ਸ਼ਿਵ ਭੋਲੇ ਲੰਗਰ ਸੇਵਾ ਸਮਿਤੀ ਸ਼ਾਹਪੁਰਕੰਢੀ ਮੁਕੇਰੀਆਂ ਅਤੇ ਪਠਾਨਕੋਟ ਵਿਕਾਸ ਮੰਚ ਨੇ ਲਗਾਇਆ ਖੂਨਦਾਨ ਕੈਂਪ
101 Viewsਸ਼ਾਹਪੁਰਕੰਢੀ 14 ਨਵੰਬਰ (ਸੁਖਵਿੰਦਰ ਜੰਡੀਰ) – ਸ਼ਾਹਪੁਰਕੰਡੀ ਟਾਊਨਸ਼ਿਪ ਸ੍ਰੀ ਲਕਸ਼ਮੀ ਨਾਰਾਇਣ ਮੰਦਿਰ ਦੇ ਕੇਸ਼ਵ ਹਾਲ ਵਿਚ ਅੱਜ ਸ਼ਿਵ ਭੋਲੇ ਲੰਗਰ ਸੇਵਾ ਸਮਿਤੀ ਮੁਕੇਰੀਆਂ ਸ਼ਾਹਪੁਰਕੰਡੀ ਅਤੇ ਪਠਾਨਕੋਟ ਵਿਕਾਸ ਮੰਚ ਵੱਲੋਂ ਸਾਂਝੇ ਤੌਰ ਤੇ ਤਾਰਾ ਸਿੰਘ ਸਲਾਰੀਆ ਅਤੇ ਪਠਾਨਕੋਟ ਵਿਕਾਸ ਮੰਚ ਦੇ ਚੇਅਰਮੈਨ ਨਰਿੰਦਰ ਕਾਲਾ ਦੀ ਦੇਖ ਰੇਖ ਵਿਚ ਖੂਨਦਾਨ ਕੈਂਪ ਦਾ ਆਯੋਜਨ ਕਰਵਾਇਆ ਗਿਆ ਪ੍ਰੋਗਰਾਮ…
ਲੋਕ ਇਨਸਾਫ ਪਾਰਟੀ ਨੇ ਇਜਲਾਸ ਕਰਕੇ ਵਿਖਾਈ 117 ਵਿਧਾਨ ਸਭਾ ਹਲਕਿਆ ਦੀ ਵਿਖਾਈ ਪਕੜ
56 Viewsਪੰਜਾਬ ਵਿਚ ਪੰਜ ਵੱਡੀਆਂ ਰੈਲੀਆਂ ਕਰਨ ਦਾ ਐਲਾਨ ਲੋਕ ਇਨਸਾਫ ਪਾਰਟੀ ਸੱਤਾ ‘ਚ ਆ ਕੇ ਵਸੂਲੇਗੀ ਪਾਣੀਆਂ ਦੀ ਕੀਮਤ-ਬੈਂਸ ਬਾਘਾਪੁਰਾਣਾ 14 ਨਵੰਬਰ (ਰਾਜਿੰਦਰ ਸਿੰਘ ਕੋਟਲਾ) ਲੋਕ ਇਨਸਾਫ ਪਾਰਟੀ ਵਲੋਂ ਵਿਧਾਨ ਸਭਾ ਹਲਕਾ ਬਾਘਾਪੁਰਾਣਾ ਵਿਖੇ ਪਾਰਟੀ ਪ੍ਰਧਾਨ ਸ. ਸਿਮਰਜੀਤ ਸਿੰਘ ਬੈਂਸ ਅਤੇ ਸਰਪ੍ਰਸਤ ਜੱਥੇਦਾਰ ਬਲਵਿੰਦਰ ਸਿੰਘ ਬੈਂਸ ਦੀ ਅਗਵਾਈ ਹੇਠ ਸੱਦੇ ਗਏ ਅਹੁਦੇਦਾਰਾਂ ਦੇ ਅਜਲਾਸ…
ਹਲਕਾ ਪਾਇਲ ਅੰਦਰ ਬਸਪਾ ਉਮੀਦਵਾਰ ਦੇ ਹਾਥੀ ਦੇ ਮੇਚ ਨਹੀ ਬੈਠ ਸਕਦਾ ਵੋਟਾਂ ਦਾ ਊਠ
41 Views“ਅਕਾਲੀ-ਬਸਪਾ ਉਮੀਦਵਾਰ ਨੇ ਦੋਰਾਹਾ ‘ਚ ਬਾਹਰੀ ਵਰਕਰ ਨਾਲ ਲੈ ਕੇ ਮਾਰੀ ਗੇੜੀ, ਅਕਾਲੀ ਦਲ ਕੋਰ ਕਮੇਟੀ ਮੈਂਬਰ, ਦਿਹਾਤੀ ਪ੍ਰਧਾਨ ਸਮੇਤ ਸੀਨੀਅਰ ਆਗੂਆਂ ਦੀ ਰੜਕੀ ਗੈਰ ਹਾਜ਼ਰੀ” ਦੋਰਾਹਾ, 14 ਨਵੰਬਰ (ਲਾਲ ਸਿੰਘ ਮਾਂਗਟ)-ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਹਲਕਾ ਪਾਇਲ ਤੋਂ ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਜਸਪ੍ਰੀਤ ਸਿੰਘ ਬੀਜਾ ਨੇ ਦੋਰਾਹਾ ਸ਼ਹਿਰ ਅੰਦਰ ਪਿੰਡਾਂ ਦੇ…
ਸਰਕਾਰੀ ਹਾਈ ਸਕੂਲ ਕੰਗ ਸਾਹਬੂ ਵਿਖੇ ਸ਼ਖ਼ਸੀਅਤ ਉਸਾਰੀ ਤੇ ਵਾਤਾਵਰਣ ਸੰਭਾਲ ਕਾਰਜਸ਼ਾਲਾ।
64 Viewsਲਗਭਗ 110 ਬੱਚਿਆਂ ਨੇ ਸਵਾਲ ਜਵਾਬ ਚ ਭਾਗ ਲਿਆ ਜਲੰਧਰ 15 ਨਵੰਬਰ (ਨਜ਼ਰਾਨਾ ਨਿਊਜ਼ ਨੈੱਟਵਰਕ) ਘਰਿ ਘਰਿ ਅੰਦਰਿ ਧਰਮਸਾਲ ਤਹਿਤ ਭਾਈ ਹਰਜੀਤ ਸਿੰਘ ਸੁਲਤਾਨਪੁਰ ਲੋਧੀ ,ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿਸ਼ੇਸ਼ ਉਪਰਾਲੇ ਨਾਲ ਸਰਕਾਰੀ ਹਾਈ ਸਕੂਲ ਕੰਗ ਸਾਹਬੂ ਜ਼ਿਲ੍ਹਾ ਜਲੰਧਰ ਵਿਖੇ ਸ੍ਰੀ ਹਰੀਸ਼ ਨਾਗਪਾਲ ਅਤੇ ਸਮੂਹ ਸਟਾਫ ਦੇ ਵਿਸ਼ੇਸ਼ ਸਹਿਯੋਗ ਨਾਲ ਵਿਦਿਆਰਥੀਆਂ…