਿਆਰਾਂ ਮਹੀਨੇ ਹੋ ਜਾਣ…