|

ਸਿਮਰਜੀਤ ਬੈਂਸ ਨੇ ਇਜਲਾਸ ਹੋਣ ਵਾਲੀ ਜਗ੍ਹਾ ਦਾ ਲਿਆ ਜ਼ਾਇਜ਼ਾ

40 Viewsਇਜਲਾਸ ਤੋਂ ਲਵਾਂਗੇ ਫੈਂਸਲਾ ਕਿਸੇ ਪਾਰਟੀ ਨਾਲ ਸਮਝੋਤਾ ਕਰਨਾ ਕਿ ਨਹੀਂ-ਸਿਮਰਜੀਤ ਬੈਂਸ ਬਾਘਾਪੁਰਾਣਾ,10 ਨਵੰਬਰ (ਰਾਜਿੰਦਰ ਸਿੰਘ ਕੋਟਲਾ) ਲੋਕ ਇਨਸਾਫ ਪਾਰਟੀ ਪੰਜਾਬ ਵੱਲੋਂ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਦਾ ਇਜਲਾਸ 14 ਨਵੰਬਰ ਦਿਨ ਐਤਵਾਰ ਨੂੰ ਮਿੱਤਲ ਰਿਜੋਰਟ ਰਾਜੇਆਣਾ ਨੇੜੇ ਬਾਘਾਪੁਰਾਣਾ (ਮੋਗਾ) ਵਿਖੇ ਹੋ ਰਿਹਾ ਹੈ।ਜਿਸ ਦੀਆਂ ਤਿਆਰੀਆਂ ਦਾ ਜਾਇਜਾ ਲੈਣ ਲਈ ਪਾਰਟੀ ਪ੍ਰਧਾਨ ਤੇ…

ਸੰਗਤਪੁਰਾ ਦੇ ਵਿਦਿਆਰਥੀ ਦੇ ਚਿੱਟਾ ਸੇਵਨ ਕੇਸ ‘ਚ ਥਾਣਾ ਬਾਘਾਪੁਰਾਣਾ ਦੇ ਦੋ ਥਾਣੇਦਾਰ ਬਰਖਾਸਤ
| | | | |

ਸੰਗਤਪੁਰਾ ਦੇ ਵਿਦਿਆਰਥੀ ਦੇ ਚਿੱਟਾ ਸੇਵਨ ਕੇਸ ‘ਚ ਥਾਣਾ ਬਾਘਾਪੁਰਾਣਾ ਦੇ ਦੋ ਥਾਣੇਦਾਰ ਬਰਖਾਸਤ

42 Viewsਬਾਘਾਪੁਰਾਣਾ,10 ਨਵੰਬਰ.(ਰਾਜਿੰਦਰ ਸਿੰਘ ਕੋਟਲਾ) ਇਥੋਂ ਨੇੜਲੇ ਪਿੰਡ ਸੰਗਤਪੁਰਾ ਦਾ 9 ਵੀਂ ਕਲਾਸ ਦਾ ਵਿਦਿਆਰਥੀ ਅਰਸ਼ਦੀਪ ਸਿੰਘ ਜੋ ਕਿ ਚਿੱਟੇ ਦਾ ਸੇਬਨ ਕਰਨ ਦਾ ਆਦੀ ਹੋ ਗਿਆ ਸੀ ਜਿਸ ਦੇ ਮਾਪਿਆਂ ਨੇ ਦੱਸਿਆ ਸੀ ਕਿ ਉਹ ਇੱਕ ਸਾਲ ਤੋਂ ਚਿੱਟੇ ਦਾ ਸੇਵਨ ਕਰ ਰਿਹਾ ਹੈ ਪਰ ਉਨ੍ਹਾਂ ਨੂੰ ਤਾਂ ਇੱਕ ਮਹੀਨਾ ਪਹਿਲਾ ਹੀ ਪਤਾ ਲੱਗਾ…

|

ਪੰਜਾਬ ਸਰਕਾਰ ਦੇ ਫੈਸਲਿਆਂ ਤੋਂ ਲੋਕ ਹਨ ਬੇਹੱਦ ਖੁਸ਼ :- ਲੂੰਬਾ – ਵਿਜੇ ਸ਼ਰਮਾ

54 Viewsਪੰਜਾਬ ਸਰਕਾਰ ਦੇ ਫੈਸਲਿਆਂ ਤੋਂ ਲੋਕ ਹਨ ਬੇਹੱਦ ਖੁਸ਼ – ਲੂੰਬਾ, ਵਿਜੇ ਸ਼ਰਮਾ ਸ਼ਾਹਪੁਰਕੰਢੀ 10 ਨਵੰਬਰ (ਮੁਨੀਸ਼ ਮਹਾਜਨ) -ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਥੋੜ੍ਹੇ ਸਮੇਂ ਵਿੱਚ ਹੀ ਪੰਜਾਬ ਦੇ ਲੋਕਾਂ ਦੇ ਹਿੱਤ ਵਿੱਚ ਕਈ ਅਜਿਹੇ ਅਹਿਮ ਫੈਸਲੇ ਲਏ ਗਏ ,ਜਿਨ੍ਹਾਂ ਦਾ ਲਾਭ ਪੰਜਾਬ ਦੇ ਲੋਕਾਂ ਨੂੰ ਮਿਲ ਰਿਹਾ ਹੈ , ਅਤੇ ਪੰਜਾਬ…

ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁੁਰਬ ਦੇ ਸਬੰਧ ਵਿੱਚ ਪ੍ਰਭਾਤ ਫੇਰੀਆਂ ਆਰੰਭ
|

ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁੁਰਬ ਦੇ ਸਬੰਧ ਵਿੱਚ ਪ੍ਰਭਾਤ ਫੇਰੀਆਂ ਆਰੰਭ

46 Views ਸ਼ਾਹਪੁਰ ਕੰਢੀ10 ਨਵੰਬਰ (ਸੁਖਵਿੰਦਰ ਜੰਡੀਰ) ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ 30 ਅਕਤੂਬਰ ਤੋਂ ਲੈ ਕੇ ਪ੍ਰਭਾਤ ਫੇਰੀਆਂ ਜਾਰੀ ਹਨ।ਅੱਜ ਦੀ ਪ੍ਰਭਾਤ ਫੇਰੀ ਸਰਦਾਰ ਸੰਤੋਸ਼ ਸਿੰਘ ਦੇ ਘਰ ਪਹੁੰਚੀ।ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਕੀਰਤਨ ਅਤੇ ਭਾਈ ਸੁੰਦਰ ਸਿੰਘ ਜੀ ਦੁਆਰਾ ਅਰਦਾਸ ਬੇਨਤੀ…

ਆਉਣ ਵਾਲੀ ਸਰਕਾਰ ਕਾਂਗਰਸ ਦੀ ਹੀ ਹੋਵੇਗੀ –  ਅਮਿਤ ਮੰਟੂ
|

ਆਉਣ ਵਾਲੀ ਸਰਕਾਰ ਕਾਂਗਰਸ ਦੀ ਹੀ ਹੋਵੇਗੀ – ਅਮਿਤ ਮੰਟੂ

42 Viewsਸ਼ਾਹਪੁਰਕੰਢੀ 10 ਨਵੰਬਰ (ਸੁਖਵਿੰਦਰ ਜੰਡੀਰ) ਕਾਂਗਰਸ ਦੇ ਸੀਨੀਅਰ ਨੇਤਾ ਅਮਿਤ ਮੰਟੂ ਅੱਜ ਹਲਕਾ ਸੁਜਾਨਪੁਰ ਦੇ ਕਾਰਪੋਰੇਸ਼ਨ ਵਿਸ਼ਣੂ ਨਗਰ ਲਮੀਨੀ ਵਿਖੇ ਪਹੁੰਚੇ ਅਤੇ ਉਨ੍ਹਾਂ ਨੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਅਤੇ ਉਨ੍ਹਾਂ ਨੇ ਚੱਲ ਰਹੇ ਵਿਕਾਸ ਦਾ ਜਾਇਜ਼ਾ ਲਿਆ , ਇਸ ਮੌਕੇ ਤੇ ਅਮਿਤ ਮੰਟੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਾਫ਼ੀ ਵਿਕਾਸ ਕੀਤਾ ਜਾ…

ਮੁਲਾਜ਼ਮਾਂ ਨੇ ਸ੍ਰੀ  ਵਿਸ਼ਵਕਰਮਾ ਜੀ ਦੀ ਪੂਜਾ  ਕਰਨ ਤੋਂ ਬਾਅਦ  ਲੰਗਰ  ਲਗਾਏ

ਮੁਲਾਜ਼ਮਾਂ ਨੇ ਸ੍ਰੀ ਵਿਸ਼ਵਕਰਮਾ ਜੀ ਦੀ ਪੂਜਾ ਕਰਨ ਤੋਂ ਬਾਅਦ ਲੰਗਰ ਲਗਾਏ

44 Viewsਸ਼ਾਹਪੁਰਕੰਡੀ 9 ਨਵੰਬਰ (ਸੁਖਵਿੰਦਰ ਜੰਡੀਰ) ਰਣਜੀਤ ਸਾਗਰ ਡੈਮ ਵਰਕਸ਼ਾਪਸ ਸਟੈਕਚਰਸ਼ੋਪ ਡਵੀਜ਼ਨ ਵਿੱਚ ਸ੍ਰੀ ਵਿਸ਼ਵਕਰਮਾ ਜੀ ਦੀ ਪੂਜਾ ਕੀਤੀ ਗਈ, ਰਣਜੀਤ ਸਾਗਰ ਡੈਮ ਦੇ ਮੁੱਖ ਇੰਜੀਨੀਅਰ ਸ੍ਰੀ ਰਾਮ ਦਰਸ਼ਨ, ਸ਼੍ਰੀ ਬਿਆਸ ਦੇ ਐਸੀ ਸਾਹਿਬ, ਐਮ.ਐਸ ਗਿੱਲ ਐਕਸ਼ਨ ਸਾਹਿਬ ਤੇ ਹੋਰ ਅਫਸਰ ਸਾਹਿਬਾਨਾਂ ਨੇ ਸਭ ਤੋਂ ਪਹਿਲਾਂ ਹਵਨ ਕੀਤਾ ਅਤੇ ਪੂਜਾ ਕਰਨ ਤੋਂ ਬਾਅਦ ਲੰਗਰ ਲਗਾਏ…

ਕਸਬਾ ਚੋਹਲਾ ਸਾਹਿਬ ਵਿਖੇ ਵੱਡੀ ਡਕੈਤੀ, ਕੱਪੜਾ ਵਪਾਰੀ ਦੇ ਪਰਿਵਾਰ ਨੂੰ ਬੰਧਕ ਬਣਾ ਕੇ ਲੁਟੇਰੇ 60 ਲੱਖ ਰੁਪਏ ਤੇ 6 ਕਿੱਲੋ ਸੋਨਾ ਲੈ ਕੇ ਫ਼ਰਾਰ
| |

ਕਸਬਾ ਚੋਹਲਾ ਸਾਹਿਬ ਵਿਖੇ ਵੱਡੀ ਡਕੈਤੀ, ਕੱਪੜਾ ਵਪਾਰੀ ਦੇ ਪਰਿਵਾਰ ਨੂੰ ਬੰਧਕ ਬਣਾ ਕੇ ਲੁਟੇਰੇ 60 ਲੱਖ ਰੁਪਏ ਤੇ 6 ਕਿੱਲੋ ਸੋਨਾ ਲੈ ਕੇ ਫ਼ਰਾਰ

40 Views ਚੋਹਲਾ ਸਾਹਿਬ 10 ਨਵੰਬਰ (ਸੁਲੱਖਣ ਸਿੰਘ ਸਰਹਾਲੀ) ਜ਼ਿਲ੍ਹਾ ਤਰਨਤਾਰਨ ਦੇ ਕਸਬਾ ਚੋਹਲਾ ਸਾਹਿਬ ਵਿਖੇ ਵਿਖੇ ਮੰਗਲਵਾਰ ਦੀ ਰਾਤ ਨੂੰ ਹਥਿਆਰਬੰਦ ਲੁਟੇਰਿਆਂ ਵਲੋਂ ਕੱਪੜਾ ਵਪਾਰੀ ਦੇ ਘਰ ਦਾਖਲ ਹੋਣ ਤੋਂ ਬਾਅਦ ਪਰਿਵਾਰ ਨੂੰ ਬੰਦੀ ਬਣਾ ਕੇ 60 ਲੱਖ ਰੁਪਏ ਦੇ ਕਰੀਬ ਨਗਦੀ ਅਤੇ 6 ਕਿਲੋ ਦੇ ਕਰੀਬ ਸੋਨੇ ਦੇ ਗਹਿਣੇ ਲੁੱਟ ਲਏ। ਵਾਰਦਾਤ ਨੂੰ…

ਚੰਨੀ ਸਰਕਾਰ ਨੇ ਕੀਤੇ 5 ਵੱਡੇ ਫ਼ੈਸਲੇ, ਨਵਜੋਤ ਸਿੱਧੂ ਵੀ ਹੋਏ ਬਾਗੋਬਾਗ
| | | | |

ਚੰਨੀ ਸਰਕਾਰ ਨੇ ਕੀਤੇ 5 ਵੱਡੇ ਫ਼ੈਸਲੇ, ਨਵਜੋਤ ਸਿੱਧੂ ਵੀ ਹੋਏ ਬਾਗੋਬਾਗ

39 Viewsਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੰਗਲਵਾਲ ਨੂੰ 5 ਵੱਡੇ ਫ਼ੈਸਲੇ ਲੈਂਦਿਆਂ ਜਿੱਥੇ ਵਿਰੋਧੀਆਂ ਪਾਰਟੀਆਂ ਤੋਂ ਕਈ ਮੁੱਦੇ ਖੋਹੇ ਉੱਥੇ ਨਰਾਜ਼ ਚੱਲ ਰਹੇ ਪੰਜਾਬ ਕਾਂਗਰਸ ਦੇ ਪਾਰਟੀ ਪ੍ਰਧਾਨ ਨਵਜੋਤ ਸਿੱਧੂ ਨੂੰ ਵੀ ਖੁਸ਼ ਕਰ ਦਿੱਤਾ। ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫ਼ੇ ਦੇਣ ਤੋਂ ਬਾਅਦ ਸਿੱਧੂ ਨੇ ਅਸਤੀਫ਼ਾ ਵਾਪਸ ਹੀ ਨਹੀਂ ਲਿਆ ਸਗੋਂ…