ਗੁ:ਹਰਗੋਬਿੰਦਸਰ ਸਾਹਿਬ ਬਾਘਾਪੁਰਾਣਾ ਵਿਖੇ ਬੰਦੀ ਛੋੜ ਦਿਵਸ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ

34 Views ਬਾਘਾਪੁਰਾਣਾ 6 ਨਵੰਬਰ (ਰਾਜਿੰਦਰ ਸਿੰਘ ਕੋਟਲਾ) ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਦਾ ਗਵਾਲੀਅਰ ਦੇ ਕਿਲੇ ਵਿਚੋਂ 52 ਰਾਜਿਆਂ ਨੂੰ ਰਿਹਾਅ ਕਰਵਾਉਣਾ ਬੰਦੀ ਛੋੜ ਦਿਵਸ ਗੁਰੂਦਵਾਰਾ ਹਰਗੋਬਿੰਦ ਸਰ ਸਾਹਿਬ ਪਾਤਸ਼ਾਹੀ ਛੇਵੀਂ ਬਾਘਾਪੁਰਾਣਾ ਵਿਖੇ ਬੜੀ ਹੀ ਸ਼ਰਧਾ ਅਤੇ ਭਾਵਨਾ ਦੇ ਨਾਲ਼ ਮਨਾਇਆ ਗਿਆ ਇਸ ਮੌਕੇ ਤੇ ਗੁਰੂ ਘਰ ਦੇ ਪ੍ਰਬੰਧਕਾਂ ਵਲੋਂ ਗੁਰੂ ਘਰ…

ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਸ਼ਰਧਾ-ਭਾਵਨਾ ਨਾਲ ਮਨਾਇਆ

30 Viewsਆਈਆਂ ਹੋਈਆਂ ਸਖਸ਼ੀਅਤਾਂ ਨੂੰ ਮੁੱਖ ਪ੍ਰਬੰਧਕਾਂ ਨੇ ਕੀਤਾ ਸਨਮਾਨਿਤ ਬਾਘਾਪੁਰਾਣਾ 6 ਨਵੰਬਰ (ਰਾਜਿੰਦਰ ਸਿੰਘ ਕੋਟਲਾ) ਬਾਬਾ ਵਿਸ਼ਵਰਮਕਰਮਾ ਜੀ ਦਾ ਜਨਮ ਦਿਹਾੜਾ ਗੁਰਦੁਆਰਾ ਮੋਗਾ ਰੋਡ ਬਾਘਾਪੁਰਾਣਾ ਵਿਖੇ ਬੜ੍ਹੀ -ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ।ਪ੍ਰਕਾਸ਼ ਕੀਤੇ ਗਏ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ ।ਬਾਬਾ ਤੀਰਥ ਨੰਦ ਜਲਾਲ ਵਾਲਿਆਂ ਨੇ ਕਥਾ-ਕੀਰਤਨ ਕਰਦਿਆਂ ਸੰਗਤਾਂ ਨੂੰ ਗੁਰੂ ਚਰਨਾ…

|

ਘਟੀਆ ਮਟੀਰੀਅਲ ਵਰਤੇ ਕਰਕੇ ਬੈਠੀ ਸੜ੍ਹਕ -ਸੁਖਜਿੰਦਰ ਸਿੰਘ ਵਾਂਦਰ

29 Views ਤੁਰੰਤ ਰਿਪੇਅਰ ਅਤੇ ਉੱਚ ਪੱਧਰੀ ਹੋਵੇ ਜਾਂਚ ਬਾਘਾਪੁਰਾਣਾ,5 ਨਵੰਬਰ (ਰਾਜਿੰਦਰ ਸਿੰਘ ਕੋਟਲਾ)-ਸਥਾਨਕ ਸ਼ਹਿਰ ਤੋਂ ਨਿਹਾਲ ਸਿੰਘ ਵਾਲਾ ਨੂੰ ਜਾਂਦੀ ਸੜਕ ਬਣਾਉਣ ਵੇਲੇ ਘਟੀਆ ਮਟੀਰੀਅਲ ਵਰਤਿਆ ਗਿਆ ਹੈ ਜਿਸ ਦੀ ਤਾਜਾ ਮਿਸਾਲ ਐਚਪੀ ਪੈਟਰੋਲ ਪੰਪ ਕੋਲ ਸੜ੍ਹਨ ਧਸਣ ਤੋਂ ਮਿਲਦੀ ਹੈ ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਅਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਵਾਂਦਰ…

|

ਖਾਦ ਦੁਕਾਨਦਾਰ ਕਿਸਾਨਾਂ ਨੂੰ ਕਰ ਰਹੇ ਹਨ ਪ੍ਰੇਸ਼ਾਨ : – ਗੁਰਵਿੰਦਰ ਸਿੰਘ ਸਗਰਾਵਾਲੀ

30 Views ਭੋਗਪੁਰ 5 ਨਵੰਬਰ (ਸੁਖਵਿੰਦਰ ਜੰਡੀਰ) ਕਿਸਾਨ ਵਿੰਗ ਦੇ ਸਟੇਟ ਜੁਆਇੰਟ ਸੈਕਟਰੀ ਗੁਰਵਿੰਦਰ ਸਿੰਘ ਸੱਗਰਾਂਵਾਲੀ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਭੋਗਪੁਰ ਇਲਾਕੇ ਦੇ ਵਿੱਚ ਖਾਦ ਦੀਆਂ ਦੁਕਾਨਾਂ ਵੱਲੋਂ ਡੀ ਏ ਪੀ ਖਾਦ ਅਤੇ ਐੱਨ ਪੀ ਕੇ ਖਾਦ ਅਤੇ ਯੂਰੀਆ ਖਾਦ ਜੋ ਕੇ ਦੁਕਾਨਦਾਰਾਂ ਵੱਲੋਂ ਜ਼ਿਮੀਂਦਾਰਾਂ ਨੂੰ ਆਮ ਰੇਟ ਤੋਂ ਵੱਧ…

ਬੰਦੀ ਛੋੜ ਦਿਵਸ ਸ਼ਰਧਾ ਤੇ ਭਾਵਨਾ ਦੇ ਨਾਲ਼ ਮਨਾਇਆ

ਬੰਦੀ ਛੋੜ ਦਿਵਸ ਸ਼ਰਧਾ ਤੇ ਭਾਵਨਾ ਦੇ ਨਾਲ਼ ਮਨਾਇਆ

35 Views ਜੁਗਿਆਲ 5 ਨਵੰਬਰ (ਸੁਖਵਿੰਦਰ ਜੰਡੀਰ)ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਦਾ ਗਵਾਲੀਅਰ ਦੇ ਕਿਲੇ ਵਿਚੋਂ 52 ਰਾਜਿਆਂ ਨੂੰ ਰਿਹਾ ਕਰਵਾਉਣਾ ਬੰਦੀ ਛੋੜ ਦਿਵਸ ਭੋਗਪੁਰ ਦੇ 6 ਨੰਬਰ ਵਾਰਡ ਗੁਰੂਦਵਾਰਾ ਗੁਰਮਤਿ ਪ੍ਰਚਾਰ ਵਿਖੇ ਬੜੀ ਹੀ ਸ਼ਰਧਾ ਅਤੇ ਭਾਵਨਾ ਦੇ ਨਾਲ਼ ਮਨਾਇਆ ਗਿਆ ਇਸ ਮੌਕੇ ਤੇ ਗੁਰੂ ਘਰ ਦੇ ਪ੍ਰਬੰਧਕਾਂ ਵਲੋਂ ਗੁਰੂ ਘਰ ਦੇ…

|

ਸਿੱਧੂ ਨੇ ਕਾਂਗਰਸ ਪ੍ਰਧਾਨਗੀ ਤੋਂ ਦਿੱਤਾ ਅਸਤੀਫਾ ਲਿਆ ਵਾਪਿਸ

28 Views ਚੰਡੀਗੜ੍ਹ 5 ਨਵੰਬਰ (ਨਜ਼ਰਾਨਾ ਨਿਊਜ਼ ਨੈੱਟਵਰਕ) ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਦਿੱਤਾ ਅਸਤੀਫ਼ਾ ਨਵਜੋਤ ਸਿੱਧੂ ਨੇ ਵਾਪਸ ਲੈ ਲਿਆ ਹੈ। ਇਸ ਦੀ ਜਾਣਕਾਰੀ ਸਿੱਧੂ ਨੇ ਖੁਦ ਚੰਡੀਗੜ੍ਹ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਿੱਤੀ ਹੈ।

ਵਿਸ਼ਵਕਰਮਾ ਅਤੇ ਸਿੱਖ..

39 Views ਦੀਵਾਲੀ ਜਾਂ ਬੰਦੀ ਛੋੜ ਦਿਵਸ ਲੰਘ ਗਿਐ ਆਓ ਅੱਜ ਗੱਲ ਕਰ ਲਈਏ ਵਿਸ਼ਕਰਮਾ ਦਿਵਸ ਦੀ। ਇੱਕ ਪ੍ਰਚਲਿਤ ਕਹਾਣੀ ਹੈ ਕੇ ਵਿਸ਼ਕਰਮਾ ਦੀ ਧੀ ਅੰਜਨਾ ਸੂਰਜ ਨੂੰ ਵਿਆਹੀ ਹੋਈ ਸੀ,ਉਹ ਵਿਚਾਰੀ ਜਦੋਂ ਸੂਰਜ ਦੇ ਕੋਲ ਜਾਵੇ ਓਹਨੂੰ ਲੱਗੇ ਗਰਮੀ..ਬੁਰਾ ਹਾਲ (ਏ ਸੀ ਦੀ ਓਦੋਂ ਖੋਜ ਨਹੀਂ ਸੀ ਹੋਈ)ਹਾਰ ਕੇ ਵਿਚਾਰੀ ਨੇ ਆਪਣੇ ਬਾਪੂ ਨੂੰ…